British Punjabi

British Punjabi Media

09/02/2026

Looking for a reliable garage?
We do all mechanical work for cars & vans – big or small jobs 💪
Clutches • Brakes • Servicing • Repairs • Diagnostics
📞📩 Call or message us for a quote
0121 269 9586

21/05/2025

🙏🏻

ਪੰਜਾਬੀ ਖੇਡ ਕਬੱਡੀ ਦਾ ਸਿਤਾਰਾ ਭਜੀ ਖੀਰਾਂਵਾਲੀ ਰਾਤ ਇਸ ਸੰਸਾਰ ਤੋਂ ਚੱਲ ਵਸੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਅਪਣੇ ਚਰਨਾ ਚ ਨਿਵਾਸ ਅਤੇ ਪਰਿਵਾ...
03/08/2024

ਪੰਜਾਬੀ ਖੇਡ ਕਬੱਡੀ ਦਾ ਸਿਤਾਰਾ ਭਜੀ ਖੀਰਾਂਵਾਲੀ ਰਾਤ ਇਸ ਸੰਸਾਰ ਤੋਂ ਚੱਲ ਵਸੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਅਪਣੇ ਚਰਨਾ ਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ ।

09/07/2024

Tanmanjeet Singh Dhesi ਤੀਜੀ ਵਾਰ ਬਣੇ MP ਤੇ ਗੱਲਬਾਤ ਦੌਰਾਨ ਕੀਤੇ IMMIGRATION ਦੇ ਵੱਡੇ ਖੁਲਾਸੇ Tan Dhesi

https://www.youtube.com/watch?v=NpXm60zLTyw&t=439s
03/06/2024

https://www.youtube.com/watch?v=NpXm60zLTyw&t=439s

AK47 WALE EPI-01 - ਕੌਣ ਸੀ ਗੱਦਾਰ ? ਸਾਡੇ ਆਪਣੇ ਕਹੇ ਜਾਣ ਵਾਲਿਆਂ ਪੰਥ ਨਾਲ ਕਿਵੇਂ ਧ੍ਰੋਹ ਕਮਾਇਆਂ ?

ਅੱਜ ਉਸ ਸਮੇਂ ਪੰਜਾਬੀ ਵਿਰਸੇ ਦੀ ਇੱਕ ਸਦੀ ਦਾ ਅੰਤ ਹੋ ਗਿਆ ਜਦੋਂ ਪੰਜਾਬੀ ਸਾਹਿਤ ਦੇ  #ਬਾਬਾ_ਬੋਹੜ_ਸਰਜੀਤ_ਪਾਤਰ_ਜੀ ਇਸ ਫਾਨੀ ਸੰਸਾਰ ਨੂੰ ਅਲਵਿਦ...
11/05/2024

ਅੱਜ ਉਸ ਸਮੇਂ ਪੰਜਾਬੀ ਵਿਰਸੇ ਦੀ ਇੱਕ ਸਦੀ ਦਾ ਅੰਤ ਹੋ ਗਿਆ ਜਦੋਂ ਪੰਜਾਬੀ ਸਾਹਿਤ ਦੇ #ਬਾਬਾ_ਬੋਹੜ_ਸਰਜੀਤ_ਪਾਤਰ_ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਮਿਲੀ ਜਾਣਕਾਰੀ ਅਨੁਸਾਰ ਪਦਮ ਸ੍ਰੀ ਸੁਰਜੀਤ ਪਾਤਰ (79) ਜੋ ਕਿ ਲੁਧਿਆਣਾ ਵਿਖੇ ਆਪਣੇ ਘਰ ਚ ਹੀ ਰਾਤ ਨੂੰ ਚੰਗੇ ਭਲੇ ਸੁੱਤੇ ਸਨ ਪਰ ‌ ਸਵੇਰ ਨੂੰ ਉੱਠੇ ਹੀ ਨਹੀਂ । ਪਰਮਾਤਮਾ ਓਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

Address

Birmingham

Alerts

Be the first to know and let us send you an email when British Punjabi posts news and promotions. Your email address will not be used for any other purpose, and you can unsubscribe at any time.

Contact The Business

Send a message to British Punjabi:

Shortcuts

Share