AAB TV Journalist

ਕੋਈ ਮਰੇ ਚਾਹੇ ਕੋਈ ਜੀਵੇਸੁਥਰਾ ਘੋਲ ਪਤਾਸੇ ਪੀਵੇ
27/08/2024

ਕੋਈ ਮਰੇ ਚਾਹੇ ਕੋਈ ਜੀਵੇ
ਸੁਥਰਾ ਘੋਲ ਪਤਾਸੇ ਪੀਵੇ

27/04/2024

ਸੰਸਦ 'ਚ ਵੀ ਭਗਵੰਤ ਮਾਨ ਦੇ ਨਾਹਰੇ ਨਾਲ ਆਪ ਚੋਣ ਮੈਦਾਨ ਵਿੱਚ ਉੱਤਰੀ

ਬਲਾਚੌਰ ਵਿਧਾਇਕ ਦੀ ਅਗਵਾਈ ਹੇਠ ਪਿੰਡ ਮੁੱਤੋ ਮੰਡ ਵਿਖੇ ਹੋਇਆ ਚੋਣ ਪ੍ਰਚਾਰ

ਉਮੀਦਵਾਰ ਮਾਲਵਿੰਦਰ ਸਿੰਘ ਕੰਗ ਜਨ ਸਭਾਵਾਂ ਵਿਚਕਾਰ ਛੱਡਕੇ ਵਾਪਿਸ ਮੁੜੇ

ਵਿਧਾਇਕ ਧੜੇ ਤੋਂ ਇਲਾਵਾ ਬਾਕੀ ਪੁਰਾਣੇ ਵਰਕਰ ਵੀ ਰਹੇ ਗੈਰਹਾਜ਼ਰ

ਔਰਤ ਵਿਧਾਇਕ ਹੋਣ ਦੇ ਬਾਵਜੂਦ ਔਰਤਾਂ ਦੀ ਮੌਜੂਦਗੀ ਰਹੀ ਜ਼ੀਰੋ

27/04/2024

ਪਹਾੜ ਤੋਂ ਲੈ ਪਤਾਲ ਤੱਕ ਮਾਰ ਕਰ ਰਿਹਾ ਹੈ ਮਾਈਨਿੰਗ ਦਾ ਗੋਰਖਧੰਦਾ

ਸ਼ਿਵਾਲਿਕ ਦੇ ਕੰਡੀ ਇਲਾਕੇ ਨੂੰ ਪੈ ਰਹੀ ਹੈ ਦੋਹਰੀ ਮਾਰ

ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਉੱਤੇ ਲਾਏ ਮਿਲੀਭੁਗਤ ਦੇ ਇਲਜ਼ਾਮ

03/09/2023

ਦੌਲਤਪੁਰ ਵਿਖੇ ਬਬੇਲੀ ਸਾਕੇ ਦੇ ਸ਼ਹੀਦ ਬੱਬਰਾਂ ਦੀ ਸ਼ਤਾਬਦੀ ਮਨਾ ਕੇ ਕੀਤਾ ਯਾਦ

Adresse

Democratic Republic Of The

Notifications

Soyez le premier à savoir et laissez-nous vous envoyer un courriel lorsque AAB TV publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L'entreprise

Envoyer un message à AAB TV:

Partager