Navi ਅਬੋਹਰੀਆ- BKU ਰਾਜੇਵਾਲ

Navi ਅਬੋਹਰੀਆ- BKU ਰਾਜੇਵਾਲ Navi aboharia
ਭਾਰਤੀ ਕਿਸਾਨ ਯੂਨੀਅਨ ,ਰਾਜੇਵਾਲ (ਯੂਥ ਵਿੰਗ)
Bharti Kissan Union ,Rajewal (youth wing)

02/10/2023

🔴Live ਕਿਸਾਨ ਸੰਸਦ ਮਾਲਵਾ ਪੈਲੇਸ ਅਬੋਹਰ

ਸਾਰੇ ਕਿਸਾਨ ਭਰਾ ਮਾਲਵਾ ਪੈਲੇਸ ਵਿੱਚ ਵੱਧ ਤੋਂ ਵੱਧ ਗਿਣਤੀ ਚ ਪਹੁੰਚੋ
01/10/2023

ਸਾਰੇ ਕਿਸਾਨ ਭਰਾ ਮਾਲਵਾ ਪੈਲੇਸ ਵਿੱਚ ਵੱਧ ਤੋਂ ਵੱਧ ਗਿਣਤੀ ਚ ਪਹੁੰਚੋ

ਵੱਧ ਤੋਂ ਵੱਧ ਪਹੁੰਚਣ ਦੀ ਕ੍ਰਿਪਾਲਤਾ ਕਰੋ ਜੀ
01/10/2023

ਵੱਧ ਤੋਂ ਵੱਧ ਪਹੁੰਚਣ ਦੀ ਕ੍ਰਿਪਾਲਤਾ ਕਰੋ ਜੀ

ਅਬੋਹਰ ਦੇ ਕਿੰਨੂ ਤੋ ਤਿਆਰ ਸ਼ਰਾਬ OREGIN ਜੋ ਕਿ ਗੋਆ ਵਿੱਚ ਵਿੱਕ ਰਹੀ ਹੈ ਜਿਸ ਦੀ ਕੀਮਤ 1860 ਰੁਪਏ ਬੋਤਲ ਹੈ ਪੰਜਾਬ ਐਗਰੋ ਜੇ ਕਰ ਵੱਡੇ ਪੱਧਰ ...
12/09/2023

ਅਬੋਹਰ ਦੇ ਕਿੰਨੂ ਤੋ ਤਿਆਰ ਸ਼ਰਾਬ OREGIN ਜੋ ਕਿ ਗੋਆ ਵਿੱਚ ਵਿੱਕ ਰਹੀ ਹੈ ਜਿਸ ਦੀ ਕੀਮਤ 1860 ਰੁਪਏ ਬੋਤਲ ਹੈ ਪੰਜਾਬ ਐਗਰੋ ਜੇ ਕਰ ਵੱਡੇ ਪੱਧਰ ਤੇ ਕਿੰਨੂ ਦੀ ਖਰੀਦ ਕਰੇ ਤੇ ਇਸ ਸ਼ਰਾਬ ਨੂੰ ਵੱਡੇ ਪੱਧਰ ਤੇ ਬਣਾ ਕੇ ਪੁਰੇ ਦੇਸ਼ਾ ਵਿਦੇਸ਼ਾ ਵਿੱਚ ਵਪਾਰ ਕਰੇ ਤਾਂ ਬਾਗਵਾਨ ਕਿਸਾਨ ਨੂੰ ਕਿੰਨੂ ਦੇ ਬਹੁਤ ਚੱਗੇ ਰੇਟ ਮਿਲ ਸਕਦੇ ਹਨ ਇਸ ਸ਼ਰਾਬ ਨੂੰ ਲੋਕਾ ਵੱਲੋ ਪਸੰਦ ਵੀ ਬਹੁਤ ਕੀਤਾ ਜਾ ਰਿਹਾ ਹੈ

ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  Sukhmander Sukh    ਜ਼ਿਲ੍ਹਾ ਫਾਜ਼ਿਲਕਾ ਪ੍ਰਧਾਨ  ਅਤੇ   Manjeet Kamboj   ਜ਼ਿਲ੍ਹਾ ਫਾਜ਼ਿਲਕਾ ਮੀਤ ਪ੍ਰਧ...
20/08/2023

ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ Sukhmander Sukh ਜ਼ਿਲ੍ਹਾ ਫਾਜ਼ਿਲਕਾ ਪ੍ਰਧਾਨ ਅਤੇ Manjeet Kamboj ਜ਼ਿਲ੍ਹਾ ਫਾਜ਼ਿਲਕਾ ਮੀਤ ਪ੍ਰਧਾਨ 🎉🎉 ,ਵਾਹਿਗੁਰੂ ਤੰਦਰੁਸਤੀਆ ਬਖਸ਼ੇ ਤੇ ਚੜ੍ਹਦੀ ਕਲਾ ਚ ਰਖੇ

19/08/2023

ਸਤਿਕਾਰਯੋਗ ਸਾਥੀਓ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਵੱਲੋ ਵਿਸਵਾਸ ਦਿਵਾਇਆ ਗਿਆ ਕਿ ਮੰਗਲਵਾਰ ਤੱਕ ਤੁਹਾਡਾ ਟੋਲ ਪਲਾਜ਼ਾ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ ਕਿਰਪਾ ਕਰਕੇ ਦੋ ਦਿਨ ਸ਼ਾਂਤ ਰਹੋ
ਇਸ ਲਈ ਆਪਾ ਨੂੰ ਇੱਕ ਮੌਕਾ ਹੋਰ ਦੇ ਦੇਣਾ ਚਾਹੀਦਾ ਕਿਉਕਿ ਇਹ ਵਿਸਵਾਸ ਜਿਸ ਉੱਚ ਅਧਿਕਾਰੀ ਵੱਲੋ ਦਿਵਾਇਆ ਗਿਆ ਓਹ ਹੈ ਵੀ ਵਿਸ਼ਵਾਸਪਾਤਰ
ਇਹ ਮੇਰੀ ਬੇਨਤੀ ਹੈ ਦੋ ਦਿਨਾਂ ਨਾਲ ਕੁਝ ਨਹੀ ਵਿਗੜਦਾ
🙏🙏

19/08/2023

ਟੋਲ ਪਲਾਜ਼ਾ ਦੇ ਨਾਲੋ ਕੱਲ੍ਹ ਕਿਸਾਨ ਆਪਣੇ ਖੇਤ ਵਿੱਚੋ ਲੋਕਲ ਇਲਾਕੇ ਦੇ ਵਸਨੀਕਾਂ ਲਈ ਰਾਸਤਾ ਤਿਆਰ ਕਰੇਗਾ
ਸਾਰੇ ਭਰਾ 10 ਵਜੇ ਟੋਲ ਪਲਾਜ਼ਾ ਗਿੱਦੜਾਂ ਵਾਲੀ ਵਿਖੇ ਪਹੁੰਚਣ

19/08/2023

ਪਾਣੀ ਦੀ ਮੰਗ ਨੂੰ ਲੈ ਕੇ ਅਬੋਹਰ ਦੇ ਕਿਸਾਨਾਂ ਨੇ ਅਬੋਹਰ ਸਬ ਤੋਂ ਉੱਚੀ ਟੈਂਕੀ ਤੇ ਚੜ੍ਹ ਕੇ ਕੀਤਾ ਪ੍ਰਦਰਸ਼ਨ, ਮੌਕੇ ਤੇ ਪੁਹੰਚੇ ਪ੍ਰਸ਼ਾਸਨਿਕ ਅਧਿਕਾਰੀ

11/08/2023
07/08/2023

ਸਤਿਕਾਰਯੋਗ ਸਾਥੀਓ 🙏🙏
ਸਭ ਨੂੰ ਬੇਨਤੀ ਹੈਂ ਕਿ ਕਲ 9.00 ਵਜੇ ਗਿੱਦੜਾ ਵਾਲੀ ਟੋਲ ਪਲਾਜੇ ਤੇ ਪਹੁੰਚਣ ਦੀ ਖੇਚਲ ਕਰਨਾ ਜੀ।

03/08/2023

ਪਿੰਡ ਗਿੱਦੜਾਂ ਵਾਲੀ ਵਿੱਚ ਪਿੰਡ ਵਾਸੀਆਂ ਵੱਲੋ ਨਸ਼ਾ ਵੇਚਣ ਵਾਲਾ ਮੌਕੇ ਤੇ ਕਾਬੂ ਕੀਤਾ।

Address

Bhanger Khera
Abohar
152132

Website

Alerts

Be the first to know and let us send you an email when Navi ਅਬੋਹਰੀਆ- BKU ਰਾਜੇਵਾਲ posts news and promotions. Your email address will not be used for any other purpose, and you can unsubscribe at any time.

Share