Khuaspur Tv

Khuaspur Tv CONTACT US
LIVE. NEWS. ADVERTISEMENT. PROMOTION. RELEASING.
�PAID SERVICE AVAILABLE�
WhatsApp : 98765-20427

ਸਤਿ ਸ਼੍ਰੀ ਅਕਾਲ ਜੀ,ਸਾਡੇ ਚੈਨਲ ਰਾਹੀਂ ਆਪਣੇ ਕਿਸੇ ਵੀ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰਾਜਨੀਤਕ, ਟੂਰਨਾਮੈਂਟ, ਮੇਲੇ ਜਾਂ ਜਾਗਰਣ ਦੀ ਮੀਡੀਆ ਕਵਰੇਜ ਕਰਵਾਉਣ ਲਈ ਸੰਪਰਕ ਕਰੋ ਜੀ 🙏

Team
Khuaspur Tv
WhatsApp - 98765-20427

24/12/2025

ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨਾਂ ਲਈ ਪਿੰਡ ਘੁੜਿਆਲ ਤੋਂ ਸੰਗਤ ਰਵਾਨਾ

🙏🏻❤️

ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ          🙏❤️
22/12/2025

ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
🙏❤️

Parivar Vicchora💔🙏 ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਅੱਜ ਦੇ ਦਿਨ ਸਰਸਾ ਨਦੀ ਤੇ 3 ਹਿਸਿਆ ਵਿਚ ਵਿਛੜ ਗਿਆ ਸੀ...
21/12/2025

Parivar Vicchora💔🙏

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਅੱਜ ਦੇ ਦਿਨ ਸਰਸਾ ਨਦੀ ਤੇ 3 ਹਿਸਿਆ ਵਿਚ ਵਿਛੜ ਗਿਆ ਸੀ। ਸਫ਼ਰ ਏ ਸ਼ਹਾਦਤ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ

ਸਫ਼ਰ-ਏ-ਸ਼ਹਾਦਤਸਿੱਖ ਇਤਿਹਾਸ ਵਿੱਚ ੬ ਪੋਹ ਦਾ ਦਿਨ ਬਹੁਤ ਅਹਿਮ ਹੈ। ਅੱਜ ਦੇ ਦਿਨ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ...
20/12/2025

ਸਫ਼ਰ-ਏ-ਸ਼ਹਾਦਤ

ਸਿੱਖ ਇਤਿਹਾਸ ਵਿੱਚ ੬ ਪੋਹ ਦਾ ਦਿਨ ਬਹੁਤ ਅਹਿਮ ਹੈ। ਅੱਜ ਦੇ ਦਿਨ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਅਨੰਦਗੜ੍ਹ ਛੱਡਿਆ ਸੀ।

ਸਫ਼ਰ-ਏ-ਸ਼ਹਾਦਤ ਦੌਰਾਨ ਸ਼ਹਾਦਤਾਂ ਪਾਉਣ ਵਾਲੇ ਸਮੁੱਚੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ।

18/12/2025

ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ
ਤੁਰੇ ਜਾਂਦੇ ਨੇ ਗੁਰਾਂ ਦੇ ਦੋ ਲਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ
🙏🏻ਬੋਲੋ ਜੀ ਵਾਹਿਗੁਰੂ🙏🏻

"Poh Shahadat da Mahina" (ਪੋਹ ਸ਼ਹਾਦਤ ਦਾ ਮਹੀਨਾ)
17/12/2025

"Poh Shahadat da Mahina" (ਪੋਹ ਸ਼ਹਾਦਤ ਦਾ ਮਹੀਨਾ)

MP ਅੰਮ੍ਰਿਤਪਾਲ ਸਿੰਘ ਦੀ 3 ਸਾਲ ਬਾਅਦ ਜੇਲ੍ਹ ਤੋਂ ਪਹਿਲੀ ਤਸਵੀਰ ਆਈ ਸਾਹਮਣੇ
17/12/2025

MP ਅੰਮ੍ਰਿਤਪਾਲ ਸਿੰਘ ਦੀ 3 ਸਾਲ ਬਾਅਦ ਜੇਲ੍ਹ ਤੋਂ ਪਹਿਲੀ ਤਸਵੀਰ ਆਈ ਸਾਹਮਣੇ

ਜਿਸ ਤੋ ਪੇਪਰ ਖੋਹ ਕੇ ਭੱਜੇ ਸੀ ਓਹ ਬੀਬੀ ਵੀ ਜਿੱਤੀ,  ਐਵੇ ਹੀ ਸਾਹ ਫੁਲਾਉਦਾ ਰਹਿ ਗਿਆ
17/12/2025

ਜਿਸ ਤੋ ਪੇਪਰ ਖੋਹ ਕੇ ਭੱਜੇ ਸੀ ਓਹ ਬੀਬੀ ਵੀ ਜਿੱਤੀ, ਐਵੇ ਹੀ ਸਾਹ ਫੁਲਾਉਦਾ ਰਹਿ ਗਿਆ

17/12/2025

ਰਹਿਰਾਸ ਸਾਹਿਬ ਦਾ ਵੇਲਾ ਹੈ ਬੋਲੋ ਜੀ ਵਾਹਿਗੁਰੂ ਪ੍ਰਮਾਤਮਾ ਸਬਣਾ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏🙏

17/12/2025

ਪੰਜਾਬ ਚ ਬਸਪਾ ਦਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਸ਼ਾਨਦਾਰ ਪ੍ਰਦਰਸ਼ਨ। ਕਾਫ਼ੀ ਸੀਟਾਂ ਤੇ ਰਹੇ ਜੇਤੂ

17/12/2025

ਦਸੰਬਰ ਦੇ ਹਰ ਦਿਨ ਨਾਲ ਉਹ ਨਿੱਕੇ ਸੂਰਮੇ ਯਾਦ ਆਉਦੇ ਹਨ ਜਿਨ੍ਹਾਂ ਨੇ ਮੁਸਕਰਾਉਂਦੇ ਹੋਏ ਸ਼ਹਾਦਤ ਦਿੱਤੀ 🙏

Address

Adampur
144106

Telephone

+919876520427

Website

https://www.youtube.com/@khuaspurtvchannel

Alerts

Be the first to know and let us send you an email when Khuaspur Tv posts news and promotions. Your email address will not be used for any other purpose, and you can unsubscribe at any time.

Contact The Business

Send a message to Khuaspur Tv:

Share