Awaaz Punjab Di 100k

Awaaz Punjab Di 100k My Self Sanjeev Sharma
I am Graphic Designer
Owner Awaaz Punjab Di TV News I am Sanjeev Sharma, I am a graphic designer. My work is photography

ਲੋੜਵੰਦ ਗਰੀਬ ਪਰਿਵਾਰਾਂ ਵਿੱਚ ਰਾਸ਼ਨ ਦੀ ਸੇਵਾ ਲਈ ਸੰਸਥਾ ਰਹਿੰਦੀ ਹੈ ਅੱਗੇ ||
22/09/2025

ਲੋੜਵੰਦ ਗਰੀਬ ਪਰਿਵਾਰਾਂ ਵਿੱਚ ਰਾਸ਼ਨ ਦੀ ਸੇਵਾ ਲਈ ਸੰਸਥਾ ਰਹਿੰਦੀ ਹੈ ਅੱਗੇ ||

ਸਰਦਾਰਨੀ ਸੁਰਜੀਤ ਕੌਰ ਰੂਪਰਾਏ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰੀ ਸੰਗਤਾਂ ਨੇ ||
22/09/2025

ਸਰਦਾਰਨੀ ਸੁਰਜੀਤ ਕੌਰ ਰੂਪਰਾਏ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰੀ ਸੰਗਤਾਂ ਨੇ ||

ਆਂਗਣਵਾੜੀ ਮੁਲਾਜ਼ਿਮ ਯੂਨੀਅਨ ਪੰਜਾਬ ਸੀਟੂ ਵਲੋਂ ਬਲਾਕ ਪ੍ਰਧਾਨ ਪਰਮਜੀਤ ਕੌਰ ਨਕੋਦਰ ਦੀ ਅਗਵਾਈ ਵਿੱਚ ਬਲਾਕ ਦੇ ਅਹੁਦੇਦਾਰਾਂ ਨਾਲ਼ ਮੀਟਿੰਗ ਕੀਤੀ ...
21/09/2025

ਆਂਗਣਵਾੜੀ ਮੁਲਾਜ਼ਿਮ ਯੂਨੀਅਨ ਪੰਜਾਬ ਸੀਟੂ ਵਲੋਂ ਬਲਾਕ ਪ੍ਰਧਾਨ ਪਰਮਜੀਤ ਕੌਰ ਨਕੋਦਰ ਦੀ ਅਗਵਾਈ ਵਿੱਚ ਬਲਾਕ ਦੇ ਅਹੁਦੇਦਾਰਾਂ ਨਾਲ਼ ਮੀਟਿੰਗ ਕੀਤੀ ਗਈ ||

ਸਰਦਾਰ ਜੋਗਾ ਸਿੰਘ ਦੀ ਯਾਦ ਨੂੰ ਸਮਰਪਿਤ ਚੈੱਕ ਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ ||
21/09/2025

ਸਰਦਾਰ ਜੋਗਾ ਸਿੰਘ ਦੀ ਯਾਦ ਨੂੰ ਸਮਰਪਿਤ ਚੈੱਕ ਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ ||

ਸਾਰੇ ਇਲਾਕੇ ਦੀਆਂ ਸਮੂਹ ਜਥੇਬੰਦੀਆਂ, ਸਰਪੰਚਾਂ, ਪੰਚਾਂ ਅਤੇ ਮੋਹਤਬਰਾਂ ਦੀਪਰਵਾਸੀਆਂ ਦੇ ਮਸਲੇ ਤੇਇਲਾਕੇ ਦੀ ਭਲਾਈ ਅਤੇ ਇਕਮੱਤ ਹੋਣ ਲਈ || ਸਮੂਹਿ...
21/09/2025

ਸਾਰੇ ਇਲਾਕੇ ਦੀਆਂ ਸਮੂਹ ਜਥੇਬੰਦੀਆਂ,
ਸਰਪੰਚਾਂ, ਪੰਚਾਂ ਅਤੇ ਮੋਹਤਬਰਾਂ ਦੀ
ਪਰਵਾਸੀਆਂ ਦੇ ਮਸਲੇ ਤੇ
ਇਲਾਕੇ ਦੀ ਭਲਾਈ ਅਤੇ ਇਕਮੱਤ ਹੋਣ ਲਈ ||
ਸਮੂਹਿਕ ਇਕੱਤਰਤਾ ||

ਦੰਦਾਂ ਦੀਆਂ ਬੀਮਾਰੀਆਂ ਦਾ ਮੁਫ਼ਤ ਵਿਸ਼ਾਲ ਕੈਂਪ ਅੱਜ ਲਗੱਗੇ, ਸਾਰੀਆਂ ਮੁੰਕਮਲ ਹੋਈਆਂ, ਡਾ.ਗੁਰਸੇਵਕ ਸਿੰਘ/ਸਵਰਨਜੀਤ ਗਿੱਲ ||                  ...
21/09/2025

ਦੰਦਾਂ ਦੀਆਂ ਬੀਮਾਰੀਆਂ ਦਾ ਮੁਫ਼ਤ ਵਿਸ਼ਾਲ ਕੈਂਪ ਅੱਜ ਲਗੱਗੇ, ਸਾਰੀਆਂ ਮੁੰਕਮਲ ਹੋਈਆਂ, ਡਾ.ਗੁਰਸੇਵਕ ਸਿੰਘ/ਸਵਰਨਜੀਤ ਗਿੱਲ ||

ਫ਼ਰੀਦਕੋਟ ਜ਼ਿਲੇ ’ਚ ਸਵਛੱਤਾ ਹੀ ਸੇਵਾ ਮਿਸ਼ਨ -2025 ਦੀ ਸ਼ੁਰੂਆਤ ਹੋਈ ||
21/09/2025

ਫ਼ਰੀਦਕੋਟ ਜ਼ਿਲੇ ’ਚ ਸਵਛੱਤਾ ਹੀ ਸੇਵਾ ਮਿਸ਼ਨ -2025 ਦੀ ਸ਼ੁਰੂਆਤ ਹੋਈ ||

ਡਾ.ਨਿਖਿਲ ਗਰਗ ਨੇ ਜਨਮ ਦਿਨ ਬੇਸਹਾਰਾ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਸੇਵਾ ਅਤੇ ਦਾਨ ਕਰਕੇ ਮਨਾਇਆ ||
21/09/2025

ਡਾ.ਨਿਖਿਲ ਗਰਗ ਨੇ ਜਨਮ ਦਿਨ ਬੇਸਹਾਰਾ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਸੇਵਾ ਅਤੇ ਦਾਨ ਕਰਕੇ ਮਨਾਇਆ ||

ਆਂਗਣਵਾੜੀ ਮੁਲਾਜ਼ਿਮ ਯੂਨੀਅਨ ਪੰਜਾਬ ਸੀਟੂ ਵਲੋਂ ਬਲਾਕ ਪ੍ਰਧਾਨ ਪਰਮਜੀਤ ਕੌਰ ਨਕੋਦਰ ਦੀ ਅਗਵਾਈ ਵਿੱਚ ਬਲਾਕ ਦੇ ਅਹੁਦੇਦਾਰਾਂ ਨਾਲ਼ ਮੀਟਿੰਗ ਕੀਤੀ ...
21/09/2025

ਆਂਗਣਵਾੜੀ ਮੁਲਾਜ਼ਿਮ ਯੂਨੀਅਨ ਪੰਜਾਬ ਸੀਟੂ ਵਲੋਂ ਬਲਾਕ ਪ੍ਰਧਾਨ ਪਰਮਜੀਤ ਕੌਰ ਨਕੋਦਰ ਦੀ ਅਗਵਾਈ ਵਿੱਚ ਬਲਾਕ ਦੇ ਅਹੁਦੇਦਾਰਾਂ ਨਾਲ਼ ਮੀਟਿੰਗ ਕੀਤੀ ਗਈ ||

ਥਾਣਾ ਨੂਰਮਹਿਲ ਦਾ ਚਾਰਜ ਸਭ ਇੰਸਪੈਕਟਰ ਗੁਰਨਾਮ ਸਿੰਘ ਨੇ ਸੰਭਾਲਿਆ ||
21/09/2025

ਥਾਣਾ ਨੂਰਮਹਿਲ ਦਾ ਚਾਰਜ ਸਭ ਇੰਸਪੈਕਟਰ ਗੁਰਨਾਮ ਸਿੰਘ ਨੇ ਸੰਭਾਲਿਆ ||

ਪਿੰਡ ਧੁਲੇਤਾ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਮਿਊਨਿਟੀ ਹਾਲ ਨੂੰ ਲੈ ਕੇ ਜੋ ਵਿਵਾਦ ਸੀ ਜਿਹਨੂੰ ਪੂਰੇ ਪੰਜਾਬ ਦੇਸ਼ ਵਿਦੇਸ਼ ਵਿੱਚ ...
21/09/2025

ਪਿੰਡ ਧੁਲੇਤਾ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਮਿਊਨਿਟੀ ਹਾਲ ਨੂੰ ਲੈ ਕੇ ਜੋ ਵਿਵਾਦ ਸੀ ਜਿਹਨੂੰ ਪੂਰੇ ਪੰਜਾਬ ਦੇਸ਼ ਵਿਦੇਸ਼ ਵਿੱਚ ਗੁਰਦੁਆਰਾ ਸਾਹਿਬ ਦੇ ਵਿਵਾਦ ਦੇ ਨਾਂ ਤੇ ਉਭਾਰਿਆ ||

Adresse

Democratic Republic Of The

Site Web

Notifications

Soyez le premier à savoir et laissez-nous vous envoyer un courriel lorsque Awaaz Punjab Di 100k publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager