ਵਾਰਿਸ ਪੰਜਾਬ ਦੇ Waris Panjab De ਅਨੰਦਪੁਰ ਸਾਹਿਬ

ਵਾਰਿਸ ਪੰਜਾਬ ਦੇ Waris Panjab De ਅਨੰਦਪੁਰ ਸਾਹਿਬ ਰਾਜ ਕਰੇਗਾ ਖ਼ਾਲਸਾ

30/03/2024

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

7 ਦਿਨਾਂ ਦੀ ਪੈਰੋਲ ਤੇ ਬਾਹਰ ਆਉਂਣਗੇ ਭਾਈ ਕੁਲਵੰਤ ਸਿੰਘ ਰਾਉਂਕੇ
01/01/2024

7 ਦਿਨਾਂ ਦੀ ਪੈਰੋਲ ਤੇ ਬਾਹਰ ਆਉਂਣਗੇ ਭਾਈ ਕੁਲਵੰਤ ਸਿੰਘ ਰਾਉਂਕੇ

ਟਾਈਮ ਜ਼ਰੂਰ ਲੱਗ ਸਕਦਾ,  ਪਰ ਵਾਪਿਸ ਆਵੇਂਗਾ…. ਪਹਿਲਾਂ ਨਾਲੋਂ ਵੀ ਦੁਗਣਾਂ ਹੋ ਕੇ ਆਵੇਂਗਾ…. ਵਾਅਦਾ ਰਿਹਾ."ਵਾਰਿਸ ਪੰਜਾਬ ਦੇ" ਮੁੱਖ ਸੇਵਾਦਾਰ ਭ...
08/06/2023

ਟਾਈਮ ਜ਼ਰੂਰ ਲੱਗ ਸਕਦਾ, ਪਰ ਵਾਪਿਸ ਆਵੇਂਗਾ…. ਪਹਿਲਾਂ ਨਾਲੋਂ ਵੀ ਦੁਗਣਾਂ ਹੋ ਕੇ ਆਵੇਂਗਾ…. ਵਾਅਦਾ ਰਿਹਾ.

"ਵਾਰਿਸ ਪੰਜਾਬ ਦੇ" ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ


18/03/2023

ਸਾਰੇ ਪੰਜਾਬ ਨੂੰ ਭਾਈ ਅਮ੍ਰਿਤਪਾਲ ਸਿੰਘ ਦੀ ਸਪੋਟ ਵਿਚ ਆਉਣ ਨੌਜਵਾਨ ਸਾਰੇ ਵੀਰ ਭਾਈ ਅਮ੍ਰਿਤਪਾਲ ਸਿੰਘ ਦਾ ਸਾਥ ਦਵੋ ਜੀ !

ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਵਿੱਚ ਹਾਜਰੀਆਂ ਭਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ!
14/01/2023

ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਵਿੱਚ ਹਾਜਰੀਆਂ ਭਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ!

ਹਮ ਕੋ ਸਤਿਗੁਰ ਬਚਨ ਪਾਤਸ਼ਾਹੀ । ਹਮ ਕੋ ਜਾਪਤ ਢਿਗ ਸੋਊ ਆਹੀ । ਹਮ ਰਾਖਤ ਪਾਤਿਸ਼ਾਹੀ ਦਾਵਾ ।"ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ"ਵਾਰਿਸ ਪੰਜਾ...
14/01/2023

ਹਮ ਕੋ ਸਤਿਗੁਰ ਬਚਨ ਪਾਤਸ਼ਾਹੀ ।
ਹਮ ਕੋ ਜਾਪਤ ਢਿਗ ਸੋਊ ਆਹੀ ।
ਹਮ ਰਾਖਤ ਪਾਤਿਸ਼ਾਹੀ ਦਾਵਾ ।

"ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ"

ਵਾਰਿਸ ਪੰਜਾਬ ਦੇ Waris Panjab De ਅਨੰਦਪੁਰ ਸਾਹਿਬ

ਕਾਫਲੇ ਦੇ ਅੱਗੇ ਕਾਲੇ ਲਿਬਾਸ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਨੇ !! ਦੋਵਾਂ ਭਰਾਵਾਂ ਦਾ ਕੌਮ, ਪੰਜਾਬ ਲਈ ਹਿੱਕ ਡਾਹ ਤ...
02/01/2023

ਕਾਫਲੇ ਦੇ ਅੱਗੇ ਕਾਲੇ ਲਿਬਾਸ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਨੇ !! ਦੋਵਾਂ ਭਰਾਵਾਂ ਦਾ ਕੌਮ, ਪੰਜਾਬ ਲਈ ਹਿੱਕ ਡਾਹ ਤੁਰਨਾ ਤੇ ਪਰਿਵਾਰ ਵੱਲੋਂ ਹਮਾਇਤ ਕਰਨੀ, ਸੱਚੀ ਬਹੁਤ ਤਕੜੀ ਗੱਲ ਹੈ, ਗੁਰੂ ਦੀ ਰਹਿਮਤ ਬਿਨ੍ਹਾਂ ਇਹ ਕਦੇ ਨਹੀਂ ਹੋ ਸਕਦਾ ਇਸ ਦੁਨੀਆਵੀ ਯੁੱਗ ਅੰਦਰ ... ਨਹੀਂ ਏਥੇ ਸਭ ਨੂੰ ਆਪੋ ਤਾਪ ਪਈ ਹੋਈ ਆ ਲੱਖ ਵਾਰ ਸਿਜਦੇ ...!!

11/12/2022

ਮੁਬਾਰਕਾਂ ਸੰਗਤ ਜੀ
ਪਾਕਿਸਤਾਨ ਵਿੱਚ ਸਿੱਖ ਕੌਮ ਨੂੰ ਵੱਖਰੀ ਕੌਮ ਵਜੋਂ ਮਾਨਤਾ ਦਿੱਤੀ ਗਈ ਹੈ 🦅
ਧੰਨਵਾਦ ਪਾਕਿਸਤਾਨ ਸਰਕਾਰ ਦਾ 🙏🏼

ਅੱਜ ਦਾ ਰੂਟ
29/11/2022

ਅੱਜ ਦਾ ਰੂਟ

ਸੰਗਤ ਜੀੳ ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ ਜੀ 🙏“ਬਾਬਾ ਬਕਾਲਾ ਸਾਹਿਬ” ਖਾਲਸਾ  #ਖਾਲਸਾਵਹੀਰ27.28 ਨਵੰਬਰ ਹਾਜ਼ਰੀਆ ਭਰੋ ਜੀਵਾਰਿਸ ...
26/11/2022

ਸੰਗਤ ਜੀੳ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏
“ਬਾਬਾ ਬਕਾਲਾ ਸਾਹਿਬ” ਖਾਲਸਾ #ਖਾਲਸਾਵਹੀਰ
27.28 ਨਵੰਬਰ ਹਾਜ਼ਰੀਆ ਭਰੋ ਜੀ

ਵਾਰਿਸ ਪੰਜਾਬ ਦੇ Waris Panjab De ਅਨੰਦਪੁਰ ਸਾਹਿਬ

ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ
19/10/2022

ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ

19/10/2022

ਹਲੇ ਤਾਂ ਇੱਕ ਹੀ ਬੋਲਿਆ ਇੱਕੋ ਨੇਂ ਚੀਕਾਂ ਕੱਡਵਾਈਆਂ ਪਈਆਂ, ਸੋਚੋ ਜਿੱਦਣ ਅਸੀਂ ਇੱਕਠੇ ਹੋਕੇ ਸਾਰੇ ਹੀ ਬੋਲ ਪਏ, ਉੱਦਣ ਕੀ ਬਣੂੰ ਇੰਨਾ ਡੋਗਰਿਆਂ ਦਾ✊🏻

Address

London Colney

Website

Alerts

Be the first to know and let us send you an email when ਵਾਰਿਸ ਪੰਜਾਬ ਦੇ Waris Panjab De ਅਨੰਦਪੁਰ ਸਾਹਿਬ posts news and promotions. Your email address will not be used for any other purpose, and you can unsubscribe at any time.

Share