F News Punjab Channel

F News Punjab Channel ਤੁਹਾਡਾ ਵਿਸ਼ਵਾਸ਼ - ਸਾਡੀ ਤਾਕਤ ਤੁਹਾਡਾ ਵਿਸ਼ਵਾਸ਼ ਹੀ ਸਾਡੀ ਤਾਕਤ ਹੈ।। ਇਹ ਤੁਹਾਡਾ ਆਪਣਾ ਚੈਨਲ ਹੈ।। ਇਸਨੂੰ ਸਾਰੇ ਵੀਰ ਵੱਧ ਤੋਂ ਵੱਧ ਯਾਰਾਂ,ਦੋਸਤਾਂ ਸਕੇ ਸਬੰਧੀਆਂ ਵਿਚ ਸ਼ੇਅਰ ਜਰੂਰ ਕਰੋ
(4)

ਪੰਜਾਬ 'ਚ ਬਿਜਲੀ ਸਮਾਰਟ ਮੀਟਰ ਲੱਗਣ ਦੀ ਪ੍ਰਕਿਰਿਆ ਜ਼ੀਰੋ।।89 ਲੱਖ 'ਚੋਂ ਇਕ ਵੀ ਨਹੀਂ ਲੱਗਾ
29/07/2025

ਪੰਜਾਬ 'ਚ ਬਿਜਲੀ ਸਮਾਰਟ ਮੀਟਰ ਲੱਗਣ ਦੀ ਪ੍ਰਕਿਰਿਆ ਜ਼ੀਰੋ।।89 ਲੱਖ 'ਚੋਂ ਇਕ ਵੀ ਨਹੀਂ ਲੱਗਾ

ਲੈਂਡ ਪੂਲਿੰਗ ਨੂੰ ਲੈ ਕੇ ਹੁਣ ਪਿੰਡ ਸ਼ੇਰਗੜ ਅਤੇ ਪੁਰਹੀਰਾ ਦੇ ਵਾਸੀਆਂ ਨੇ ਲਗਾਇਆ ਬੋਰਡ।।ਝਾੜੂ ਲੀਡਰਾਂ ਦੇ ਪਿੰਡ ਵੜਨ ਦੀ ਮਨਾਹੀ
29/07/2025

ਲੈਂਡ ਪੂਲਿੰਗ ਨੂੰ ਲੈ ਕੇ ਹੁਣ ਪਿੰਡ ਸ਼ੇਰਗੜ ਅਤੇ ਪੁਰਹੀਰਾ ਦੇ ਵਾਸੀਆਂ ਨੇ ਲਗਾਇਆ ਬੋਰਡ।।ਝਾੜੂ ਲੀਡਰਾਂ ਦੇ ਪਿੰਡ ਵੜਨ ਦੀ ਮਨਾਹੀ

CM ਮਾਨ ਦੀ ਚੇਤਾਵਨੀ ਦਾ ਚੰਨੀ ਨੇ ਦਿੱਤਾ ਗੜਸ ਨਾਲ ਜਵਾਬ।।ਕਹਿੰਦਾ ਪੱਕੇ ਪੈਰੀਂ ਹੱਥ ਪਾਊ, ਕਿਉਂ ਸਾਢੇ3 ਸਾਲਾਂ 'ਚ ਤੇਰੇ ਪੈਰ ਪੱਕੇ ਨੀ ਹੋਏ ਹਾਲ...
29/07/2025

CM ਮਾਨ ਦੀ ਚੇਤਾਵਨੀ ਦਾ ਚੰਨੀ ਨੇ ਦਿੱਤਾ ਗੜਸ ਨਾਲ ਜਵਾਬ।।ਕਹਿੰਦਾ ਪੱਕੇ ਪੈਰੀਂ ਹੱਥ ਪਾਊ, ਕਿਉਂ ਸਾਢੇ3 ਸਾਲਾਂ 'ਚ ਤੇਰੇ ਪੈਰ ਪੱਕੇ ਨੀ ਹੋਏ ਹਾਲੇ

28/07/2025

ਭਾਈ ਤਲਵਾੜਾ ਤਾਂ ਬਾਹਲਾ ਤੱਤਾ ਹੋ ਗਿਆ।।ਕਹਿੰਦਾ ; ਕਿਸੇ ਦੀ ਏਨੀ ਜੁਅਰਤ ਹੈਗੀ ਆ ਅੱਖ ਚੁੱਕ ਕੇ ਸਾਡੀ ਜਮੀਨ ਵੱਲ ਵੀ ਵੇਖ ਸਕੇ।।ਬਥੇਰੇ ਦਵੱਲੇ ਆ ਇਥੋਂ,ਇਹ ਕਿਹੜੇ ਖੇਤ ਦੀ ਮੂਲੀ ਏ

ਅਕਾਲੀ ਦਲ ਦਾ ਯੂਥ ਪ੍ਰਧਾਨ ਸਰਬਜੀਤ ਝਿੱਜਰ ਹੋ ਗਿਆ ਮੋਹਾਲੀ ਧਰਨੇ 'ਚ ਸਿੱਧਾ।।ਪਿੰਡ 'ਚ ਕੋਈਂ ਵੜ ਨਾ ਜਾਇਓ
28/07/2025

ਅਕਾਲੀ ਦਲ ਦਾ ਯੂਥ ਪ੍ਰਧਾਨ ਸਰਬਜੀਤ ਝਿੱਜਰ ਹੋ ਗਿਆ ਮੋਹਾਲੀ ਧਰਨੇ 'ਚ ਸਿੱਧਾ।।ਪਿੰਡ 'ਚ ਕੋਈਂ ਵੜ ਨਾ ਜਾਇਓ

ਲੈਂਡ ਪੂਲਿੰਗ ਦੇ ਵਿਰੁੱਧ ਅੱਜ ਕਿਸਾਨਾਂ ਨੇ ਚੱਕਤਾ ਕੰਮ।।ਸਾਰੇ ਜਿਲਿਆ ਦੇ DC ਨੂੰ ਦਿੱਤਾ ਮੰਗ ਪੱਤਰ
28/07/2025

ਲੈਂਡ ਪੂਲਿੰਗ ਦੇ ਵਿਰੁੱਧ ਅੱਜ ਕਿਸਾਨਾਂ ਨੇ ਚੱਕਤਾ ਕੰਮ।।ਸਾਰੇ ਜਿਲਿਆ ਦੇ DC ਨੂੰ ਦਿੱਤਾ ਮੰਗ ਪੱਤਰ

28/07/2025

CM ਮਾਨ ਹੋਏ ਤੱਤੇ।।ਲੈ ਹੁਣ ਮੈਨੂੰ ਕਹਿੰਦੇ 3 ਸਾਲ ਲੰਘਾ ਕੇ ਇਹਨੂੰ ਯਾਦ ਆ ਗਈ।।ਕੋਈਂ ਨਾ ਸਮਾਂ ਜਰੂਰ ਲੱਗ ਗਿਆ,,ਪਰ ਪੱਕੇ ਕੋਕੇ ਜੜੇ ਨੇ।।ਆਹ ਬੋਲਣ ਵਾਲਿਆਂ ਦੀ ਵਾਰੀ ਏ ਹੁਣ

28/07/2025

ਜਾ ਤਾਂ ਆਹ ਤੇਰੀ ਬਣਾਈ ਸਕੀਮ ਰੱਦ ਕਰਦੇ ਨਹੀਂ ਤੇਰਾ ਮੰਤਰੀ ਜਾ ਕੋਈਂ MLA ਪਿੰਡ ਦੀ ਜੂਹ 'ਚ ਪੈਰ ਧਰ ਕੇ ਵਿਖਾਵੇ।।ਸਾਨੂੰ ਵੀ ਪੰਜਾਬੀ ਨਾ ਕਹੀ।।ਅਕਾਲੀ ਦਲ ਦੇ ਯੂਥ ਪ੍ਰਧਾਨ ਨੇ ਕੱਡੀ ਭੜਾਸ

ਅੱਜ ਸੁਖਬੀਰ ਬਾਦਲ ਵਰਦੇ ਮੀਂਹ 'ਚ ਗੱਜੇ।।ਇਕ ਇੰਚ ਜਮੀਨ ਨੀ ਜਾਣ ਦਿੰਦਾ,ਗਰੰਟੀ ਨਾਲ ਕਹਿਣਾ।।ਪੁਲਸ ਤੇ ਅਫਸਰਾਂ ਨੂੰ ਵੀ ਬੋਲੇ ਖੁੱਲ ਕੇ
28/07/2025

ਅੱਜ ਸੁਖਬੀਰ ਬਾਦਲ ਵਰਦੇ ਮੀਂਹ 'ਚ ਗੱਜੇ।।ਇਕ ਇੰਚ ਜਮੀਨ ਨੀ ਜਾਣ ਦਿੰਦਾ,ਗਰੰਟੀ ਨਾਲ ਕਹਿਣਾ।।ਪੁਲਸ ਤੇ ਅਫਸਰਾਂ ਨੂੰ ਵੀ ਬੋਲੇ ਖੁੱਲ ਕੇ

ਲੈਂਡ ਪੂਲਿੰਗ ਸਕੀਮ ਦੇ ਵਿਰੋਧ 'ਚ ਪੋਸਟ ਕਰਕੇ MP ਕੰਗ ਨੇ ਕੀਤੀ ਡਲੀਟ।।ਬੀਤੇ ਦਿਨੀ ਕਿਹਾ ਸੀ ਸਰਕਾਰ ਪਹਿਲਾ ਕਿਸਾਨਾਂ ਨੂੰ ਲਵੇ ਭਰੋਸੇ 'ਚ
28/07/2025

ਲੈਂਡ ਪੂਲਿੰਗ ਸਕੀਮ ਦੇ ਵਿਰੋਧ 'ਚ ਪੋਸਟ ਕਰਕੇ MP ਕੰਗ ਨੇ ਕੀਤੀ ਡਲੀਟ।।ਬੀਤੇ ਦਿਨੀ ਕਿਹਾ ਸੀ ਸਰਕਾਰ ਪਹਿਲਾ ਕਿਸਾਨਾਂ ਨੂੰ ਲਵੇ ਭਰੋਸੇ 'ਚ

ਮਾਨ ਸਰਕਾਰ ਦੀ ਪੋਲਸੀ ਦਾ ਪਿੰਡਾਂ 'ਚ ਹੋ ਰਿਹਾ ਡੱਟਵਾ ਵਿਰੋਧ।।ਅੱਜ ਸ਼੍ਰੀ ਮੁਕਤਸਰ ਸਾਹਿਬ ਤੋਂ ਪਿੰਡ ਚੱਕ ਗਾਂਧਾ ਸਿੰਘ ਦੀ ਗ੍ਰਾਮ ਪੰਚਾਇਤ ਨੇ ਪਾ...
27/07/2025

ਮਾਨ ਸਰਕਾਰ ਦੀ ਪੋਲਸੀ ਦਾ ਪਿੰਡਾਂ 'ਚ ਹੋ ਰਿਹਾ ਡੱਟਵਾ ਵਿਰੋਧ।।ਅੱਜ ਸ਼੍ਰੀ ਮੁਕਤਸਰ ਸਾਹਿਬ ਤੋਂ ਪਿੰਡ ਚੱਕ ਗਾਂਧਾ ਸਿੰਘ ਦੀ ਗ੍ਰਾਮ ਪੰਚਾਇਤ ਨੇ ਪਾਇਆ ਮਤਾ

ਚੰਨੀ ਦਾ ਆਹ ਸਕੀਮ ਨੂੰ ਲੈ ਕੇ ਚੜਿਆ ਪਾਰਾ।।ਕਿਹਾ; ਧੇਲਾ ਦੇਣਾ ਨੀ ਜ਼ਮੀਨਾਂ ਲੈਣ ਨੂੰ ਫਿਰਦੇ ਨੇ,ਆਹ ਨੀ ਚੱਲਣ ਦੇਣਾ ਕੰਮ ਅਸੀਂ
27/07/2025

ਚੰਨੀ ਦਾ ਆਹ ਸਕੀਮ ਨੂੰ ਲੈ ਕੇ ਚੜਿਆ ਪਾਰਾ।।ਕਿਹਾ; ਧੇਲਾ ਦੇਣਾ ਨੀ ਜ਼ਮੀਨਾਂ ਲੈਣ ਨੂੰ ਫਿਰਦੇ ਨੇ,ਆਹ ਨੀ ਚੱਲਣ ਦੇਣਾ ਕੰਮ ਅਸੀਂ

Adresse

Democratic Republic Of The

Notifications

Soyez le premier à savoir et laissez-nous vous envoyer un courriel lorsque F News Punjab Channel publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L'entreprise

Envoyer un message à F News Punjab Channel:

Partager