Prime 9 Canada

Prime 9 Canada ਭਰੋਸਾ ਸਾਡੇ ਨਾਲ.......

25/05/2026

ਹੰਕਾਰ V/S ਨਰਮਾਈ #ਮਾਨਸਾ

ਵਾਹਿਗੁਰੂ ਲਿਖ ਕੇ ਸ਼ੇਅਰ ਕਰੋ       #ਧਾਰਮਿਕਵਿਚਾਰ  #ਵਾਹਿਗੁਰੂਜੀ
25/05/2026

ਵਾਹਿਗੁਰੂ ਲਿਖ ਕੇ ਸ਼ੇਅਰ ਕਰੋ
#ਧਾਰਮਿਕਵਿਚਾਰ #ਵਾਹਿਗੁਰੂਜੀ

ਆਸਟਰੇਲੀਆ ਦੇ ਸ਼ੋਅ ‘ਚ ਜਦੋਂ ਕੁਝ ਲੋਕਾਂ ਨੇ ਖਾਲਿਸਤਾਨ ਦੇ ਝੰਡੇ ਲਹਿਰਾਏ, ਤਾਂ ਮਾਹੌਲ ਸਿੱਧਾ ਤਪ ਗਿਆ… ਪਰ ਇਸ ਵਾਰ Diljit Dosanjh ਚੁੱਪ ਨਹੀ...
05/05/2026

ਆਸਟਰੇਲੀਆ ਦੇ ਸ਼ੋਅ ‘ਚ ਜਦੋਂ ਕੁਝ ਲੋਕਾਂ ਨੇ ਖਾਲਿਸਤਾਨ ਦੇ ਝੰਡੇ ਲਹਿਰਾਏ, ਤਾਂ ਮਾਹੌਲ ਸਿੱਧਾ ਤਪ ਗਿਆ… ਪਰ ਇਸ ਵਾਰ Diljit Dosanjh ਚੁੱਪ ਨਹੀਂ ਰਿਹਾ। ਸਟੇਜ ‘ਤੇ ਖੜ੍ਹ ਕੇ ਸਿੱਧਾ ਕਹਿ ਦਿੱਤਾ ਕਿ “ਜਿਹੜਾ ਕੰਮ ਜਿੱਥੇ ਕਰਨਾ, ਓਥੇ ਹੀ ਕਰਿਆ ਕਰੋ” ਤੇ ਇਹ ਵੀ ਕਹਿ ਦਿੱਤਾ ਕਿ ਸ਼ੋਅ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਬਾਹਰ ਕੱਢੋ। ਦਿਲਜੀਤ ਦਾ ਗੁੱਸਾ ਸਾਫ ਦਿਖ ਰਿਹਾ ਸੀ, ਕਿਉਂਕਿ ਉਹ ਕਹਿੰਦਾ ਮੈਂ ਕੋਈ ਰਾਜਨੀਤੀ ਕਰਨ ਨਹੀਂ ਆਇਆ… ਮੈਂ ਤਾਂ ਪੰਜਾਬ ਲਈ ਖੜਾ ਹਾਂ। ਉਸਨੇ ਯਾਦ ਕਰਵਾਇਆ ਕਿ ਜਦੋਂ ਉਹ Kaun Banega Crorepati ‘ਚ ਗਿਆ ਸੀ, ਉਹ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਨਹੀਂ ਗਿਆ ਸੀ, ਸਗੋਂ ਹੜ ਪੀੜਤਾਂ ਲਈ ਫੰਡ ਇਕੱਠਾ ਕਰਨ ਲਈ ਗਿਆ ਸੀ। “ਮੈਂ ਕੋਈ ਸਮਾਜ ਸੇਵੀ ਨਹੀਂ, ਪਰ ਪੰਜਾਬ ਲਈ ਮੇਰੇ ਦਿਲ ‘ਚ ਦਰਦ ਹੈ” ਇਹ ਗੱਲ ਕਹਿ ਕੇ ਉਸਨੇ ਸਾਫ ਕਰ ਦਿੱਤਾ ਕਿ ਉਹ ਸਿਰਫ਼ ਆਪਣੇ ਕੰਮ ਨਾਲ ਹੀ ਸੇਵਾ ਕਰਦਾ ਹੈ। ਪਰ ਜਦੋਂ ਉਸਦੀ ਨੀਅਤ ‘ਤੇ ਸਵਾਲ ਚੁੱਕੇ ਜਾਣ ਜਾਂ ਸ਼ੋਅ ਨੂੰ ਸਿਆਸੀ ਮੈਦਾਨ ਬਣਾਇਆ ਜਾਵੇ, ਤਾਂ ਉਹ ਚੁੱਪ ਨਹੀਂ ਰਹੇਗਾ। ਪੱਟ ‘ਤੇ ਥਾਪੀ ਮਾਰ ਕੇ ਦਿਲਜੀਤ ਨੇ ਕਹਿ ਦਿੱਤਾ ਕਿ “ਸਾਨੂੰ ਰੋਕਣ ਵਾਲਾ ਕੋਈ ਜੰਮਿਆ ਨਹੀਂ”… ਇਹ ਸਿਰਫ਼ ਗੁੱਸਾ ਨਹੀਂ ਸੀ, ਇਹ ਇੱਕ ਸਟੈਂਡ ਸੀ ਕਿ ਕਲਾ ਦੇ ਮੰਚ ਨੂੰ ਗੰਦਾ ਨਾ ਕਰੋ, ਨਹੀਂ ਤਾਂ ਜਵਾਬ ਵੀ ਤਿੱਖਾ ਹੀ ਮਿਲੇਗਾ।

10 Million 🥵😤
05/05/2026

10 Million 🥵😤

05/05/2026

ਮਾਣਯੋਗ ਰਾਸ਼ਟਰਪਤੀ ਜੀ ਨਾਲ ਅਹਿਮ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ, ਦਿੱਲੀ ਤੋਂ LIVE
---------
माननीय राष्ट्रपति जी के साथ महत्वपूर्ण मुलाकात के बाद मीडिया के साथ बातचीत, दिल्ली से LIVE

04/04/2026

CM Mann ਨੇ Sukhbir Badal ਨੂੰ ਕਿਹਾ 'ਅਮਲੀ', Majithia 'ਤੇ ਚਿੱਟਾ ਵੇਚਣ ਦੇ ਲਾਏ ਇਲਜ਼ਾਮ | Akali

04/04/2026

Address

Chittagong Division

Website

Alerts

Be the first to know and let us send you an email when Prime 9 Canada posts news and promotions. Your email address will not be used for any other purpose, and you can unsubscribe at any time.

Shortcuts

Share