Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ

  • Home
  • India
  • Abohar
  • Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ

Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ Contact information, map and directions, contact form, opening hours, services, ratings, photos, videos and announcements from Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ, Digital creator, Burj muhar, Abohar.
(2)

ਇਹ ਪੇਜ ਪੂਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਲਈ ਹੈ ਅਸੀ ਇਸ Page ਵਿਚ ਸਾਫ-ਸੁਥਰਾ Content ਪਾਉਂਦੇ ਹਾਂ ਇਸ ਪੇਜ ਵਿਚ ਪਰਿਵਾਰਿਕ, ਸਰੀਰਕ, ਸਮਾਜਿਕ ਭਲਾਈ, ਵਾਤਾਵਰਨ ਭਲਾਈ, ਪੰਜਾਬ ਦੇ ਹੱਕਾਂ ਲਈ, ਕਿਸਾਨਾਂ ਦੇ ਸੰਬੰਧੀ, ਗਰੀਬ ਪਰਿਵਾਰਾਂ ਦੀ ਭਲਾਈ ਲਈ, ਨਸ਼ਿਆਂ ਦੇ ਖਿਲਾਫ, ਹਾਸਾ-ਮਜ਼ਾਕ ਆਦਿ ਲਈ ਇਹ ਪੇਜ ਹੈ।

28/08/2025
28/08/2025

ਗੁਲਾਬ ਸਿੱਧੂ ਬਾਈ ਨੇ ਧੰਨ ਧੰਨ ਬਾਬਾ ਥੱਮਣ ਸਿੰਘ ਜੀ ਦੀ ਕਿਰਪਾ ਨਾਲ ਵਲਰਡ ਕੈਂਸਰ ਟੀਮ ਬੁਲਾ ਕੇ ਸਰੀਰ ਦੇ ਸਾਰੇ ਟੈਸਟਾਂ ਦੀ ਜਾਂਚ ਬਿਲਕੁਲ ਫ੍ਰੀ ਕਰਵਾਈ

ਕੁਝ ਦਿਨ ਪਹਿਲਾ ਸਾਡੇ ਛੋਟੇ ਵੀਰ ਮਾਣਕ ਮੋਬਾਈਲ ਸ਼ੋਪ ਵਾਲੇ ਦੇ ਮਾਤਾ ਜੀ ਸਰਦਾਰਨੀ ਨਿਰਮਲਜੀਤ ਕੌਰ 21-8-2025 ਨੂੰ ਅਕਾਲ ਚਲਾਣਾ ਕਰ ਗਏ ਸਨ ਉਹਨਾਂ...
27/08/2025

ਕੁਝ ਦਿਨ ਪਹਿਲਾ ਸਾਡੇ ਛੋਟੇ ਵੀਰ ਮਾਣਕ ਮੋਬਾਈਲ ਸ਼ੋਪ ਵਾਲੇ ਦੇ ਮਾਤਾ ਜੀ ਸਰਦਾਰਨੀ ਨਿਰਮਲਜੀਤ ਕੌਰ 21-8-2025 ਨੂੰ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 29-8-2025 ਦਿਨ ਸ਼ੁਕਰਵਾਰ ਨੂੰ 12 ਤੋਂ 1ਵਜੇ ਨਾਨਕਸਰ ਟੋਭਾ ਵਿਖੇ ਪਾਏ ਜਾਣਗੇ ਸਾਰੇ ਹੀ ਨਗਰ ਨਿਵਾਸੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈਏ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏

26/08/2025

ਬਹੁਤ ਖੁਸ਼ ਦਿੱਲ ਬੰਦਾ ਮਿਲਿਆ ਸ਼ੋਅ ਵਿਚ ਰੂਹ ਖੁਸ਼ ਹੋ ਗਈ ਬਾਈ ਨੂੰ ਮਿਲ ਕੇ

25/08/2025

ਇਸ ਭੈਣ ਨੇ ਆਪਣੀ ਲਿਖੀ ਹੋਈ ਕਵਿਤਾ ਸੁਣਾਈ ਬਹੁਤ ਵਧੀਆ ਭੈਣੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

24/08/2025

ਆਹ ਭੈਣ ਆਪਣੀ ਮੰਮੀ ਦੇ ਸੂਟ ਹੀ ਗਾਇਬ ਕਰਕੇ ਆਪ ਸਵਾ ਲੈਂਦੀ ਆ ਬਹੁਤ ਖੁਸ਼ ਮਿਜਾਜ ਆ ਭੈਣ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

23/08/2025

ਅਭਿਸ਼ੇਕ ਗਰੁੱਪ ਆਫ਼ ਇੰਸਟੀਟਿਊਟ ਗੰਗਾਨਗਰ ਰੋਡ ਦੌਲਤਪੁਰਾ non stop ਰੌਣਕਾਂ ਸ਼ੋਅ full episode

22/08/2025

ਸੀਤਾ ਭੈਣ ਦੀ ਐਂਟਰੀ ਤੇ ਕਿਸੇ ਤਕੜੇ ਸੇਲੀਬ੍ਰੇਟੀ ਜਿਨ੍ਹਾਂ ਸ਼ੋਰ

21/08/2025

ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਜੀ

20/08/2025

ਇਸ ਭਰਾ ਦੀ ਜੋੜੀ ਨੇ ਐਕਟਿੰਗ ਵਾਲੀ ਕਮਾਲ ਕਰਤੀ

19/08/2025

ਸਰਦਾਰ ਮੁੰਡੇ ਨੇ ਮਨ ਖੁਸ਼ ਕਰਤਾ ਇਹੋ ਜਿਹੇ ਗੀਤ ਕੋਈ ਕੋਈ ਸੁਣਾਉਂਦਾ

Address

Burj Muhar
Abohar

Telephone

+919781888285

Website

Alerts

Be the first to know and let us send you an email when Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ posts news and promotions. Your email address will not be used for any other purpose, and you can unsubscribe at any time.

Share