Azad Patrika

Azad Patrika ਅਜਾਦ ਪਤ੍ਰਿਕਾ ਪੇਜ ਨੂੰ ਵਧ ਤੋਂ ਵਧ ਲਾੲੀਕ ਕਰੋ ਜੀ ਸੁਖਵੀਰ ਸਿੰਘ ਕੰਗ

25/09/2025

ਜੇ ਕਿਸੇ ਨੂੰ ਮੈਡੀਕਲ ਸ਼ਾਪ ਵਾਸਤੇ ਰਜਿਸਟਰਡ ਫਾਰਮਾਸਿਸਟ ਦੀ ਜਰੂਰਤ ਹੋਵੇ
If you want registered pharmacist
Contact this ph no.8288073633

ਸਾਲ 2025 ਦੇ ਸੀਜਨੀ ਕਬੱਡੀ ਕੱਪ ਟੂਰਨਾਮੈਂਟਾਂ ਵਿਚ ਸਿੰਘ ਸਭਾ ਸਪੋਰਟਸ ਕਲੱਬ ਫਰਾਂਸ ਦੀ ਟੀਮ ਨੇ ਬਹੁਤ ਵਧੀਆ ਖੇਡ ਪ੍ਰਦਰਸ਼ਨੀ ਦਿਖਾਈ ਜਿਸ ਵਿੱਚ ਸ...
27/08/2025

ਸਾਲ 2025 ਦੇ ਸੀਜਨੀ ਕਬੱਡੀ ਕੱਪ ਟੂਰਨਾਮੈਂਟਾਂ ਵਿਚ ਸਿੰਘ ਸਭਾ ਸਪੋਰਟਸ ਕਲੱਬ ਫਰਾਂਸ ਦੀ ਟੀਮ ਨੇ ਬਹੁਤ ਵਧੀਆ ਖੇਡ ਪ੍ਰਦਰਸ਼ਨੀ ਦਿਖਾਈ ਜਿਸ ਵਿੱਚ ਸਿੰਘ ਸਭਾ ਸਪੋਰਟਸ ਕਲੱਬ ਫਰਾਂਸ ਦੀ ਟੀਮ ਨੇ 5 ਕੱਪ ਪਹਿਲੇ ਸਥਾਨ ਦੇ ਅਤੇ ਇੱਕ ਕੱਪ ਦੂਸਰੇ ਸਥਾਨ ਤੇ ਰਹਿ ਕੇ ਆਪਣੇ ਨਾਮ ਕੀਤੇ। ਕਲੱਬ ਦੇ ਅਹੁਦੇਦਾਰਾਂ, ਮੈੰਬਰਾਂ,ਸਹਿਯੋਗੀ ਸੱਜਣਾਂ ਅਤੇ ਪ੍ਰਬੰਧਕੀ ਟੀਮ ਵਿੱਚ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਅੱਜ ਕਲੱਬ ਦੀ ਕਬੱਡੀ ਟੀਮ ਵਾਪਿਸ ਪੰਜਾਬ ਆ ਰਹੀ ਜਿਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ

ਪੰਜਾਬੀ ਕਮੇਡੀ ਦੇ ਬਾਦਸ਼ਾਹ ਅਤੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਜੀ ਦੀ ਬੇਵਕਤੀ ਮੌਤ ਤੇ ਸੀਨੀਅਰ ਸਿਟੀਜਨ ਫੋਰਮ ਭੁਲੱਥ ਅਤੇ ਸਤਿਕਾਰਤ ਸਾਹਿਤਕਾਰਾਂ...
25/08/2025

ਪੰਜਾਬੀ ਕਮੇਡੀ ਦੇ ਬਾਦਸ਼ਾਹ ਅਤੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਜੀ ਦੀ ਬੇਵਕਤੀ ਮੌਤ ਤੇ ਸੀਨੀਅਰ ਸਿਟੀਜਨ ਫੋਰਮ ਭੁਲੱਥ ਅਤੇ ਸਤਿਕਾਰਤ ਸਾਹਿਤਕਾਰਾਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਭੱਲਾ ਸਾਬ ਦੇ ਬੇਵਕਤ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਕਮੇਡੀ ਅਤੇ ਪੰਜਾਬੀ ਫਿਲਮ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸਦੀਵੀ ਕਾਲ ਸ਼ਾਂਤੀ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ🙏🙏

24/08/2025
24/08/2025

Adresse

Paris

Notifications

Soyez le premier à savoir et laissez-nous vous envoyer un courriel lorsque Azad Patrika publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Souligner

Partager