The Akaal Channel

The Akaal Channel The Akaal Channel, a Sikh-focused media outlet based in the United Kingdom, has been operational since September 2013.

With a dedication to "Delivering Sikh Values Worldwide," it serves as a pioneer in Sikh media, providing global news and in-depth progra

19/08/2025

ਅੰਮ੍ਰਿਤਸਰ ਦੇ ਪਿੰਡ ਖਾਨਕੋਟ 'ਚ ਗੰਦਾ ਪਾਣੀ ਪੀਣ ਨਾਲ 4 ਲੋਕਾਂ ਦੀ ਹੋਈ ਮੌ+ਤ
ਪਿੰਡ ਦੇ ਕਈ ਲੋਕ ਹਸਪਤਾਲ ਵਿੱਚ ਜੇਰੇ ਇਲਾਜ
ਪੀਣ ਵਾਲੇ ਪਾਣੀ ਨਾਲ ਮਿਲਿਆ ਸੀਵਰੇਜ਼ ਦਾ ਪਾਣੀ

19/08/2025

ਪੰਜਾਬ ਦੇ ਕਈ ਜਿਲਿਆਂ 'ਚ ਹੜਾਂ ਦੀ ਮਾਰ !
ਭਾਖੜਾ ਦੀ ਗੋਬਿੰਦ ਸਾਗਰ ਝੀਲ ਦਾ ਵਧਿਆ ਪਾਣੀ
ਬੀ.ਬੀ.ਐਮ.ਬੀ ਨੇ ਖੋਲੇ ਫਲੱਡ ਗੇਟ

19/08/2025

ਕ੍ਰਿਕਟਰ ਹਰਭਜਨ ਸਿੰਘ ਨੇ ਹੜ੍ਹ ਪੀੜਤਾਂ ਦੇ ਬੁਲੰਦ ਹੌਂਸਲੇ ਨੂੰ ਕੀਤਾ ਸਲਾਮ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਤੇ ਹਰਭਜਨ ਸਿੰਘ ਨੇ ਹੜ੍ਹ ਪੀੜਤਾਂ ਦਾ ਜਾਣਿਆ ਹਾਲ
ਪੰਜਾਬ ਸਰਕਾਰ ਕੋਲ ਪੀੜਤਾਂ ਦੀਆਂ ਮੰਗਾਂ ਚੁੱਕਣ ਦਾ ਦਿੱਤਾ ਭਰੋਸਾ

19/08/2025

ਰਾਵੀ ਦਰਿਆ 'ਚ ਛੱਡਿਆ ਗਿਆ ਕਈ ਲੱਖ ਕਿਊਸਿਕ ਪਾਣੀ !
ਜਿਲਾ ਗੁਰਦਾਸਪੁਰ 'ਚ ਕਿਸਾਨਾਂ ਦੀਆਂ ਫਸਲਾਂ ਦਾ ਹੋਇਆ ਉਜਾੜਾ
ਕਿਸਾਨਾਂ ਨੇ ਸਰਕਾਰ ਕੋਲ ਕੀਤੀ ਮੁਆਵਜ਼ੇ ਦੀ ਮੰਗ

19/08/2025

14 ਸਾਲ ਦੇ ਬੱਚੇ ਦੇ ਸਿਰ ਤੇ ਲੱਗੀ ਗੋਲੀ , ਹਾਲਤ ਗੰਭੀਰ
ਸਕੂਲ ਤੋਂ ਆਏ ਬੱਚੇ ਨੂੰ ਕੱਪੜੇ ਕੱਢਣ ਲੱਗੇ ਅਲਮਾਰੀ ਵਿਚੋਂ ਮਿਲੀ ਪਿਤਾ ਦੀ ਪਿਸਤੋਲ
ਬੱਚੇ ਨੇ ਪਿਸਤੋਲ ਫੜਿਆ ਤਾਂ ਚੱਲੀ ਅਚਾਨਕ ਗੋਲੀ

19/08/2025

ਗਿਆਨੀ ਰਘਬੀਰ ਸਿੰਘ ਦੀ ਗੱਲ ਦਾ ਦਿੱਤਾ ਗਿ.ਹਰਪ੍ਰੀਤ ਸਿੰਘ ਨੇ ਜਵਾਬ !
ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਅਜਨਾਲਾ 'ਚ ਹੋਇਆ ਵੱਡਾ ਇੱਕਠ
ਏ.ਆਈ ਤਕਨੀਕ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਜਤਾਈ ਚਿੰਤਾ
ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਪਾਰਟੀ ਪਲੇਟਫਾਰਮ ਤੇ ਕੀਤਾ ਜਾਵੇਗਾ ਵਿਚਾਰ :ਗਿ.ਹਰਪ੍ਰੀਤ ਸਿੰਘ

19/08/2025

ਸਿਸੋਦੀਆ ਦੀ ਵੀਡਿਉ ਤੇ ਸਰਬਜੀਤ ਸਿੰਘ ਝਿੰਜਰ ਨੇ 'ਆਪ' ਨੂੰ ਸੁਣਾਈਆਂ ਖਰੀਆਂ ਖਰੀਆਂ
ਕਿਹਾ ਇਹੋ ਜਿਹੀ ਸੋਚ ਹੈ ਕੱਟੜ ਇਮਾਨਦਾਰ ਪਾਰਟੀ ਦੀ
ਅਮਨ ਅਰੋੜਾ ਵੱਲੋਂ ਦਿੱਤੀ ਗਈ ਸਫਾਈ ਤੇ ਵਰੇ ਸਰਬਜੀਤ ਸਿੰਘ ਝਿੰਜਰ

19/08/2025

ਫਿਰੋਜ਼ਪੁਰ ਵਿਖੇ ਸਿਹਤ ਵਿਭਾਗ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
ਸਿਵਲ ਸਰਜਨ ਅਤੇ ਸਿਹਤ ਵਿਭਾਗ ਅਮਲਾ ਗਰਾਊਂਡ ਜ਼ੀਰੋ ਤੇ ਪਹੁੰਚਾ
ਗਰਭਵਤੀ ਅੋਰਤਾਂ ਤੇ ਮਰੀਜ਼ਾਂ ਲਈ ਲਗਾਈ ਸਪੈਸ਼ਲ ਐਂਬੂਲੈਂਸ

18/08/2025

'ਅਸੀਂ ਬਾਦਲ ਪਰਿਵਾਰ ਤੋਂ ਪਹਿਲਾਂ ਦੇ ਅਕਾਲੀ ਹਾਂ'
'ਸ਼੍ਰੋਮਣੀ ਅਕਾਲੀ ਦਲ ਤੇ ਓਹਦੇ ਸਿਧਾਂਤ ਇੱਕੋ ਹੀ ਰਹੇਗਾ'

18/08/2025

ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ !
ਲਾਲ ਕਿਲੇ੍ਹ ਤੇ ਸਿੱਖਾਂ ਨਾਲ ਭੇਦਭਾਵ ਤੇ ਜਤਾਈ ਨਰਾਜ਼ਗੀ
ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕਾਰ ਸੇਵਾ ਸਮੂਹਾਂ ਨੂੰ ਕੀਤੀ ਅਪੀਲ

18/08/2025

'ਲੌਂਗੋਵਾਲ ਤੋਂ 50 ਤੋਂ ਵੱਧ ਸਿੰਘ ਪੰਥ ਲਈ ਸ਼ਹੀਦ ਹੋਏ'
'ਅਸੀਂ ਉਸ ਥਾਂ ਤੋਂ ਵੀ ਹੁਣ ਬਾਦਲ ਦਲ ਬਾਹਰ ਕੱਢਿਆ'

18/08/2025

ਨਗਰ ਨਿਗਮ ਨੇ ਢਾਇਆ ਪਟਿਆਲਾ 'ਚ 45 ਸਾਲ ਪੁਰਾਣਾ ਗੁਰਦੁਆਰਾ ਸਾਹਿਬ
ਅਧਿਕਾਰੀ ਹਰਬੰਸ ਸਿੰਘ ਦੀ ਗੁੰਡਾਗਰਦੀ ਖਿਲਾਫ ਇੱਕਠੀਆਂ ਹੋਈਆਂ ਸਿੱਖ ਜਥੇਬੰਦੀਆਂ
ਨਗਰ ਨਿਗਮ ਅਧਿਕਾਰੀ ਨੇ ਨਿਸ਼ਾਨ ਸਾਹਿਬ ਤੇ ਕੀਤੀ ਵਿਵਾਦਤ ਟਿੱਪਣੀ

Address

68/82 Soho Hill
Birmingham
B191AA

Alerts

Be the first to know and let us send you an email when The Akaal Channel posts news and promotions. Your email address will not be used for any other purpose, and you can unsubscribe at any time.

Contact The Business

Send a message to The Akaal Channel:

Share

Category