Mandhir Kaur Mannu

Mandhir Kaur Mannu Mandhir Kaur Mannu is a official page of "Mannu" owner and host of Radio Apna broadcast online radio

06/04/2024

4 JUNE 24 THE FINAL ELECTION RESULTS
*Punjab-*
*Leading candidates*
*and lead*
*(Time- 01.00 PM)*
___________
*Cong-* 6
*AAP-* 3
*SAD-* 1
*BJP* - 1
*Oth-* 2
__________

*1 Amritsar -*
Gurjit S. Aujla
(Cong)- 22828

*2 Sri Anandpur Sahib-*
Malwinder S. Kang
(AAP)- 7307

*3 Bathinda-*
Harsimrat K. Badal
(SAD)- 46294

*4 Faridkot-*
Sarabjit Singh Khalsa
(Other)- 57107

*5 Fatehgarh Sahib-*
Dr. Amar Singh
(Cong)- 28037

*6 Ferozepur-*
Gurmeet Singh Sodhi
(BJP)- 1273

*7 Gurdaspur-*
Sukhjinder S. Randhawa
(Cong)- 36278

*8 Hoshiarpur-*
Raj Kumar Chabbewal
(AAP)- 29516

*9 Jalandhar-*
Charanjit S. Channi
(Cong)- 156484

*10 Khadoor sahib*
Amritpal Singh
(Other)- 114995

*11 Ludhiana-*
Raja Warring
(Cong)- 29492

*12 Patiala-*
Dharamvir Gandhi
(Cong)- 9500

*13 Sangrur-*
Meet Hayer
(AAP)- 150276

ਦੋਸਤੋ ਦੇਖੋ ਲਾਈਵ ਪ੍ਰੋਗਰਾਮ        ਦੇਸ਼/ਵਿਦੇਸ਼ਾਂ ਵਿਚ ਵਸਦੇ ਸਮੂਹ ਸਰੋਤਿਆਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦ‍ਾ ਹੈ ਕਿ ਰੇਡੀਓ /ਟੀਵੀ ਆਪਣਾ  ਵ...
07/10/2023

ਦੋਸਤੋ ਦੇਖੋ ਲਾਈਵ ਪ੍ਰੋਗਰਾਮ
ਦੇਸ਼/ਵਿਦੇਸ਼ਾਂ ਵਿਚ ਵਸਦੇ ਸਮੂਹ ਸਰੋਤਿਆਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦ‍ਾ ਹੈ ਕਿ ਰੇਡੀਓ /ਟੀਵੀ ਆਪਣਾ ਵਿੰਨੀਪਿਗ ਕੈਨੇਡਾ ਤੋਂ 10 ਜੁਲਾਈ ਦਿਨ ਸੋਮਵਾਰ ਨੂੰ ਭਾਰਤੀ ਸਮੇ ਅਨੁਸਾਰ ਸ਼ਾਮ ਨੂੰ 0630 ਵਜੇ ਤੋ 0830 ਤੱਕ ਅਤੇ ਵਿੰਨੀਪਿਗ ਕੈਨੇਡਾ ਦੇ ਸਵੇਰੇ 8 ਵਜੇ ਤੋ 10 ਵਜੇ ਤੱਕ ਲਾਈਵ ਪ੍ਰੋਗਰਾਮ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਦਿਨ ਵੇਲੇ ਦੂਜਾ ਪ੍ਰੋਗਰਾਮ ਵੀ ਜਲਦੀ ਸ਼ੁਰੂ ਹੋਵੇਗਾ।
ਤੁਸੀਂ ਸਾਰੇ ਜਾਣਦੇ ਹੋ ਕਿ ਰੇਡੀਓ/ਟੀਵੀ ਦਾ ਰਿਕਾਰਡਿੰਗ ਪ੍ਰੋਗਰਾਮ ਜਾਰੀ ਹੈ ਪਰ ਰੇਡੀਓ ਦੇ ਮਾਲਕ ਸ ਜਗਤਾਰ ਸਿੰਘ ਦੀ ਬਿਮਾਰੀ ਅਤੇ ਬੇਵਕਤ ਮੌਤ ਕਾਰਨ ਜਨਵਰੀ 2023 ਵਿਚ ਰੋਜ਼ਾਨਾ ਦਾ ਲਾਈਵ ਪ੍ਰੋਗਰਾਮ ਬੰਦ ਕਰਨਾ ਪੈ ਗਿਆ ਸੀ। ਰੇਡੀਓ/ਟੀਵੀ ਸਰੋਤਿਆਂ ਅਤੇ ਸਪਾਂਸਰਾਂ ਵਲੋ ਪਿਛਲੇ 30 ਸਾਲਾਂ ਤੋ ਸਹਿਯੋਗ ਤੇ ਹੌਸਲਾ ਅਫਜਾਈ ਮਿਲਦਾ ਆ ਰਿਹਾ ਹੈ ਉਸ ਲਈ ਮੈ ਸਭ ਦੀ ਧੰਨਵਾਦੀ ਹੈ। ਸ ਜਗਤਾਰ ਸਿੰਘ ਦੀ ਮੌਤ ਤੋਂ ਬਾਅਦ ਦੇਸ ਤੇ ਵਿਦੇਸ਼ਾਂ ਵਿਚੋ ਦੋਸਤਾਂ, ਮਿੱਤਰਾਂ ਤੇ ਰਿਸਤੇਦਾਰਾਂ ਨੇ ਦਿਲੀ ਹਮਦਰਦੀ ਪਰਗਟ ਕੀਤੀ ਹੈ ਉਸ ਲਈ ਵੀ ਮੈ ਸਭ ਦੀ ਰਿਣੀ ਹਾਂ।
ਹੁਣ ਭਵਿੱਖ ਵਿੱਚ ਤੁਹਾਡੇ ਸਹਿਯੋਗ ਦੀ ਉਮੀਦ ਵਿਚ,
ਮਨਧੀਰ ਕੌਰ ਮੰਨੂ
ਮਾਲਕ ਤੇ ਸੰਚਾਲਕ, ਰੇਡੀਓ/ਟੀਵੀ ਆਪਣਾ
ਵਿੰਨੀਪਿਗ ਕੈਨੇਡਾ
ਪ੍ਰੋਗਰਾਮ ਸੁਣਨ ਤੇ ਵੇਖਣ ਲਈ(1)ਪਲੇਸਟੋਰ ਤੋ ਅੇਪ ਡਾਉਨਲੋਡ ਕਰ(2) ਫੇਸਬੁਕ ਤੇ ਰੇਡੀਓ ਆਪਣਾ ਪੇਜ(3) www.radiopna.com

https://m.facebook.com/story.php?story_fbid=742333220590813&id=100044424249566&mibextid=Nif5oz
02/24/2023

https://m.facebook.com/story.php?story_fbid=742333220590813&id=100044424249566&mibextid=Nif5oz

ਵਿਨੀਪੈੱਗ ‘ਰੇਡੀਓ ਅਪਣਾ ’ ਦੇ ਸੰਸਥਾਪਕ ਤੇ ਸੀ.ਈ.ਓ ਸ਼: ਜਗਤਾਰ ਸਿੰਘ ਜੋ ਬੀਤੀ 1 ਫਰਵਰੀ ਨੂੰ ਇਸ ਫਾਨੀ ਸੰਸਾਰ ਤੋਂ ਸਦੀਵੀ ਵਿਛੋੜਾ ਦੇ ਗਏ। ਉਹਨਾਂ ਆਪਣੇ ਜੀਵਨ ਵਿਚ ਆਪਣੇ ਰੇਡੀਓ ਰਾਹੀਂ ਪੰਜਾਬੀ ਭਾਈਚਾਰੇ ਨੂੰ ਇਕ ਮੀਡੀਆ ਮੰਚ ਪ੍ਰਦਾਨ ਕੀਤਾ ਅਤੇ ਆਪਣੀਆਂ ਸੇਵਾਵਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ।ਉਹਨਾਂ ਦਾ ਵਿਛੋੜਾ ਉਨ੍ਹਾਂ ਦੇ ਧਰਮ-ਸਪੁਤਨੀ ਮਨਧੀਰ ਕੌਰ ਉਰਫ ਮੰਨੂੰ ਅਤੇ ਤਿੰਨੋਂ ਬੇਟਿਆਂ ਲਈ ਅਤੇ ਚਾਹੁਣ ਵਾਲਿਆਂ ਲਈ ਅਸਿਹ ਤੇ ਅਕਿਹ ਹੈ।
ਸੋ ਮੈ ਆਪਣੇ ਵੱਲੋ ਤੇ ਸ੍ਰੋਮਣੀ ਅਕਾਲੀ ਦਲ ਵੱਲੋ ਗਹਿਰੇ ਦੁੱਖ ਦਾ ਇਜ਼ਹਾਰ ਕਰਦਾਂ ਹਾਂ। ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਿ ਉਨ੍ਹਾਂ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

Mandhir Kaur Mannu

RadioapnaTv

8 NOV 2022 HAPPY  GURPURAB JIO
11/08/2022

8 NOV 2022 HAPPY GURPURAB JIO

Address

21 Mc Queen Drive
Winnipeg, MB
R0G0A2

Alerts

Be the first to know and let us send you an email when Mandhir Kaur Mannu posts news and promotions. Your email address will not be used for any other purpose, and you can unsubscribe at any time.

Contact The Business

Send a message to Mandhir Kaur Mannu:

Share

Category