INSAF TV Very good

12/07/2025
12/07/2025

ਜ਼ਿਲਾ ਗੁਰਦਾਸਪੁਰ ਪੁਲਿਸ ਸਾਂਝ ਕੇਂਦਰ ਦੀ ਇੰਚਾਰਜ ਇੰਦਰਬੀਰ ਕੌਰ ਭਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੀਤੀ ਗਈ ਗ੍ਰਿਫਤਾਰ

ਭਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ,,,, ਆਦਿੱਤਯ ਐਸਐਸਪੀ ਗੁਰਦਾਸਪੁਰ

ਗੁਰਦਾਸਪੁਰ ਸਿਟੀ ਥਾਣੇ ਵਿੱਚ ਕੀਤਾ ਗਿਆ ਹੈ ਮਾਮਲਾ ਦਰਜ

ਅੱਜ ਮਾਨਯੋਗ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

ਕੋਈ ਵੀ ਅਫਸਰ ਹੋਵੇ,,, ਜਾਂ ਕੋਈ ਵੀ ਵਿਅਕਤੀ ਹੋਵੇ ਭਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ

ਸਾਂਝ ਕੇਂਦਰ ਦੇ ਮੁਲਾਜ਼ਮਾਂ ਕੋਲੋ ਸਾਂਝ ਕੇਂਦਰ ਵਿੱਚ ਡਿਊਟੀ ਅਤੇ ਛੁੱਟੀ ਲੈਣ ਦੇ ਬਦਲੇ ਲਈ ਜਾਂਦੇ ਸਨ ਆਨਲਾਈਨ ਪੈਸੇ ਲੱਗੇ ਦੋਸ਼ LIVE

12/07/2025

BREAKING NEWS

ਗੁਰਦਾਸਪੁਰ ਪੁਲਿਸ ਦੇ ਸਾਂਝ ਕੇਂਦਰਾਂ ਦੀ ਇੰਚਾਰਜ ਗਿਰਫਤਾਰ

ਇੰਸਪੈਕਟਰ ਇੰਦਰਬੀਰ ਕੌਰ ਤੇ ਲੱਗੇ ਭਰਿਸ਼ਟਾਚਾਰ ਦੇ ਇਲਜ਼ਾਮ

ਗੁਰਦਾਸਪੁਰ ਦੇ ਸਿਟੀ ਥਾਣੇ ਵਿੱਚ ਕੀਤਾ ਗਿਆ ਮਾਮਲਾ ਦਰਜ

ਸਾਂਝ ਕੇਂਦਰ ਦੇ ਮੁਲਾਜ਼ਮਾਂ ਤੋਂ ਪੈਸੇ ਲੈਣ ਦੇ ਲੱਗੇ ਇਲਜ਼ਾਮ

11/07/2025

ਅੱਧੀ ਰਾਤ ਨੂੰ ਮੋਟਰਸਾਈਕਲ ਤੇ ਆਏ ਵਿਅਕਤੀਆਂ ਨੇ ਜ਼ਿਲਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਔਲਖ ਕਲਾਂ ਤੇ ਕੀਤੀ ਅੰਨੇ ਵਾਹ ਫਾਇਰਿੰਗ

ਪੂਰੇ ਪਿੰਡ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ,

ਪੀੜਿਤ ਅਨੁਸਾਰ ਪਹਿਲਾਂ ਵੀ ਦੋ ਵਾਰ ਹੋ ਚੁੱਕੇ ਹਨ ਹਮਲੇ

ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਨੇ ਉਨਾਂ ਦੇ ਘਰ ਲਾਗੇ ਹੋਈ ਫਾਇਰਿੰਗ ਤੇ ਸਾਹਮਣੇ ਆ ਕੇ ਕਿਹਾ ਕਿ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ,,,

ਕਿਹਾ,,, ਜੇਕਰ ਪੰਜ ਦਿਨਾਂ ਦੇ ਵਿੱਚ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਨੂੰ ਪ੍ਰਦਰਸ਼ਨ ਕਰਨਾ ਪਵੇਗਾ

ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਵੀ ਆਏ ਕੈਮਰੇ ਸਾਹਮਣੇ

11/07/2025

ਕਾਰ ਅਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ

ਮੋਟਰਸਾਈਕਲ ਸਵਾਰ ਦੋ ਨੌਜਵਾਨ ਹੋਏ ਗੰਭੀਰ ਰੂਪ ਵਿੱਚ ਹੋਏ ਜਖਮੀ

ਕਾਰ ਤੇ ਵੀ ਉੱਡੇ ਪਰ ਝੱਕੇ

ਦੇਖੋ ਮੌਕੇ ਦੀਆਂ ਭਿਆਨਕ ਤਸਵੀਰਾਂ

11/07/2025

ਪਬਲਿਕ ਅਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਗੈਪ ਨੂੰ ਦੂਰ ਕਰਨ ਲਈ ਗੁਰਦਾਸਪੁਰ ਪੁਲਿਸ ਦਾ ਵਿਸ਼ੇਸ਼ ਉਪਰਾਲਾ।

ਸਕੂਲੀ ਬੱਚਿਆਂ ਦੇ ਜ਼ਰੀਏ ਪੁਲਿਸ ਦੇ ਹਰ ਉਪਰਾਲੇ ਨੂੰ,,,ਆਮ ਜਨਤਾ ਦੀ ਹਰ ਸਮੱਸਿਆ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਰਾਲੇ,,, ਪੁਲਿਸ ਵੱਲੋਂ ਕੀਤੇ ਜਾ ਰਹੇ ਨਸ਼ੇ ਦੇ ਉੱਪਰ ਹਰ ਉਪਰਾਲੇ ਨੂੰ,,, ਪੁਲਿਸ ਅਤੇ ਪਬਲਿਕ ਦੇ ਇੱਕ ਦੂਜੇ ਦੇ ਤਾਲਮੇਲ ਨੂੰ ਵਧਾਉਣ ਲਈ ਕੀਤਾ ਗਿਆ ਅੱਜ ਵਿਸ਼ੇਸ਼ ਉਪਰਾਲਾ,,,,ਆਦਿੱਤਯ ਐਸਐਸਪੀ ਗੁਰਦਾਸਪੁਰ

ਸਕੂਲੀ ਬੱਚੇ ਨੇ ਵੀ ਖੁਸ਼ੀ ਜ਼ਾਹਿਰ ਕਰਦਿਆਂ ਗੁਰਦਾਸਪੁਰ ਪੁਲਿਸ ਦੇ ਨਾਲ ਮਿਲ ਕੇ ਆਮ ਜਨਤਾ ਅਤੇ ਹਰ ਵਰਗ ਤੱਕ ਪੁਲਿਸ ਪ੍ਰਸ਼ਾਸਨ ਦਾ ਹਰ ਉਪਰਾਲਾ ਪਹੁੰਚਾਉਣ ਦਾ ਚੁੱਕਿਆ ਬੀੜਾ।

11/07/2025

ਜਿਲਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲ ਵਾਲਾ ਵਿੱਚ ਇਸਾਈ ਭਾਈਚਾਰੇ ਨੇ ਪਿੰਡ ਦੇ ਗੁਆਂਡੀ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ,,,ਅੱਪ ਸ਼ਬਦ ਬੋਲਣ,,ਤੂੜੀ ਦੇ ਮੁਸਲ ਨੂੰ ਅੱਗ ਲਗਾਉਣ,, ਅਤੇ ਪਸ਼ੂਆਂ ਦੀ ਸ਼ੈਡ ਢਾਉਣ ਦੇ ਲਗਾਏ ਆਰੋਪ

ਕਿਹਾਂ ,,,,ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਹੀਂ ਹੋ ਰਹੀ ਸੁਣਵਾਈ

ਦਿੱਤੀ ਪ੍ਰਸ਼ਾਸਨ ਨੂੰ ਚੇਤਾਵਨੀ ਉਨਾਂ ਨੂੰ ਨਾ ਮਿਲਿਆ ਇੰਨਸਾਫ ਤਾਂ ਆਪਣੇ ਉੱਪਰ ਤੇਲ ਸੁੱਟ ਕੇ ਲਗਾਉਣਗੇ ਅੱਗ
----------------------------------------------------------------------
ਦੂਸਰੀ ਧਿਰ ਵੀ ਆਈ ਸਾਹਮਣੇ,,, ਕਿਹਾ ਲਗਾਏ ਗਏ ਆਰੋਪ ਝੂਠੇ ਤੇ ਬੇਬੁਨਿਆ ਜਿਨਾਂ ਵਿੱਚ ਕੋਈ ਸੱਚਾਈ ਨਹੀਂ

ਆਪਣੇ ਆਪ ਨੂੰ ਖੁਦ ਸੱਟਾਂ ਲਗਾ ਕੇ ਹਸਪਤਾਲ ਵਿੱਚ ਦਾਖਲ ਹੋਏ ਹਨ ਜਦ ਕਿ ਸਾਡੀ ਔਰਤਾਂ ਨੂੰ ਧਮਕਾਇਆ ਗਿਆ ਹੈ ਅਪਸ਼ਬਦ ਬੋਲੇ ਗਏ ਹਨ।

ਸਾਡੀ ਰਜਿਸਟਰੀ ਦੀ ਨੰਬਰੀ ਜਗ੍ਹਾ ਨੂੰ ਜਬਰਨ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ,,, ਜਿਸ ਸਬੰਧੀ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਹੈ

11/07/2025

ਪੰਜਾਬ ਵਿਧਾਨ ਸਭਾ ਵਾਕ ਆਊਟ ਕਰਨ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨਾਲ ਪ੍ਰਤਾਪ ਸਿੰਘ ਬਾਜਵਾ ਨੇ,,, ਪੰਜਾਬ ਆਪ ਪ੍ਰਧਾਨ ਅਮਨ ਅਰੋੜਾ,,, ਫਾਇਨੈਂਸ ਮੰਤਰੀ ਹਰਪਾਲ ਚੀਮਾ,,, ਜਿਹੜੀ ਬਾਰਡਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਚੁੱਕੇ ਸਵਾਲ

ਕਿ ਹਾਂ ਮੇਰੀ ਕੰਪਲੇਂਟ ਕਰਨ ਤੋਂ ਬਾਅਦ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਫਾਇਨੈਂਸ ਮੰਤਰੀ ਹਰਪਾਲ ਚੀਮਾ ਤੇ ਹੋਇਆ ਹੈ ਕੇਸ ਦਰਜ,,,,,

ਕਿਹਾ ,,, ਪੰਜਾਬ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਤੇ ਵੀ ਹੋਵੇਗੀ ਕਾਰਵਾਈ

ਦੇਖੋ ਕੀ ਮੁੱਦਾ ਸੀ ਕਿਉਂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦਾ ਵਾਕ ਆਊਟ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਤੁਸੀਂ ਪੰਜਾਬ ਲੀਡਰਸ਼ਿਪ ਦੇ ਉੱਪਰ ਮਾਮਲਾ ਦਰਜ ਕਰਨ ਅਤੇ ਕਿੰਨਾ ਕਾਰਨਾਂ ਕਰਕੇ ਮਾਮਲਾ ਦਰਜ ਕਰਨ ਬਾਰੇ ਦਿੱਤੀ ਹੈ ਸਾਰੀ ਜਾਣਕਾਰੀ

11/07/2025

ਫਾਇਨਾਂਸ ਮੰਤਰੀ ਹਰਪਾਲ ਚੀਮਾ ਅਤੇ ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਤੇ ਚੰਡੀਗੜ੍ਹ ਸਾਈਬਰ ਸੈੱਲ ਵਿਚ ਕੀਤਾ ਗਿਆ ਮਾਮਲਾ ਦਰਜ

ਪ੍ਰੈਸ ਕਾਨਫਰੰਸ ਕਰ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ ਸਾਰੀ ਜਾਣਕਾਰੀ

ਦੇਖੋ ਕੀ ਸੀ ਕਾਰਨ ਅਤੇ ਸਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹੜੇ ਕਿਹੜੇ ਮੁੱਦੇ ਚੁੱਕੇ ਹਨ ਅਤੇ ਅਤੇ ਕਿਉਂ ਹੋਇਆ ਹੈ ਮਾਮਲਾ ਦਰਜ

10/07/2025

परम पूजनीय सतगुरु श्री रघुवीर दास जी महाराज की जय

श्री पंडोरी धाम की जय

गुरु पूर्णिमा के पावन अवसर पर सतगुरु श्री रघुवीर दास जी ने अपने पवित्र वचनों से सबको दिया आशीर्वाद

आए आपको श्री पंडोरी धाम के हर एक मंदिर के गुरु पूर्णिमा के अवसर पर सतगुरु श्री रघुवीर दास जी महाराज जी की आज्ञा से हम श्री पंडोरी धाम के हर एक मंदिर की दर्शन करवाते हैं और आपके जो कष्ट हैं सतगुरु को उनके चरणों में समर्पित करते हैं

देखिए कैसे आज श्री पंडोरी धाम मंदिर गुरु पूर्णिमा के अवसर पर पूरे संसार से व देश विदेश से आए सेवकों से जय श्री पंडोरी धाम ,,, सतगुरु श्री रघुवीर दास जी महाराज जी की जय के साथ जयकारों से गूंज उठा

आज गुरु पूर्णिमा पर अगर आप श्रीं पंडोरी धाम मंदिर नहीं जा पाए तो इसे देखकर अपना जन्म सफल करें और परमात्मा के चरणों पर गुरु पूर्णिमा पर नमन करें

Adresse

Democratic Republic Of The

Site Web

Notifications

Soyez le premier à savoir et laissez-nous vous envoyer un courriel lorsque INSAF TV publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager

Type