21/09/2025
ਹੜ ਪੀੜਤਾਂ ਦੀ ਸਹਾਇਤਾ ਲਈ ਅੱਜ ਨਿਰਵਾਣ ਆਸ਼ਰਮ ਰਾਮਪੁਰਾ ਨਰਾਇਣਪੁਰਾ (ਮਹਾਮੰਡਲੇਸ਼ਵਰ ਸਵਾਮੀ ਯੋਗਿੰਦਰਾ ਨੰਦ ਜੀ) ਜ਼ਿਲਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਨ ਲਈ ਪਹੁੰਚੇ ਤਾਂ ਜੋ ਹੜ ਪ੍ਰਭਾਵਿਤ ਪਿੰਡਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਇਸਦਾ ਧਰਾਤਲ ਤੇ ਜਾ ਕੇ ਅਤੇ ਪੀੜਤਾਂ ਨਾਲ ਸੰਵਾਦ ਕਰਕੇ ਪਤਾ ਕੀਤਾ ਜਾ ਸਕੇ।
ਰਾਮਪੁਰਾ ਨਰਾਇਣਪੁਰਾ ਦੀ ਸੰਗਤ ਵੱਲੋਂ ਹੜ ਪ੍ਰਭਾਵਿਤ ਲੋਕਾਂ ਲਈ ਜੋ ਸੇਵਾ ਦਿੱਤੀ ਗਈ ਹੈ ਉਹ ਸਹੀ ਜਗਾਹ ਤੇ ਸਹੀ ਲੋਕਾਂ ਤੱਕ ਪਹੁੰਚ ਸਕੇ।