ਭਾਊ ਹੁਰੀ Brother Hood

ਭਾਊ ਹੁਰੀ Brother Hood Contact information, map and directions, contact form, opening hours, services, ratings, photos, videos and announcements from ਭਾਊ ਹੁਰੀ Brother Hood, Digital creator, Abohar, Fazilka.

Creative HuB__ ਕੁਦਰਤੀ ਨਜਾਰੇ, ਚੜਦਾ ਛਿਪਦਾ ਸੂਰਜ, ਖੇਤ, ਰਾਹ, ਪਹੀਆਂ, ਡੰਡੀਆਂ। ਪੰਜਾਬੀਅਤ ਦੀਆਂ ਵਿਚਾਰਾਂ, ਮਨੋਰੰਜਨ, ਮੁਦਿਆਂ ਲਈ, ਫੋਲੋ FOLLOW ਜ਼ਰੂਰ ਕਰਨਾ ਜੀ। "Natural Scenery, Rising And Setting Sun, Farm, Paths, Bullock carts, Dirt roads, small trails, Creative Videos

Follow & Share Please
30/07/2025

Follow & Share Please

ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੇ ਧੀਰਜ, ਤਿਆਗ ਅਤੇ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ...
30/07/2025

ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ।
ਉਨ੍ਹਾਂ ਨੇ ਧੀਰਜ, ਤਿਆਗ ਅਤੇ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਦੀ ਬਾਣੀ ਵਿੱਚ ਅਧਿਆਤਮਕਤਾ, ਸੰਤੋਖ ਅਤੇ ਮਾਇਆ ਤੋਂ ਵਿਰਕਤੀ ਦਾ ਸੁਨੇਹਾ ਮਿਲਦਾ ਹੈ। ਉਨ੍ਹਾਂ ਨੇ ਕਾਸੀ, ਪਟਨਾ, ਅਲਾਹਾਬਾਦ, ਅਸਾਮ ਅਤੇ ਬੰਗਾਲ ਤੱਕ ਉਪਦੇਸ਼ ਦਿਤਾ।

ਉਨ੍ਹਾਂ ਨੇ ਕਸ਼ਮੀਰੀ ਹਿੰਦੂਆਂ ਦੀ ਧਰਮ ਰੱਖਿਆ ਲਈ ਆਖ਼ਰੀ ਹੱਦ ਤੱਕ ਬਲੀਦਾਨ ਦਿੱਤਾ। ਮੁਗਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਧਰਮ ਬਦਲਣ ਦੀ ਬਜਾਏ, 1675 ਵਿੱਚ ਉਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦੀ ਦੇ ਕੇ ਸੱਚ ਅਤੇ ਧਰਮ ਦੀ ਰੱਖਿਆ ਕੀਤੀ। ਇਸ ਕੰਮ ਲਈ ਉਹਨਾਂ ਦੇ ਆਪਣੇ ਸਪੁੱਤਰ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਨੇ ਆਪ ਭੇਜਿਆ ਉਹਨਾਂ ਨੂੰ। ਇਸ ਮਹਾਨ ਬਲੀਦਾਨ ਨੇ ਉਨ੍ਹਾਂ ਨੂੰ "ਹਿੰਦ ਦੀ ਚਾਦਰ" ਬਣਾਇਆ।
🙏🙏

29/05/2023

ਉਦਾਸ ਚਿਹਰਿਆਂ ਦਾ ਲੋਕ ਬਹੁਤ ਮਤਬਲ ਕੱਢਦੇ ਨੇ,
ਝੂਠਾ ਹੀ ਸਹੀ,
ਮੁਸਕਰਾਉਂਦੇ ਰਹਿਆ ਕਰੋ
🙏✍️🙏

Address

Abohar
Fazilka

Telephone

+919781260600

Website

Alerts

Be the first to know and let us send you an email when ਭਾਊ ਹੁਰੀ Brother Hood posts news and promotions. Your email address will not be used for any other purpose, and you can unsubscribe at any time.

Contact The Business

Send a message to ਭਾਊ ਹੁਰੀ Brother Hood:

Share