Akash Radio

Akash Radio Akash Radio --voice of Punjabis around the globe.

19/10/2025
18/10/2025
18/10/2025
17/10/2025
16/10/2025
13/10/2025
07/10/2025
07/10/2025

Live : ਗੁਰਦੁਆਰਾ ਚੋਣ ਪ੍ਰਚਾਰ ਵਿੱਚ ਗਲਤ ਰਵਾਇਤਾਂ ਨੂੰ ਕਿਵੇਂ ਖਤਮ ਕੀਤਾ ਜਾਵੇ? (Sikh Spotlight)

Tune in and participate in today’s TV show at 7 PM on PBC, Sky Channel 768.
07/10/2025

Tune in and participate in today’s TV show at 7 PM on PBC, Sky Channel 768.

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੀ ਚੋਣ ਦੇ ਨਤੀਜੇ ਦਾ ਐਲਾਨ ਹੋ ਗਿਆ ਹੈ।ਸ਼ੇਰ ਗਰੁੱਪ ਨੂੰ 2,777 ਵੋਟਾਂ ਮਿਲੀਆਂ,ਜਦਕਿ ਪੰਥਕ ਗਰੁੱਪ ...
06/10/2025

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੀ ਚੋਣ ਦੇ ਨਤੀਜੇ ਦਾ ਐਲਾਨ ਹੋ ਗਿਆ ਹੈ।
ਸ਼ੇਰ ਗਰੁੱਪ ਨੂੰ 2,777 ਵੋਟਾਂ ਮਿਲੀਆਂ,
ਜਦਕਿ ਪੰਥਕ ਗਰੁੱਪ ਨੂੰ 2263 ਵੋਟਾਂ ਮਿਲੀਆਂ।

ਸੰਗਤ ਵੱਲੋਂ ਮਿਲੇ ਭਾਰੀ ਸਮਰਥਨ ਨਾਲ, ਸ਼ੇਰ ਗਰੁੱਪ ਦੇ ਸਾਰੇ 21 ਉਮੀਦਵਾਰ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ।

ਅਸੀਂ ਹਿਰਦੇ ਤੋਂ ਵਾਹਿਗੁਰੂ ਜੀ ਅਤੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਉੱਤੇ ਭਰੋਸਾ ਕੀਤਾ ਅਤੇ ਵੱਡੀ ਗਿਣਤੀ ਵਿੱਚ ਵੋਟ ਪਾ ਕੇ ਸਾਡਾ ਮਨੋਬਲ ਵਧਾਇਆ।
ਇਹ ਜਿੱਤ ਸਾਡੀ ਨਹੀਂ, ਸਾਰੀ ਸੰਗਤ ਦੀ ਜਿੱਤ ਹੈ। ਅਸੀਂ ਗੁਰਦੁਆਰੇ ਦੀ ਤਰੱਕੀ, ਇਕਤਾ ਅਤੇ ਸੇਵਾ ਲਈ ਪੂਰੇ ਸਮਰਪਣ ਨਾਲ ਕੰਮ ਕਰਾਂਗੇ।

ਸੁੱਖਵਿੰਦਰ ਸਿੰਘ।

Address

86, Ashford Avenue Hayes
London
UB40NB

Alerts

Be the first to know and let us send you an email when Akash Radio posts news and promotions. Your email address will not be used for any other purpose, and you can unsubscribe at any time.

Contact The Business

Send a message to Akash Radio:

Share