Akaal channel

Akaal channel Akaal Channel is available to view on Sky channel 770 online at www.AkaalChannel.tv, and our mobile and tablet apps.
(902)

Akaal Channel broadcasting on Sky 770 in UK, Europe and worldwide on www.akaalchannel.tv Since 2nd September 2013. Akaal Channel primarily provides religious, cultural and entertainment programming for Sikhs and non Sikhs alike. This channel is basically targeting Youth to get knowledge about Sikhi. This is the first channel ever under Sidhant of Sri Akal Takhat Sahib.

12/08/2025

PUNJABI VIRSA

12/08/2025

KAUMI CHETNA

12/08/2025

ਬੀਬੀ ਗੁਰਪ੍ਰੀਤ ਕੋਰ ਤੋਂ ਬਾਅਦ ਹੋਰ ਸਿੱਖ ਬੱਚੇ ਨੂੰ ਸਕੂਲ 'ਚ ਕਕਾਰ ਪਾਉਣ ਤੋਂ ਰੋਕਿਆ !
ਕਿਉਂ ਆਪਣੇ ਹੀ ਮੁਲਕ 'ਚ ਬੇਗਾਨਿਆ ਵਾਲਾ ਵਤੀਰਾ ?
ਦਿੱਲੀ 'ਚ ਸਿੱਖ ਸੰਗਤ ਦੇ ਦਖਲ ਤੋਂ ਬਾਅਦ ਸਕੂਲ ਨੇ ਮੰਨੀ ਗਲਤੀ

12/08/2025

LIVE: SHABAD VEECHAR

12/08/2025

Akali Dal ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਪੰਜ ਮੈਂਬਰੀ ਨਾਲ ਗੱਲ ਬਾਤ "ਗੁਰੂ ਸਾਹਿਬ ਨੇ ਅਡੋਲਤਾ ਬਖਸ਼ੀ ਆਪ ਕਾਰਜ ਕਰਾਏ"

11/08/2025

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਗਿ.ਹਰਪ੍ਰੀਤ ਸਿੰਘ ਦੀ ਗਜ਼ਵੀ ਸਪੀਚ, ਵਿਰੋਧੀਆਂ ਤੇ ਸਾਧੇ ਨਿਸ਼ਾਨੇ

11/08/2025

ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਇਆਲੀ ਨੇ ਪੜੇ ਪਾਸ ਹੋਏ ਮਤੇ
ਸ਼੍ਰੋਮਣੀ ਅਕਾਲੀ ਦਲ ਦੀ 31 ਮੈਂਬਰੀ ਵਰਕਿੰਗ ਕਮੇਟੀ ਹੋਵੇਗੀ
ਵਰਕਿੰਗ ਕਮੇਟੀ ਦੇ 10 ਮੈਂਬਰ ਪ੍ਰਧਾਨ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਹੋਵੇਗਾ
ਪ੍ਰਧਾਨ ਵਿਧਾਨ ਸਭਾ ਤੇ ਲੋਕ ਸਭਾ ਲਈ ਚੋਣ ਨਹੀਂ ਲੜੇਗਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕਾਰਜਕਾਲ 3 ਸਾਲ ਦਾ ਹੋਵੇਗਾ
ਪ੍ਰਧਾਨ ਦੋ ਵਾਰ 6 ਸਾਲ ਹੀ ਚੋਣ ਲੜ ਸਕਦਾ ਹੈ
ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇਗਾ
ਮੈਂਬਰਸ਼ਿਪ ਭਰਤੀ 6 ਸਾਲ ਬਾਅਦ ਹੋਵੇਗੀ ,ਖੁੱਲੀ ਭਰਤੀ ਹਮੇਸ਼ਾ ਚਾਲੂ ਰਹੇਗੀ ਮੈਂਬਰ ਬਣਨ ਲਈ ਕੋਈ ਪੰਬਧੀ ਨਹੀਂ
ਇੱਕ ਸਾਲ ਵਿੱਚ ਇਕ ਡੈਲੀਗੇਟਸ ਇਜ਼ਲਾਸ ਬਣਾਉਣ ਲਾਜ਼ਮੀ ਹੋਵੇਗਾ


11/08/2025

Akali Dal ਨੂੰ ਮਿਲਿਆ ਨਵਾਂ ਪ੍ਰਧਾਨ "ਬੁਰਜ ਅਕਾਲੀ ਫੂਲਾ ਸਿੰਘ ਤੋਂ ਸਿੱਧੀਆਂ ਤਸਵੀਰਾਂ"

11/08/2025

ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਇਜਲਾਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸਰਬ ਸੰਮਤੀ ਨਾਲ ਚੋਣ!

11/08/2025

ਜਲਦ ਮਿਲਣ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ !
ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਇਜ਼ਲਾਸ ਦੀਆਂ ਸਿੱਧੀਆਂ ਤਸਵੀਰਾਂ

Address

Birmingham

Alerts

Be the first to know and let us send you an email when Akaal channel posts news and promotions. Your email address will not be used for any other purpose, and you can unsubscribe at any time.

Contact The Business

Send a message to Akaal channel:

Share

Category

Our Story

We are pleased to announce that Akaal Channel will start broadcasting on Sky 770 in UK, Europe and worldwide on www.akaalchannel.tv on 2nd September 2013. Akaal Channel will primarily provide religious, cultural and entertainment programming for Sikhs and non Sikhs alike. This channel will basically target Youth to get knowledge about Sikhi. This is the first channel ever under Sri Akal Takht.