ਪੰਜਾਬ ਬੋਲਦਾ

ਪੰਜਾਬ ਬੋਲਦਾ Social worker

30/10/2025
Waheguru ji 🙏
30/10/2025

Waheguru ji 🙏

ਦਿਲੋਂ ਲਾਈ ਯਾਰੀ ਸ਼ਇਦ ਇਸੇ ਨੂੰ ਕਹਿੰਦੇ ਆ
18/10/2025

ਦਿਲੋਂ ਲਾਈ ਯਾਰੀ ਸ਼ਇਦ ਇਸੇ ਨੂੰ ਕਹਿੰਦੇ ਆ

17/09/2025

2025 ਤੋਂ 1992 ਵੱਲ ਨੂੰ ਮੁੜ ਰਹੇ ਹਾਂ? ਸੰਦੀਪ ਸਿੰਘ ਸੰਨੀ ਉਤੇ ਐਨਾ ਤਸ਼ੱਦਦ ਕੀਤਾ ਕਿ ਦੋਵੇਂ ਅੱਖਾਂ ਭੰਨ ਦਿੱਤੀਆਂ, ਤਿੰਨ ਵਾਰ ਕਛਹਿਰਾ ਬਦਲਿਆ ਇੰਨਾ ਖੂਨ ਨਾਲ ਲੱਥਪੱਥ ਕਰਤਾ, ਗਿੱਟਾ ਤੋੜ ਦਿੱਤਾ, ਪਹਿਲਾਂ ਤਾਂ ਹਵਾਲਾਤੀ ਨੂੰ ਜਾਣ ਬੁੱਝ ਕੇ ਕੈਦੀਆਂ ਨਾਲ ਰੱਖਿਆ ਗਿਆ, ਬਾਅਦ ਵਿੱਚ ਇੰਨਾ ਕੁੱਟਿਆ ਕਿ ਅਧਮੋਇਆ ਕਰਤਾ, ਮਿਲ ਕੇ ਆਏ ਵਕੀਲ ਦੱਸਦੇ ਨੇ ਕਿ ਸੰਨੀ ਤੋਂ ਦੇਖਿਆ ਵੀ ਨੀਂ ਜਾ ਰਿਹਾ, ਜੇ ਹੁਣ ਨਾ ਬੋਲੇ ਪੰਜਾਬੀਓ ਆਪਣੇ ਬੱਚਿਆਂ ਦਾ ਹਾਲ ਆਹੀ ਵੇਖਿਓ ਤੇ ਜੇ ਬਾਜ ਪੁਲਸੀਏ ਅਤੇ ਸਰਕਾਰਾਂ ਵੀ ਨਾ ਆਈਆਂ ਤਾਂ ਨੇਪਾਲ ਆਲ਼ਾ ਹਾਲ ਇਥੇ ਵੀ ਹੋ ਜਾਣਾ, ਸੰਨੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰੋ

ਪੱਚੀ ਤੇ ਪੱਚੀ ਪੰਜਾਹ ਕੱਪੜਿਆਂ ਤੇ ਗੰਦੇ ਪਾਣੀ ਦਾ ਛਿੱਟਾ ਦਿਖਾ🤣ਕੋਈ ਸਿਆਣਾ ਬੰਦਾ ਹੈਣੀ ਸੀ ਫੋਟੋ ਕਰਾਉਣ ਤੋਂ ਪਹਿਲਾਂ ਕੱਪੜਿਆਂ ਨੂੰ ਥੋੜ੍ਹਾ ਬਹ...
03/09/2025

ਪੱਚੀ ਤੇ ਪੱਚੀ ਪੰਜਾਹ ਕੱਪੜਿਆਂ ਤੇ ਗੰਦੇ ਪਾਣੀ ਦਾ ਛਿੱਟਾ ਦਿਖਾ🤣
ਕੋਈ ਸਿਆਣਾ ਬੰਦਾ ਹੈਣੀ ਸੀ ਫੋਟੋ ਕਰਾਉਣ ਤੋਂ ਪਹਿਲਾਂ ਕੱਪੜਿਆਂ ਨੂੰ ਥੋੜ੍ਹਾ ਬਹੁਤ ਗਾਰਾ ਲਾਉਣ ਦੀ ਸਲਾਹ ਹੀ ਦੇ ਦਿੰਦਾ

ਇਰਾਨ ਦਾ  ਦਿਲੋਂ ਧੰਨਵਾਦ ਜੋ ਪੰਜਾਬ ਲਈ ਸੋਚਿਆ 🙏
03/09/2025

ਇਰਾਨ ਦਾ ਦਿਲੋਂ ਧੰਨਵਾਦ ਜੋ ਪੰਜਾਬ ਲਈ ਸੋਚਿਆ 🙏

Hi everyone! ਦੇਧਨਾ ਕਬੱਡੀ ਕੱਪ ਇਸ ਵਾਰ ਨਹੀਂ ਹੋਵੇਗਾ। ਪੰਜਾਬ ਦੇ ਸਭ ਤੋਂ ਵੱਡੇ ਕਬੱਡੀ ਕੱਪਾਂ ਵਿਚ ਗਿਣਿਆ ਜਾਣ ਵਾਲਾ ਦੇਧਨਾ ਕਲੱਬ ਦੇ ਪ੍ਰਧਾ...
02/09/2025

Hi everyone! ਦੇਧਨਾ ਕਬੱਡੀ ਕੱਪ ਇਸ ਵਾਰ ਨਹੀਂ ਹੋਵੇਗਾ।

ਪੰਜਾਬ ਦੇ ਸਭ ਤੋਂ ਵੱਡੇ ਕਬੱਡੀ ਕੱਪਾਂ ਵਿਚ ਗਿਣਿਆ ਜਾਣ ਵਾਲਾ ਦੇਧਨਾ
ਕਲੱਬ ਦੇ ਪ੍ਰਧਾਨ ਸਰਦਾਰ ਦਲਬੀਰ ਸਿੰਘ ਗਿੱਲ ਯੂਕੇ ਨੇ ਦੱਸਿਆ ਕਿ
ਇਸ ਕੱਪ ਤੇ ਤਕਰੀਬਨ #ਡੇਢ_ਦੋ_ਕਰੋੜ ਰੁਪਏ ਖਰਚਾ ਆਉਂਦਾ ਹੈ।
ਐਤਕੀ ਇਹ ਸਾਰੀ ਰਾਸ਼ੀ ਹੜ੍ਹ ਪੀੜਤਾਂ ਨੂੰ ਮੁੜ ਪੈਰਾਂ ਸਿਰ ਕਰਨ
ਲਈ ਲਈ ਖਰਚੀ ਜਾਵੇਗੀ।

01/09/2025
01/09/2025
01/09/2025
01/05/2025

ਅਫਸਰ ਛੁੱਟੀ ਤੇ ਮਜ਼ਦੂਰ ਕੰਮ ਤੇ 😔ਹੈਪੀ ਲੇਬਰ ਡੇ

Adresse

Democratic Republic Of The

Site Web

https://youtube.com/@Punjab0026?feature=shared

Notifications

Soyez le premier à savoir et laissez-nous vous envoyer un courriel lorsque ਪੰਜਾਬ ਬੋਲਦਾ publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager