World Post

World Post Contact information, map and directions, contact form, opening hours, services, ratings, photos, videos and announcements from World Post, Media/News Company, abohar, Abohar.

19/10/2025

ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਨ ਨਾਰੰਗ ਅਤੇ ਜ਼ਿਲਾ ਪ੍ਰਧਾਨ ਉਪਕਾਰ ਸਿੰਘ ਜਾਖੜ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ

14/10/2025

ਆਓ ਜਾਣੀਏ ਅੱਜ ਅਬੋਹਰ ਦੀ ਕਿੰਨੂ ਮੰਡੀ ਵਿੱਚ ਕਿੰਨੂ ਮਾਲਟਾ ਕੀ ਭਾਅ ਵਿਕਿਆ

13/10/2025

ਆਓ ਜਾਣੀਏ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਕਿਥੇ ਸਥਿਤ ਹੈ # # # # # #

09/10/2025

ਆਓ ਜਾਣੀਏ ਵਿਰਾਸਤ ਏ ਖ਼ਾਲਸਾ ਕਿੱਥੇ ਸਥਿਤ ਹੈ # # # #

06/10/2025
06/10/2025

ਤਰਨਤਾਰਨ ਉਪ ਚੋਣ 11 ਨਵੰਬਰ ਨੂੰ ਹੋਵੇਗੀ ਚੰਡੀਗੜ੍ਹ 6 ਅਕਤੂਬਰ-ਤਰਨਤਾਰਨ ਉਪ ਚੋਣ ਲਈ ਤਰੀਕ ਦਾ ਐਲਾਨ ਹੋ ਗਿਆ ਹੈ। ਇਸ ਉਪ ਚੋਣ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਨਤੀਜੇ ਆਉਣਗੇ। ਅੱਜ ਇਲੈਕਸ਼ਨ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਹੈ। ਇਹ ਵੀ ਦੱਸਣਯੌਗ ਹੈ ਕਿ ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਕਾਰਨ ਇਹ ਸੀਟ ਖਾਲੀ ਹੋਈ ਹੈ।

05/10/2025

ਆਓ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਖਡੂਰ ਸਾਹਿਬ ਦੇ ਦਰਸ਼ਨ ਕਰੀਏ

30/09/2025

ਅਬੋਹਰ ਦੀ ਕਿੰਨੂ ਮੰਡੀ ਵਿੱਚ 30 ਸਤੰਬਰ ਨੂੰ ਕਿੰਨੂ ਮਾਲਟਾ ਕੀ ਭਾਅ ਵਿਕਿਆ ਆਓ ਜਾਣਦੇ ਹਾਂ

28/09/2025

ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕ੍ਰਿਕਟ ਏਸ਼ੀਆ ਕੱਪ ਜਿੱਤਿਆ

27/09/2025

ਪੰਜਾਬੀ ਗਾਇਕ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਇਹ ਹਾਦਸਾ ਹਿਮਾਚਲ ਵਿਚ ਬਾਈਕਿੰਗ ਦੌਰਾਨ ਵਾਪਰਿਆ ਹੈ।

24/09/2025

ਵਧੀਆ ਜ਼ਿੰਦਗੀ ਜਿਊਣ ਲਈ ਸਬਦਾ ਰਾਹੀ ਕੁਝ ਬਿਆਨ ਕਰ ਰਿਹਾ ਹੈ ਰਾਜੂ ਖੂਈਆ ਸਰਵਰ ਵਾਲਾ ਆਓ ਸੁਣਦੇ ਹਾਂ # # # # # #

23/09/2025

ਕਾਰ ਸਵਾਰਾਂ ਵੱਲੋਂ ਕੀਤੀ ਫਾਇਰਿਗ ਨਾਲ ਦੌ ਨੌਜਵਾਨਾਂ ਦੀ ਮੌਤ ਤਰਨਤਾਰਨ 23 ਸਤੰਬਰ -ਤਰਨਤਾਰਨ ਪੱਟੀ ਰੋਡ ਉਤੇ ਸਥਿਤ ਪਿੰਡ ਕੈਰੋਂ ਵਿਖੇ ਬੀਤੀ ਸ਼ਾਮ ਕਾਰ ਸਵਾਰ ਵਿਅਕਤੀਆਂ ਨੇ ਸਕਾਰਪਿਓ ਗੱਡੀ ’ਤੇ ਸਵਾਰ ਨੌਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਸਕਾਰਪਿਓ ਸਵਾਰ ਨੋਜਵਾਨ ਸਮਰਬੀਰ ਸਿੰਘ (19 ਸਾਲ) ਦੀ ਮੌਤ ਹੋ ਗਈ ਸੀ ਜਦ ਕਿ ਇਕ ਨੌਜਵਾਨ ਸੋਰਵਪ੍ਰੀਤ ਸਿੰਘ (18) ਪੁੱਤਰ ਹਰਜੀਤ ਸਿੰਘ ਵਾਸੀ ਮਰਹਾਣਾ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਤਰਨਤਾਰਨ ਹਸਪਤਾਲ ਵਿਖੇ ਲਿਜਾਇਆ ਗਿਆ,ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ।

Address

Abohar
Abohar

Website

Alerts

Be the first to know and let us send you an email when World Post posts news and promotions. Your email address will not be used for any other purpose, and you can unsubscribe at any time.

Share