Pind to Abroad

Pind to Abroad ਸਾਡਾ ਚੈਨਲ ਪਿੰਡ ਟੁ ਅਬਰੌਡ ਵਿਦੇਸ਼ਾਂ ‘ਚ ਵਸਦੇ ਪਰਵਾਸੀ ਵੀਰਾਂ ਭੈਣਾ ਨੂੰ ਦਿਲੋਂ ਸਲਾਮ ਕਰਦਾ ਹੈ। We share stories of immigrant peoples who works hard for Families.
(3)


ਸਾਡਾ ਚੈਨਲ ਪਿੰਡ ਟੁ ਅਬਰੌਡ ਵਿਦੇਸ਼ਾਂ ‘ਚ ਵਸਦੇ ਪਰਵਾਸੀ ਵੀਰਾਂ ਭੈਣਾ ਨੂੰ ਦਿਲੋਂ ਸਲਾਮ ਕਰਦਾ ਹੈ। ਅਸੀਂ ਇਸ ਚੈਨਲ ਦੇ ਮਾਧੀਅਮ ਰਾਹੀਂ ਵਲੈਤ ਵਿੱਚ ਰਹਿੰਦੇ ਲੋਕਾਂ ਦੇ ਸੰਘਰਸ਼ ਦੀਆਂ ਕਹਾਣੀਆਂ ਤੁਹਾਡੇ ਰੂਬ-ਰੂ ਕਰਾਂਗੇ ਅਤੇ ਜਿਹਨਾਂ ਨੇ ਕਿਸੇ ਵੀ ਖੇਤਰ ਵਿੱਚ ਅਪਾਣਾ ਨਾਮ ਚਮਕਾਇਆ ਹੈ ਉਹਨਾਂ ਨੂੰ ਵੀ ਤੁਹਾਡੇ ਨਾਲ ਮਿਲਾਂਵਾਂਗੇ। ਸਾਡੇ ਚੈਨਲ ਦੀ ਪਹਿਲੀ ਇੰਟਰਵਿਊ ਲੜੀ ਸੱਥਾਂ ਤੋਂ ਡਾਉਣਟਾਉਣ ਤੱਕ ਦੀ ਪਹਿਲੀ ਕਿਸ਼ਤ ਜਲਦ ਹੀ ਤੁਹਾਡੇ ਸਾਹਮਣੇ ਪੇਸ਼ ਕਿਤ

ੀ ਜਾਵੇਗੀ। ਇਸ ਇੰਟਰਵਿਊ ਲੜੀ ਦੀ ਮੇਜ਼ਬਾਨੀ ਮੋਹਪ੍ਰੀਤ ਬਰਗਾੜੀ ਕਰਨਗੇ। ਉਮੀਦ ਕਰਦੇ ਤੁਹਾਨੂੰ ਇਹ ਉਪਰਾਲਾ ਬਹੁਤ ਵਧੀਆ ਲੱਗੇਗਾ ਤੇ ਅਸੀਂ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰਾਂਗੇ।

Our Channel Pind to Abroad Salute to all immigrants who work in different countries for a better future. We started our 1st series of Interviews
Sathan ton Downtown tak. This Series of interviews is hosted by Mohpreet Bargari. We don’t let down our audience. Follow us on👇
/
https://instagram.com/pindtoabroad



Contact Us 👇
Phone: +1 (204) 952 3121 (Whats App)

if anyone gives us a suggestion, please email it Mention in the Next lines. 🙏
Email: [email protected]

Digitally Managed by: MD GRAPHICS WINNIPEG

08/06/2023

08/06/2023



08/06/2023

Dad 😜😜😜🙏
08/02/2023

Dad 😜😜😜🙏

Othe hi kharhe aa hale tan 😜😜
08/01/2023

Othe hi kharhe aa hale tan 😜😜

ਵਾਹਿਗੁਰੂ ਜੀ 🙏ਸੱਬ ਕੁੱਝ ਠੀਕ ਹੋ ਜਾਣਾਪਰ ਇਹਨਾਂ ਪਤਾ ਲੱਗ ਗਿਆ ਵੀ ਪੰਜਾਬ ਸਾਰੀਆਂ ਨਾਲ ਖੜ੍ਹਦਾਪਰ ਪੰਜਾਬ ਨਾਲ ਕੋਈ ਨੀ ਖੜ੍ਹਦਾਤੇ❤️ਲਹਿੰਦੇ ਪੰਜ...
07/14/2023

ਵਾਹਿਗੁਰੂ ਜੀ 🙏
ਸੱਬ ਕੁੱਝ ਠੀਕ ਹੋ ਜਾਣਾ
ਪਰ ਇਹਨਾਂ ਪਤਾ ਲੱਗ ਗਿਆ ਵੀ ਪੰਜਾਬ ਸਾਰੀਆਂ ਨਾਲ ਖੜ੍ਹਦਾ
ਪਰ ਪੰਜਾਬ ਨਾਲ ਕੋਈ ਨੀ ਖੜ੍ਹਦਾ
ਤੇ
❤️ਲਹਿੰਦੇ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ❤️

ਵਾਹ ਉਹ ਬਾਈ ਆ ਤਾਂ ਹਰ ਇੱਕ ਦਾ ਫਰਜ਼ ਬਣਦਾ ਵੀ ਪੋਸਟ ਸ਼ੇਅਰ ਕਰੇ❤️ ਜਿਉਂਦੀਆਂ ਵਸਦੀਆਂ ਰਹਿਣ ਇਹੋ ਜੀਆਂ ਰੂਹਾਂ ( ਫਰਾਖਦਿਲੀ) ਜਿਸ ਕਿਸਾਨ ਵੀਰ ਨੂੰ...
07/12/2023

ਵਾਹ ਉਹ ਬਾਈ ਆ ਤਾਂ ਹਰ ਇੱਕ ਦਾ ਫਰਜ਼ ਬਣਦਾ ਵੀ ਪੋਸਟ ਸ਼ੇਅਰ ਕਰੇ❤️ ਜਿਉਂਦੀਆਂ ਵਸਦੀਆਂ ਰਹਿਣ ਇਹੋ ਜੀਆਂ ਰੂਹਾਂ
( ਫਰਾਖਦਿਲੀ)
ਜਿਸ ਕਿਸਾਨ ਵੀਰ ਨੂੰ ਮੈ 7 ਕਿੱਲੇ 4 ਕਨਾਲ 15 ਮਰਲੇ ਠੇਕੇ ਤੇ ਜ਼ਮੀਨ ਦਿੱਤੀ ਸੀ ਉਸ ਕਿਸਾਨ ਵੀਰ ਦੀ ਕੁਦਰਤੀ ਪਾਣੀ ਦੀ ਮਾਰ ਨਾਲ ਫ਼ਸਲ ਡੁੱਬ ਚੁੱਕੀ ਹੈ ਮੈਂ ਬਚਿੱਤਰ ਮੋਰ ਰੁਕਣ ਸ਼ਾਹ ਉਸ ਕਿਸਾਨ ਵੀਰ ਨੂੰ ਜਾ ਤਾ ਸਾਰਾਂ ਦਿੱਤਾ ਗਿਆ ਜ਼ਮੀਨ ਦਾ ਠੇਕਾ ਮੋੜਾਗਾ ਜਾ ਉਸ ਕਿਸਾਨ ਵੀਰ ਦੀ ਮਰਜ਼ੀ ਮੁਤਾਬਕ ਉਸ ਕਿਸਾਨ ਵੀਰ ਨੂੰ ਕਣਕ ਦਾ ਸੀਜ਼ਨ ਫਰੀ ਬੀਜਣ ਦਿਆਂਗਾ
ਕਿਸਾਨ ਵੀਰੋ ਮੈ ਕੋਈ ਲੈਡਂਲਾਰਡ ਨਹੀਂ ਆ ਸਿਰਫ਼ ਮੈ ਵੱਡਿਆਂ ਵੱਡਿਆ ਮਗਰਮੱਛ ਲੋਕਾਂ ਨੂੰ ਕਿਸਾਨ ਵੀਰਾਂ ਦਾ ਸਾਥ ਦੇਣ ਲਈ ਪ੍ਰੇਰਿਤ ਕਰਨਾ ਚਾਹੁੰਦਾ ਹਾਂ ਬਚਿੱਤਰ ਸਿੰਘ ਬਚਿੱਤਰ ਮੋਰ ਰੁਕਣ ਸ਼ਾਹ

ਮਨਾਲੀਆ ਜਵਾਂ ਗੱਲ ਟਿਕਾਣੇ ਲਾਉਂਦਾ 🙏ਉੱਠ ਬੋਲ ਪੰਜਾਬ ਸਿਆਂ .. ਨਹੀਓਂ ਹਾਰਦਾ ਹਾਲੇ ਤਾਂ ਯਾਰ ਪੂਰਾ ਕੈਮ ਐ ❗️ਗੁਰੂ ਘਰੋਂ ਹੋਕਾ ਆਉਣ ਵੇਲੇ ਸਭੈਕੇ...
07/12/2023

ਮਨਾਲੀਆ ਜਵਾਂ ਗੱਲ ਟਿਕਾਣੇ ਲਾਉਂਦਾ 🙏
ਉੱਠ ਬੋਲ ਪੰਜਾਬ ਸਿਆਂ .. ਨਹੀਓਂ ਹਾਰਦਾ ਹਾਲੇ ਤਾਂ ਯਾਰ ਪੂਰਾ ਕੈਮ ਐ ❗️

ਗੁਰੂ ਘਰੋਂ ਹੋਕਾ ਆਉਣ ਵੇਲੇ ਸਭੈਕੇ ਸਾਫਾ ਝਾੜਕੇ ਬੰਦਾ ਦੁਬਾਰੇ ਬੰਨ ਲੈਂਦਾ ਵੀ ਕਿਤੇ ਕੂਚ ਹੀ ਨਾ ਕਰਨਾ ਪੈਜੇ ਕਿਤੇ ਔਖੀ ਘੜੀ ਵੱਲ ਨੂੰ.....

ਅਖੰਡ ਪਾਠ ਚ ਕੋਈ ਪੱਕੀ ਨੌਕਰੀ ਵਰਗੀ ਡਿਓਟੀ ਥੋੜੀ ਲਗਦੀ ਆ ਕਿਸੇ ਦੀ, ਬੱਸ ਪਰਸ਼ਾਦਾ ਦੇਗਾਂ ਪੱਕ ਵੀ ਜਾਂਦਾ, ਵਰਤ ਵੀ, ਦੇਗੇ ਥਾਲ ਮਾਂਝੇ ਵੀ ਤੇ ਸਾਂਭੇ ਬੀ...

ਪਿੰਡ ਕੰਨਿਆ ਦੇ ਵਿਆਹ ਤੇ ਦੁੱਧ ਆਲੇ ਡੋਲੂ, ਕੇਨੀਆਂ ਦੇ ਮੂੰਹ ਸਭੈਕੇ ਹੀ ਟੈਂਟ ਕੰਨੀ ਹੋ ਜਾਂਦੇ ਨੇ... ਕੋਈ ਧੱਕਾ ਥੋੜਾ ਕਰਦਾ ਹੁੰਦਾ ਵੀ ਫੜਾਕੇ ਜਾਣਾ ਹੀ ਪਊ..

ਖੇਤਾਂ ਆਲੀ ਮੋਟਰ ਕੋਲੇ ਮਿੱਠੇ ਚੌਲਾਂ ਦੀ ਅਰਦਾਸ ਕਰਕੇ ਬੋਰ ਦਾ ਪਾਣੀ ਮਿੱਠਾ ਥੋੜਾ ਹੋ ਜਾਂਦਾ... ਬੱਸ ਸ਼ਰਧਾ ਫੁੱਲ ਬਣਾ ਦਿੰਦੀ ਆ ਪਾਣੀ ਦੀ ਧਾਰ ਨੂੰ,

ਹਰ ਮੋੜ ਤੇ ਸ਼ਬੀਲ ਲਾਕੇ ਸਾਰੇ ਜੱਗ ਦੀ ਪਿਆਸ ਮਾਰਨਾਂ ਪੰਜਾਬੀਆਂ ਦੇ ਹਿੱਸੇ ਹੀ ਆਇਆ ...... ਇਸ ਕਰਕੇ ਰਜਾ ਚ ਰਾਜੀ ਰਹਿਣਾ ਭਲੀ ਭਾਂਤ ਆਉਂਦਾ...

ਸਮਾਨ ਲੱਦ ਲੈਣਾ ਵੀ ਉਜਾੜੇ ਦੀ ਇੱਕ ਬਰਾਂਚ ਹੀ ਆ ਚਾਹੇ ਪਰ ਟਰਾਲੀ ਦੀ ਬਾਂਹ ਤੇ ਖੁਣਿਆ "ਚੜਦੀਕਲਾ" ਮੋਡੇ ਥਾਪੜੀ ਤੁਰਿਆ ਆਉਂਦਾ... ਜੇਹੜੀ ਧਰਤੀ ਦੀ ਹਿੱਕ ਤੇ ਦਰਿਆ ਨੱਚਦੇ ਰਹੇ ਹੋਣ ਓਥੇ ਏਹ ਵਰਤਾਰੇ ਕੁਦਰਤ ਨੇ ਅੱਕ ਕੇ ਹੀ ਦਖਾਏ ਹੋਣ ਸ਼ੈਦ... ਨੁਕਸਾਨ ਤਾਂ ਦੇਖਿਆ ਨੀ ਜਾਂਦਾ... ਪਰ ਦਾਤੇ ਦੀਆਂ ਰਮਜਾਂ ਨਹੀਂ ਪੱਲੇ ਪੈਂਦੀਆਂ ਹੁੰਦੀਆਂ...

ਬਾਕੀ ਭਰਾਵੋ ਆਵਦੇ ਗੁਵਾਂਡ, ਪਿੰਡ, ਇਲਾਕੇ ਸਾਂਭਕੇ ਫੇਰ ਜਿੱਥੇ ਲੋੜ ਆ ਓਥੇ ਖੜ ਜਾਣਾ ਸੰਗਤ ਨੇ.... ਕਿਉਂਕਿ ਜਿੱਥੇ ਵੀ ਏਹ ਹੜ ਵਗਣ ਓਥੇ ਪੰਜਾਬੀ ਮਦਦ ਆਲੇ ਵੀ ਹੜ ਲਿਆ ਛੱਡਦੇ ਨੇ .... ਏਹ ਸਮਾਂ ਪੁਰਾਣੇ ਨਵੇਂ ਲੀਡਰਾਂ ਜਾਂ ਸੰਸਥਾਵਾਂ ਨੂੰ ਮੇਹਣੇ ਮਾਰਨ ਆਲਾ ਨੀ .. ਨਾ ਡਰੌਣ ਆਲਾ.. ਬਾਂਹਾਂ ਫੜਨ ਚ ਮਸ਼ਹੂਰ ਗੁਰੂ ਦੇ ਲਾਡਲੇ ਸਬ ਆਪੋ ਆਪਣਾ ਫਰਜ ਨਿਭਾ ਰਹੇ ਨੇ ... ਬਾਕੀ ਕਈ ਵਲੌਗਰਾਂ, ਤੇ ਪੱਤਰਕਾਰਾਂ ਲਈ ਤਾਂ ਲਗਦਾ ਏਹ ਹੜ ਵੀ blockbuster film ਬਣਕੇ ਆਏ ਨੇ ਅੰਦੋਲਨ ਵਾਂਗੂ... ਤੁਸੀਂ ਜਰ ਕਿਉਂ ਹਰ ਵਾਰ ਕਰਤੂਤ ਖਿੰਡੌਂਦੇ ਹੁੰਨੇ ਓਂ... ਲੋਕਾਂ ਨੂੰ ਜਾਗਰੂਕ ਕਰੀਦਾ ਕੇ ਡਰਾਈਦਾ 50-50 ਵੀਡੀਓਆਂ ਪਾਕੇ ਨਾਲ ਮਸ਼ੂਹਰੀਆਂ.... ਖੈਰ ਏਨਾਂ ਨੂੰ ਛੱਡੋ ਕੀ ਕਹੀਏ ਹੈ ਤਾਂ ਸਾਡੇ ਆਵਦੇ ਹੀ ਬੱਸ ਦਮਾਗ ਪੱਥਰ ਦੇ ਹੋਗੇ... ਇੱਕ ਦੂਜੇ ਦੀ ਬਾਂਹ ਫੜਕੇ ਚੀਨ ਦੀ ਦਵਾਰ ਬਣਨਾ ਸਾਡੇਆਲੇਆਂ ਨੂੰ ਆਉਂਦਾ ਬੱਸ ਪਰਮਾਤਮਾ ਮੇਹਰ ਰੱਖੇ.. ਸਬ ਦੀ ਛੱਤ, ਮੱਤ ਰਾਜੀ ਰੱਖੀਂ ਮਾਲਕਾ.... ਰੱਬ ਰਾਖਾ

ਇੱਕ ਵਾਰੀ ਪੜ੍ਹ ਲਿਓ ਸ਼ੇਅਰ ਤੁਸੀ ਆਪ ਹੀ ਕਰ ਦੇਣਾ
07/12/2023

ਇੱਕ ਵਾਰੀ ਪੜ੍ਹ ਲਿਓ ਸ਼ੇਅਰ ਤੁਸੀ ਆਪ ਹੀ ਕਰ ਦੇਣਾ

07/12/2023

ਹਿੰਮਤ ਸੰਧੂ ਦੇ ਸਟਾਰ ਬਣਨ ਤੋਂ ਪਹਿਲਾਂ ਦੀ ਵੀਡੀਓ
ਮੁੰਡਾ ਪਹਿਲੇ ਦਿਨੋਂ ਹੀ ਹਿੱਕ ਦੇ ਜ਼ੋਰ ਨਾਲ ਗਾਉਂਦਾ 🔥
Himmat Sandhu ❤️
ਉਸਤਾਦ ਜੀ ਬਲਦੀਪ ਸਿੰਘ ਜੀ

ਜੇ SGPC ਹਮੇਸ਼ਾ ਏਦਾਂ ਦੇ ਕੰਮ ਕਰੇ ਤਾਂਤਾਂ ਲੋਕ ਆਪੇ ਹੀ ਧਰਮ ਨਾਲ ਜੁੜਨਗੇ 🙏🙏🙏ਬਹੁਤ ਬਹੁਤ ਧੰਨਵਾਦ
07/12/2023

ਜੇ SGPC ਹਮੇਸ਼ਾ ਏਦਾਂ ਦੇ ਕੰਮ ਕਰੇ ਤਾਂ
ਤਾਂ ਲੋਕ ਆਪੇ ਹੀ ਧਰਮ ਨਾਲ ਜੁੜਨਗੇ 🙏🙏🙏
ਬਹੁਤ ਬਹੁਤ ਧੰਨਵਾਦ

Address

Winnipeg, MB

Alerts

Be the first to know and let us send you an email when Pind to Abroad posts news and promotions. Your email address will not be used for any other purpose, and you can unsubscribe at any time.

Contact The Business

Send a message to Pind to Abroad:

Share