
17/07/2024
ਸਾਸ਼ਰੀਅਕਾਲ ਜੀ, ਇਹ ਵੀਡੀਓ ਸਾਰੇ ਲਈ ਹੈ ਜੋ ਵੀ ਮੇਰੇ ਭਰਾ ਭੈਣ ਨਿੱਕੇ ਦੇਸ਼ਾਂ ਵਿੱਚ ਬੈਠੇ ਹਨ ਅਤੇ ਜਰਮਨੀ ਲਈ ਅਪਲਾਈ ਕਰਨਾ ਚਾਹੁੰਦੇ ਨੇ। ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ ਅਤੇ ਸਾਂਝਾ ਕਰੋ। ਤੁਹਾਡੇ ਕਮੈਂਟ ਦਾ ਜਲਦੀ ਜਲਦੀ ਵੀਡੀਓ ਬਣਾ ਕੇ ਜਵਾਬ ਦਿੱਤਾ ਜਾਵੇਗਾ। ਤੁਸੀਂ ਹੋ ਤਾਂ ਅਸੀਂ ਹਾਂ। ਏਜੰਟ ਦੀ ਠੱਗੀ ਤੋਂ ਬਚ ਕੇ ਰਹੋ।
ਹੁਣ ਤੁਸੀਂ ਵੀ ਗਲਫ ਦੇਸ਼ਾਂ ਤੋਂ ਜਰਮਨੀ 🇩🇪 ਆ ਸਕਦੇ ਹੋ ਵਰਕ ਪਰਮਿਟ ਵੀਜ਼ਾ ਨਾਲ! ਪੂਰੀ ਜਾਣਕਾਰੀ ਵੀਡੀਓ ਵਿੱਚ
**Title: ਹੁਣ ਤੁਸੀਂ ਵੀ ਗਲਫ ਦੇਸ਼ਾਂ ਤੋਂ ਜਰਮਨੀ 🇩🇪 ਆ ਸਕਦੇ ਹੋ ਵਰਕ ਪਰਮਿਟ ਵੀਜ਼ਾ ਨਾਲ! ਪੂਰੀ ਜਾਣਕਾਰੀ ਵੀਡੀਓ ਵਿੱਚ ****Description:**ਸਤ ਸ੍ਰੀ ਅਕ....