News21Record

News21Record ਸੱਚ ਦੀ ਅਵਾਜ
(2)

ਸਾਡੇ ਦੇਸ਼ ਦੀਆਂ ਧੀਆਂ ਨੇ ਮੈਦਾਨ ‘ਚ ਉਹ ਲਿਖ ਦਿੱਤਾ ਜੋ ਇਤਿਹਾਸ ਵੀ ਯਾਦ ਰੱਖੇਗਾ — ਅਸੀਂ ਕਿਸੇ ਤੋਂ ਘੱਟ ਨਹੀਂ! Photo ,ICC
31/10/2025

ਸਾਡੇ ਦੇਸ਼ ਦੀਆਂ ਧੀਆਂ ਨੇ ਮੈਦਾਨ ‘ਚ ਉਹ ਲਿਖ ਦਿੱਤਾ ਜੋ ਇਤਿਹਾਸ ਵੀ ਯਾਦ ਰੱਖੇਗਾ — ਅਸੀਂ ਕਿਸੇ ਤੋਂ ਘੱਟ ਨਹੀਂ!

Photo ,ICC

ਗੁਜਰਾਤ ਦੀ ਧਰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ “ਲੋਹ ਪੁਰਸ਼ ” ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਤੇ  ਸਟੈਚੂ ਆਫ਼ ਯੂਨਿਟੀ ਵਿਖੇ ਨਮਨ ...
31/10/2025

ਗੁਜਰਾਤ ਦੀ ਧਰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ “ਲੋਹ ਪੁਰਸ਼ ” ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਤੇ ਸਟੈਚੂ ਆਫ਼ ਯੂਨਿਟੀ ਵਿਖੇ ਨਮਨ ਕੀਤਾ।

31/10/2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ,ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪਟਿਆਲਾ ਕਾਲੀ ਮਾਤਾ ਵਿਖੇ ਹੋਏ ਨਤਮਸਤਕ ਲਿਆ ਮਾਂ ਕਾਲੀ ਦਾ ਅਸ਼ੀਰਵਾਦ !

ਦਿਨ ਚੜ੍ਹਦੇ ਜਿਸ ਘਰ ਮਾਂ ਚਿੰਤਪੂਰਨੀ ਦਾ ਨਾਮ ਆਉਂਦਾ, ਓਥੇ ਚਿੰਤਾਵਾਂ ਆਪ ਦੂਰ ਹੋ ਜਾਂਦੀਆਂ। ਅੱਜ ਦੇ ਦਰਸ਼ਨ ਨਾਲ ਮਨ ਪਵਿੱਤਰ ਹੋ ਜਾਵੇਗਾ। Comme...
31/10/2025

ਦਿਨ ਚੜ੍ਹਦੇ ਜਿਸ ਘਰ ਮਾਂ ਚਿੰਤਪੂਰਨੀ ਦਾ ਨਾਮ ਆਉਂਦਾ, ਓਥੇ ਚਿੰਤਾਵਾਂ ਆਪ ਦੂਰ ਹੋ ਜਾਂਦੀਆਂ। ਅੱਜ ਦੇ ਦਰਸ਼ਨ ਨਾਲ ਮਨ ਪਵਿੱਤਰ ਹੋ ਜਾਵੇਗਾ। Comment ‘ਚ ਲਿਖੋ ! ਜੈ ਮਾਤਾ ਦੀ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਧੀ ਸੋਫੀਆ ਕੁਲਰੀਤ ਦਾ ਜਨਮਦਿਨ ਖਾਸ ਅੰਦਾਜ਼ ’ਚ ਮਨਾਇਆ। ਮਸ਼ਹੂਰ ਪੰਜਾਬੀ ਗਾਇਕ ਸਤ...
30/10/2025

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਧੀ ਸੋਫੀਆ ਕੁਲਰੀਤ ਦਾ ਜਨਮਦਿਨ ਖਾਸ ਅੰਦਾਜ਼ ’ਚ ਮਨਾਇਆ। ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀ ਹਾਜ਼ਰੀ ਨਾਲ ਇਹ ਸਮਾਂ ਹੋਰ ਵੀ ਸੁਹਾਵਣਾ ਤੇ ਯਾਦਗਾਰ ਬਣ ਗਿਆ।

CM ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਸਾਧਿਆ ਨਿਸ਼ਾਨਾ 2037 'ਚ ਅਕਾਲੀ ਦਲ ਵਾਲੇ ਗਲੀਆਂ 'ਚ ਫਿਰਿਆ ਕਰਨਗੇ
30/10/2025

CM ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਸਾਧਿਆ ਨਿਸ਼ਾਨਾ 2037 'ਚ ਅਕਾਲੀ ਦਲ ਵਾਲੇ ਗਲੀਆਂ 'ਚ ਫਿਰਿਆ ਕਰਨਗੇ

ਦੱਸੋ ਪੰਜਾਬੀਓ Comment ਕਰਕੇ ਇਹਨਾਂ 'ਚੋ ਕਿਹੜਾ 2027 'ਚ ਮੁੱਖ ਮੰਤਰੀ ਬਣਕੇ ਪੰਜਾਬ ਦਾ ਭਲਾ ਕਰ ਸਕਦਾ ????
30/10/2025

ਦੱਸੋ ਪੰਜਾਬੀਓ Comment ਕਰਕੇ ਇਹਨਾਂ 'ਚੋ ਕਿਹੜਾ 2027 'ਚ ਮੁੱਖ ਮੰਤਰੀ ਬਣਕੇ ਪੰਜਾਬ ਦਾ ਭਲਾ ਕਰ ਸਕਦਾ ????

30/10/2025

ਐਕਸ਼ਨ 'ਚ ਹੋਏ ਕੈਪਟਨ,ਸਿਆਸਤ 'ਚ ਪਾ ਦਿੱਤਾ ਨਵਾਂ ਪਟਾਕਾ ਨਵਜੋਤ ਸਿੱਧੂ ਨੂੰ ਲੈ ਕੇ ਕਹਿ ਤੀ ਵੱਡੀ ਗੱਲ ਅਕਾਲੀ BJP ਦੇ ਗੱਠਜੋੜ 'ਤੇ ਵੀ ਕੈਪਟਨ ਅਮਰਿੰਦਰ ਦਾ ਬਿਆਨ !

ਹਾਂਜੀ ਦੱਸੋ ਫੇਰ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ 'ਚ ਕੌਣ ਬਾਜੀ ਮਾਰੂ ???
29/10/2025

ਹਾਂਜੀ ਦੱਸੋ ਫੇਰ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ 'ਚ ਕੌਣ ਬਾਜੀ ਮਾਰੂ ???

29/10/2025

CM ਭਗਵੰਤ ਮਾਨ ਨੇ RTO ਦਫ਼ਤਰ ਨੂੰ ਲਾਇਆ ਤਾਲਾ ਕਿਹਾ ਰਿਸ਼ਵਤ ਖੋਰੀ ਡਸਟਬੀਨ ਵਿੱਚ ਹੁਣ ਘਰ ਬੈਠੇ ਮਿਲਣਗੀਆਂ ਸਾਰੀਆਂ ਸੇਵਾਵਾਂ !

29/10/2025

ਸ਼ਹੀਦ ਪੁਲਿਸ ਜਵਾਨਾਂ ਦੀ ਯਾਦ ‘ਚ ਮੋਗਾ ਪੁਲਿਸ ਦਾ ਸ਼ਰਧਾਂਜਲੀ ਸਮਾਗਮ ਅਮਰ ਰਹਿਣਗੀਆਂ 'ਦੇਸ਼ ਦੀ ਸੇਵਾ ਲਈ ਦਿੱਤੀਆਂ
ਕੁਰਬਾਨੀਆਂ ਨੂੰ ਭਾਵਪੂਰਨ ਸਲਾਮ

29/10/2025

ਨਸ਼ੇ ਨੂੰ ਲੈਕੇ ਮੋਗਾ ਪੁਲਿਸ ਹੋਈ ਹੋਰ ਸਖ਼ਤ,ਚਲਾਇਆ ਕਾਸੋ ਆਪਰੇਸ਼ਨ ਨ+ਸ਼ਾ ਤਸ/ਕਰਾਂ ਦੇ ਘਰਾਂ ਦੀ ਕੀਤੀ ਤਲਾਸ਼ੀ
ਸ਼ੱਕੀਆਂ ‘ਤੇ ਵੀ ਤਿੱਖੀ ਨਜ਼ਰ

Address

Moga

Alerts

Be the first to know and let us send you an email when News21Record posts news and promotions. Your email address will not be used for any other purpose, and you can unsubscribe at any time.

Contact The Business

Send a message to News21Record:

Share