News21Record

News21Record ਸੱਚ ਦੀ ਅਵਾਜ
(1)

08/08/2025

Land Pooling Policy ਲੈ ਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਡਾਂ.ਹਰਜੋਤ ਕਮਲ ਨੇ ਕੀਤੀ ਪੰਜਾਬ ਸਰਕਾਰ ਦੀ ਨਿਖੇਦੀ ਜਤਾਇਆ ਵਿਰੋਧ

Reporter'SouravArora


ਇਹ ਫਲ ਪਹਿਚਾਨ ਕੇ ਦੱਸੋ ਕਿੱਥੇ ਮਿਲਦਾ ਹੈ ਅਤੇ ਕਹਿੜਾ ਹੈ ਦੱਸਣ ਵਾਲੇ ਨੂੰ ਇਹ ਫਲ ਭੇਜਿਆ ✅✅
08/08/2025

ਇਹ ਫਲ ਪਹਿਚਾਨ ਕੇ ਦੱਸੋ ਕਿੱਥੇ ਮਿਲਦਾ ਹੈ ਅਤੇ ਕਹਿੜਾ ਹੈ ਦੱਸਣ ਵਾਲੇ ਨੂੰ ਇਹ ਫਲ ਭੇਜਿਆ ✅✅

08/08/2025

“ਮੋਗਾ ਦੇ ਕੋਟ ਇਸੇ ਖਾਹ ਮੈਰਿਜ ਪੈਲੇਸ ਵਿੱਚ ਲੱਗੀ ਭਿਆਨਕ ਅੱ/ਗ, ਟੈਂਟ ਦਾ ਗੋਦਾਮ ਸੜ ਕੇ ਰਾਖ”ਕੜੀ ਮਸ਼ੱਕਤ ਤੋਂ ਬਾਅਦ ਪਾਇਆ ਅੱ/ਗ ਤੇ ਕਾਬੂ

07/08/2025

ਮੋਗਾ 'ਚ ਹਲਕਾ ਇੰਚਾਰਜ ਮਲਵਿਕਾ ਸੂਦ ਤੇ ਕਾਕਾ ਲੋਹਗੜ੍ਹ ਦੀ ਅਗਵਾਈ ਹੇਠ ਕਾਂਗਰਸ ਨੇ ਲੈਂਡ ਪੁਲਿੰਗ ਖਿਲਾਫ ਦਿੱਤਾ ਚਤਾਵਨੀ ਭਰਿਆ ਬਿਆਨ, ਕਿਹਾ ਨਹੀਂ ਹੋਣ ਦਿਆਂਗੇ ਕਿਸਾਨਾਂ ਨਾਲ ਧੱਕਾ

Breaking News : ਲੈਂਡ ਪੁਲਿੰਗ ’ਤੇ ਹਾਈਕੋਰਟ ਦੀ ਵੱਡੀ ਰੋਕ, 4 ਹਫਤਿਆਂ ਲਈ ਲਗਾਈ ਅਸਥਾਈ ਪਾਬੰਦੀ – ਲੋਕਾਂ ਨੂੰ ਮਿਲੀ ਰਾਹਤ                ...
07/08/2025

Breaking News : ਲੈਂਡ ਪੁਲਿੰਗ ’ਤੇ ਹਾਈਕੋਰਟ ਦੀ ਵੱਡੀ ਰੋਕ, 4 ਹਫਤਿਆਂ ਲਈ ਲਗਾਈ ਅਸਥਾਈ ਪਾਬੰਦੀ – ਲੋਕਾਂ ਨੂੰ ਮਿਲੀ ਰਾਹਤ

ਹਨੀ ਸਿੰਘ ਅਤੇ ਕਰਨ ਔਜਲਾ ਦੀਆਂ ਵਧੀਆਂ ਮੁਸ਼ਕਲਾਂ
07/08/2025

ਹਨੀ ਸਿੰਘ ਅਤੇ ਕਰਨ ਔਜਲਾ ਦੀਆਂ ਵਧੀਆਂ ਮੁਸ਼ਕਲਾਂ

07/08/2025

ਨਜਾਇਜ਼ ਮਾਈਨਿੰਗ ’ਤੇ ਮੋਗਾ ਪੁਲਿਸ ਦੀ ਵੱਡੀ ਕਾਰਵਾਈ, 7 ਲੋਕਾਂ ਖ਼ਿਲਾਫ਼ ਮਾਮਲਾ ਦਰਜ, ਕਈ ਟਰੈਕਟਰ ਟਰਾਲੀਆਂ ਜ਼ਬਤ

07/08/2025

1.ਮੋਗਾ ਦੇ ਪਿੰਡ ਸੈਦੋਕੇ ਤੇ ਚੂਹੜਚੱਕ ਰੋਡ ਤੇ ਨਸ਼ੇ ’ਚ ਡੁੱਬ ਰਹੀ ਨੌਜਵਾਨੀ, ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਹੋ ਰਹੀਆਂ ਵਾਇਰਲ – ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਆਈ ਹਰਕਤ 'ਚ

06/08/2025

ਹਰਜੋਤ ਕਮਲ ਦੀ ਨਿਯੁਕਤੀ ਨਾਲ ਮੋਗਾ ਭਾਜਪਾ ’ਚ ਹਲਚਲ ਅਕਾਲੀ ਦਲ ਨਾਲ ਗਠਜੋੜ ’ਤੇ ਦਿੱਤਾ ਵੱਡਾ ਬਿਆਨ

06/08/2025

ਰੱਬਾ ਭਲੀ ਕਰੀਂ! ਉੱਤਰਕਾਸ਼ੀ ’ਚ ਫੱਟ ਗਿਆ ਬੱਦਲ, ਰੁੜ ਗਏ ਘਰ, ਚਾਰੇ ਪਾਸੇ ਬਸ ਤਬਾਹੀ ਹੀ ਤਬਾਹੀ ਦਾ ਨਜ਼ਰ ਆ ਰਿਹੈ ਮੰਜ਼ਰ!

ਜਿਸ ਜਿਸ ਦਾ ਪਰਿਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਚੱਲ ਰਿਹਾ ਕੰਮੈਂਟਾਂ ਵਾਹਿਗੁਰੂ ਜੀ ਲਿਖ ਕੇ ਲਗਵਾਓ ਹਾਜਰੀ
06/08/2025

ਜਿਸ ਜਿਸ ਦਾ ਪਰਿਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਚੱਲ ਰਿਹਾ ਕੰਮੈਂਟਾਂ ਵਾਹਿਗੁਰੂ ਜੀ ਲਿਖ ਕੇ ਲਗਵਾਓ ਹਾਜਰੀ

05/08/2025

ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਬਜ਼ੀ ਮੰਡੀ 'ਚ ਮਾਰੀ ਰੇਡ ,ਹਾਲਤ ਦੇਖ ਪ੍ਰਸ਼ਾਸ਼ਨ ਨੂੰ ਲਾ ਲਿਆ ਫੋਨ ਸੁਣਾ ਤੀਆਂ ਖਰੀਆਂ ਖਰੀਆਂ

Address

Moga

Alerts

Be the first to know and let us send you an email when News21Record posts news and promotions. Your email address will not be used for any other purpose, and you can unsubscribe at any time.

Contact The Business

Send a message to News21Record:

Share