punjab news tanda

punjab news tanda Tamda

16/11/2022

ਗੁਰੂ ਨਾਨਕ ਆਈ ਹਸਪਤਾਲ ਅਹੀਆਪੁਰ ਵਿੱਚ ਲਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ।
ਟਾਂਡਾ ਉੜਮੁੜ..Report by:Arjun jain

16/11/2022

ਹਰਮੀਤ ਸਿੰਘ ਔਲਖ ਨੇ ਸੰਭਾਲਿਆ Improvement ਟਰੱਸਟ Hoshiarpur ਦੇ ਚੇਅਰਮੈਨ ਦਾ ਅਹੁਦਾ।
ਟਾਂਡਾ ਉੜਮੁੜ..Report by:Arjun jain

16/11/2022

ਇੰਪਰੂਵਮੈਂਟ ਟਰੱਸਟ ਦਾ ਅਹੁਦਾ ਸੰਭਾਲਣ ਤੋਂ ਪਹਿਲਾ ਚੇਅਰਮੈਨ ਔਲਖ ਨੇ ਇਤਿਹਾਸਿਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਟੇਕਿਆ ਮੱਥਾ।
ਟਾਂਡਾ ਉੜਮੁੜ..Reort by:Arjun jain

16/11/2022

ਮੀਰਾ ਚੱਲੀ ਸਤਿਗੁਰ ਦੇ ਧਾਮ ਸਾਂਝੀਵਾਲਤਾ ਯਾਤਰਾ ਦਾ ਟਾਂਡਾ ਪਹੁੰਚਣ ਤੇ ਹੋਇਆ ਭਰਵਾਂ ਸਵਾਗਤ।
ਟਾਂਡਾ ਉੜਮੁੜ..Report by:Arjun jain

15/11/2022

ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਟਾਂਡਾ ਵੱਲੋਂ ਗੁਰਪੁਰਬ ਦੇ ਸਬੰਧ ਵਿੱਚ ਦੁੱਧ ਦਾ ਲੰਗਰ ਲਗਾਇਆ ।
ਟਾਂਡਾ ਉੜਮੁੜ..Report by:Arjun jain

14/11/2022

ਟਾਂਡਾ : ਉੜਮੁੜ ਵਾਸੀ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲੇ ਮੁਲਜ਼ਮਾ ਖ਼ਿਲਾਫ਼ ਮਾਮਲਾ ਦਰਜ।
ਟਾਂਡਾ ਉੜਮੁੜ..Report by:Arjun jain

14/11/2022

ਟਾਂਡਾ ਉੜਮੁੜ ਵਿਖੇ ਬਾਬਾ ਵਿਸ਼ਵਕਰਮਾ ਸਭਾ ਨੇ ਮਨਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ।
ਟਾਂਡਾ ਉੜਮੁੜ..Report by:Arjun jain

14/11/2022

ਗੁਰੂ ਨਾਨਕ ਆਈ ਹਸਪਤਾਲ ਅਹੀਆਪੁਰ ਵਿਚ 15 ਨਵੰਬਰ ਨੂੰ ਲਾਇਆ ਜਾਵੇਗਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ।
ਟਾਂਡਾ ਉੜਮੁੜ..Report bY:Arjun jain

ਮਾਨਸਾ ਦੇ SSP ਦਾ ਤਬਾਦਲਾ, ਡਾਕਟਰ ਨਾਨਕ ਸਿੰਘ IPS ਮਾਨਸਾ ਦੇ ਨਵੇਂ SSP
14/11/2022

ਮਾਨਸਾ ਦੇ SSP ਦਾ ਤਬਾਦਲਾ, ਡਾਕਟਰ ਨਾਨਕ ਸਿੰਘ IPS ਮਾਨਸਾ ਦੇ ਨਵੇਂ SSP

14/11/2022

ਅਹੀਆਪੁਰ ਵਿੱਚ ਦੋ ਰੋਜ਼ਾ ਅੱਠਵਾਂ ਸਾਲਾਨਾ ਹਰੀਨਾਮ ਸੰਗੀਤਰ ਸੰਮੇਲਨ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ।
ਟਾਂਡਾ ਉੜਮੁੜ..Report by:Arjun jain

ਇੰਗਲੈਂਡ ਨੇ ਜਿੱਤਿਆ ਟੀ-20 ਵਿਸ਼ਵ ਕੱਪ, ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
13/11/2022

ਇੰਗਲੈਂਡ ਨੇ ਜਿੱਤਿਆ ਟੀ-20 ਵਿਸ਼ਵ ਕੱਪ, ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ

ਹੁਸ਼ਿਆਰਪੁਰ ਪੁਲਿਸ (ਸੀ.ਆਈ.ਏ ਸਟਾਫ) ਵੱਲੋਂ ਮਿਤੀ 05/06-11-2022 ਦੀ ਦਰਮਿਆਨੀ ਰਾਤ ਨੂੰ ਮਾਹਿਲਪੁਰ ਅਧੀਨ ਪੈਂਦੇ ਸੈਲਾਂ ਖੁਰਦ ਤੋਂ ਕੋ-ਆਪਰੇਟਿ...
13/11/2022

ਹੁਸ਼ਿਆਰਪੁਰ ਪੁਲਿਸ (ਸੀ.ਆਈ.ਏ ਸਟਾਫ) ਵੱਲੋਂ ਮਿਤੀ 05/06-11-2022 ਦੀ ਦਰਮਿਆਨੀ ਰਾਤ ਨੂੰ ਮਾਹਿਲਪੁਰ ਅਧੀਨ ਪੈਂਦੇ ਸੈਲਾਂ ਖੁਰਦ ਤੋਂ ਕੋ-ਆਪਰੇਟਿਵ ਬੈਂਕ ਦੀ ATM ਮਸ਼ੀਨ ਨੂੰ ਕੱਟ ਕੇ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਨੂੰ ਟਰੇਸ ਕਰਕੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

Hoshiarpur Police (CIA Staff) traced the gang that tried to steal money by cutting the ATM machine of Co-operative Bank from Saila Khurd under Mahilpur, Hoshiarpur in the middle of the night on 05/06-11-2022 and arrested 02 accused.

Adresse

Main Bajar Tanda
Tanda
144204

Notifications

Soyez le premier à savoir et laissez-nous vous envoyer un courriel lorsque punjab news tanda publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager