ਪੰਜਾਬ Punjab

ਪੰਜਾਬ Punjab Contact information, map and directions, contact form, opening hours, services, ratings, photos, videos and announcements from ਪੰਜਾਬ Punjab, Digital creator, Ramdas, Ajnala.

08/03/2025
ਗੁਰੂ ਸਾਹਿਬ ਦੀ ਕਿਰਪਾ ਨਾਲ ਆਉਣ ਵਾਲੇ ਦਿਨਾਂ ਵਿੱਚ ਹਾਜਰੀਆਂ ਭਰਾਂਗੇ।
07/03/2025

ਗੁਰੂ ਸਾਹਿਬ ਦੀ ਕਿਰਪਾ ਨਾਲ ਆਉਣ ਵਾਲੇ ਦਿਨਾਂ ਵਿੱਚ ਹਾਜਰੀਆਂ ਭਰਾਂਗੇ।

10 ਫਰਵਰੀ ਨੂੰ ਅਫਜਲਗੜ ਨੇੜੇ ਧਾਮਪੁਰ UP ਵਿਖੇ ਵੀਰ ਜਗਰੂਪ ਸਿੰਘ ਫੌਜੀ ਦੇ ਸ਼ਗਨ ਸਮਾਗਮ ਵਿੱਚ ਹਾਜ਼ਰੀ ਭਰੀ ।   ਕੱਲ ਨੂੰ ਦਰਸ਼ਨ ਕਰਾਂਗੇ ਪਿੰਡ ...
11/02/2025

10 ਫਰਵਰੀ ਨੂੰ ਅਫਜਲਗੜ ਨੇੜੇ ਧਾਮਪੁਰ UP ਵਿਖੇ ਵੀਰ ਜਗਰੂਪ ਸਿੰਘ ਫੌਜੀ ਦੇ ਸ਼ਗਨ ਸਮਾਗਮ ਵਿੱਚ ਹਾਜ਼ਰੀ ਭਰੀ ।
ਕੱਲ ਨੂੰ ਦਰਸ਼ਨ ਕਰਾਂਗੇ ਪਿੰਡ ਘਣੀਏ ਕੇ ਬਾਂਗਰ (ਬਟਾਲਾ) ਦੀਆਂ ਸੰਗਤਾਂ ਦੇ।

ਪਿੰਡ ਤਲਵੰਡੀ ਨੇੜੇ ਜੈਂਤੀਪੁਰ ਵਿਖੇ।
03/02/2025

ਪਿੰਡ ਤਲਵੰਡੀ ਨੇੜੇ ਜੈਂਤੀਪੁਰ ਵਿਖੇ।

ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 26,27 ਅਤੇ 28 ਜਨਵਰੀ ਦੇ ਤਿੰਨ ਰੋਜ਼ਾ ਦੀਵਾਨਾਂ ਦੀ ਹਾਜ਼ਰੀ ਪਿੰਡ ਸਿਮਰੀਆ,ਪੂਰਨ...
30/01/2025

ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 26,27 ਅਤੇ 28 ਜਨਵਰੀ ਦੇ ਤਿੰਨ ਰੋਜ਼ਾ ਦੀਵਾਨਾਂ ਦੀ ਹਾਜ਼ਰੀ ਪਿੰਡ ਸਿਮਰੀਆ,ਪੂਰਨਪੁਰ UP ਵਿਖੇ। ਸਾਡੇ ਨਾਲ ਤਸਵੀਰ ਵਿੱਚ ਖੜੇ, ਭਰਾਵਾਂ ਵਾਂਗ ਮੁਹੱਬਤ ਕਰਨ ਵਾਲੇ ਪਿਆਰੇ ਵੀਰ ਗੁਰਵਿੰਦਰ ਸਿੰਘ ਅਸਟਰੇਲੀਆ, ਹਰਦੀਪ ਸਿੰਘ ਕਨੇਡਾ ਅਤੇ ਜਗਦੀਪ ਸਿੰਘ ਕਨੇਡਾ ਵਾਲੇ।

23/01/2025

ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ
ਕਵੀਸ਼ਰ ਤੇਜਬੀਰ ਸਿੰਘ ਮੰਦਰਾਂਵਾਲ (8360081304)

15,16,17 ਜਨਵਰੀ ਦੀ ਹਾਜ਼ਰੀ ਮਦਨਾਪੁਰ (ਸ਼ਾਹਜਹਾਂਪੁਰ UP) ਵਿਖੇ  ਕਵੀਸ਼ਰ ਤੇਜਬੀਰ ਸਿੰਘ ਮੰਦਰਾਂਵਾਲ (ਰਮਦਾਸ) 8360081304
21/01/2025

15,16,17 ਜਨਵਰੀ ਦੀ ਹਾਜ਼ਰੀ ਮਦਨਾਪੁਰ (ਸ਼ਾਹਜਹਾਂਪੁਰ UP) ਵਿਖੇ
ਕਵੀਸ਼ਰ ਤੇਜਬੀਰ ਸਿੰਘ ਮੰਦਰਾਂਵਾਲ (ਰਮਦਾਸ) 8360081304

14 ਜਨਵਰੀ ਦੀ ਪਹਿਲਾ ਦੀਵਾਨ ਪਿੰਡ ਝੰਗੀ (ਡੇਰਾ ਬਾਬਾ ਨਾਨਕ) ਵਿਖੇ। ਦੂਜਾ ਦੀਵਾਨ ਪਿੰਡ ਲੱਖੂਵਾਲ (ਅਜਨਾਲਾ) ਵਿਖੇ। 15 ਜਨਵਰੀ ਨੂੰ ਦਾਊਦਪੁਰ, ਸ਼...
15/01/2025

14 ਜਨਵਰੀ ਦੀ ਪਹਿਲਾ ਦੀਵਾਨ ਪਿੰਡ ਝੰਗੀ (ਡੇਰਾ ਬਾਬਾ ਨਾਨਕ) ਵਿਖੇ।
ਦੂਜਾ ਦੀਵਾਨ ਪਿੰਡ ਲੱਖੂਵਾਲ (ਅਜਨਾਲਾ) ਵਿਖੇ।
15 ਜਨਵਰੀ ਨੂੰ ਦਾਊਦਪੁਰ, ਸ਼ਾਹਜਹਾਂ ਪੁਰ (UP) ਸੰਗਤਾਂ ਦੇ ਦਰਸ਼ਨ ਕਰਾਂਗੇ।

ਪਿਛਲੇ ਤਿੰਨ ਦਿਨ 10,11,12 ਜਨਵਰੀ ਦੀ ਹਾਜ਼ਰੀ ਮਾਡਲ ਟਾਊਨ, ਜੰਮੂ ਸ਼ਹਿਰ ਵਿਖੇ ਭਰੀ।
13/01/2025

ਪਿਛਲੇ ਤਿੰਨ ਦਿਨ 10,11,12 ਜਨਵਰੀ ਦੀ ਹਾਜ਼ਰੀ ਮਾਡਲ ਟਾਊਨ, ਜੰਮੂ ਸ਼ਹਿਰ ਵਿਖੇ ਭਰੀ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਅਤੇ 6 ਜਨਵਰੀ ਦੀ ਹਾਜ਼ਰੀ ਅਸ਼ੋਕ ਨਗਰ (MP) ਵਿਖੇ ।
10/01/2025

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਅਤੇ 6 ਜਨਵਰੀ ਦੀ ਹਾਜ਼ਰੀ ਅਸ਼ੋਕ ਨਗਰ (MP) ਵਿਖੇ ।

5 ਜਨਵਰੀ ਦੀ ਹਾਜ਼ਰੀ ਪਿੰਡ ਕਰਨਪੁਰਾ (ਜਿਲ੍ਹਾ ਬਾਰਾਂ,ਰਾਜਸਥਾਨ)ਕਵੀਸ਼ਰ ਤੇਜਬੀਰ ਸਿੰਘ ਮੰਦਰਾਂਵਾਲ (ਰਮਦਾਸ) 8360081304                 Tej...
07/01/2025

5 ਜਨਵਰੀ ਦੀ ਹਾਜ਼ਰੀ ਪਿੰਡ ਕਰਨਪੁਰਾ (ਜਿਲ੍ਹਾ ਬਾਰਾਂ,ਰਾਜਸਥਾਨ)
ਕਵੀਸ਼ਰ ਤੇਜਬੀਰ ਸਿੰਘ ਮੰਦਰਾਂਵਾਲ (ਰਮਦਾਸ) 8360081304
Tejbir Singh Mandrawal

Address

Ramdas
Ajnala
143603

Telephone

+918360081304

Website

Alerts

Be the first to know and let us send you an email when ਪੰਜਾਬ Punjab posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬ Punjab:

Share