Racism 006

Call Directions Contact the business

Racism 006 ਮੈ ਤੀਰ ਆਲੇ ਬਾਬੇ ਜਾ ਹਾਂ ਫੈਨ ਮੁੱਢ ਤੋਂ
ਨਾ ਕੀ ਉਹਦਾ ਜਿਹੜਾ ਪਾਕੇ ਸਲਵਾਰ ਨਿਕਲੇ

07/08/2026

ਕਹਿੰਦੇ ਹਰਿਆਣਾ ਚ ਪੰਜੋਖਰਾ ਚ ਮੰਡ ਨੇ ਇੱਕ ਗ੍ਰੰਥੀ ਸਿੰਘ ਤੇ ਗੱਡੀ ਚੜ੍ਹਾਤੀ ਤੇ ਜਿਸ ਦੇ ਬਆਦ ਇਕੱਠੇ ਹੋਏ ਸਿੱਖ ਨੋਜਵਾਨਾਂ ਨੇ ਗੱਡੀ ਸਣੇ ਮੰਡ ਭੰਨਿਆ। ਮੁੰਡਿਆ ਨੇ ਮੰਡ ਦਾ ਚੰਗਾ ਹੱਥ ਥੌਲਾ ਕਰਿਆ ਤੇ ਮੰਡ ਨੇ ਪੈਰੀ ਹੱਥ ਲਾ ਕੇ,ਕੰਨ ਫੜਕੇ ਗਲਤੀ ਮੰਨੀ ਅਤੇ ਮੁਆਫ਼ੀ ਮੰਗੀ
ਸਿਆਣੇ ਐਵੇਂ ਤਾਂ ਨੀ ਕਹਿੰਦੇ ਬੱਕਰੇ ਦੀ ਮਾਂ ਕਿੰਨਾਂ ਚਿਰ ਸੁਖ ਮਨਾਊ

02/08/2026

ਗੁਰੂ ਦੇ ਨਾਮ ਨੂੰ ਬਦਨਾਮ ਕਰ ਰਹੇ ਆ ਸਾਡੇ ਗੁਰੂ ਨੇ ਜ਼ੁਲਮ ਦੇ ਖਿਲਾਫ਼ ਲੜਨਾ ਸਿੱਖਿਆ ਨਾ ਕੀ ਜ਼ੁਲਮ ਕਰਨਾ ਆ ਗੁਰੂ ਦੇ ਸਿੱਖ ਨਹੀ ਹੋ ਸਕਦੇ 🙏

31/07/2026

ਵਾਹਿਗੁਰੂ ਜੀ

20/07/2026

ਸੋਸ਼ਲ ਮੀਡੀਆ 'ਤੇ 'ਬਦਮਾਸ਼ੀ' ਤੇ ਪੁਲਿਸ ਅੱਗੇ 'ਮਾਫ਼ੀ'! ਅਜਿਹੇ ਕੰਮ ਹੀ ਕਿਉਂ ਕਰਨੇ ਜਿਨ੍ਹਾਂ ਪਿੱਛੋਂ ਹੱਥ ਜੋੜਨੇ ਪੈਣ? ਹਵਾਬਾਜ਼ੀ ਛੱਡੋ, ਜ਼ਿੰਮੇਵਾਰ ਨਾਗਰਿਕ ਬਣੋ।



19/07/2026

🇦🇷

17/07/2026

New Pakistan

17/07/2026
26/06/2026

‘ਘਰੋਂ ਠੰਡੇ ਹੋ ਕੇ ਆਇਆ ਕਰੋ’ ਵਾਲੀ ਬੀਬੀ ਮੁੜ ਚਰਚਾ 'ਚ! ਬੱਸ ਸਟੈਂਡ 'ਤੇ ਦੂਜੀ ਔਰਤ ਨਾਲ ਗੁੱਥਮ-ਗੁੱਥੀ

26/06/2026

ਜੈ ਕਿਤੇ ਟੱਟੀ ਕਰ ਜਾਂਦਾ ,, ਵਾਰੇ ਨਿਆਰੇ ਹੋ ਜਾਂਦੇ


24/06/2026

ਮਸਲਾ ਇਹਨਾ ਦਾ ਵੀ ਇਰਾਨ ਤੇ ਅਮਰੀਕਾ ਦੀ ਯੰਗ ਨਾਲੋ ਵੱਧ ਘਾਤਕ ਹੋਇਆ ਪਿਆ 😂
#
#

Address

London

Telephone

+919298909754

Website

Alerts

Be the first to know and let us send you an email when Racism 006 posts news and promotions. Your email address will not be used for any other purpose, and you can unsubscribe at any time.

Contact The Business

Send a message to Racism 006:

Shortcuts

Share