
25/07/2023
ਪਿਛਲੇ ਦਿਨੀਂ ਬਿਜਲੀ ਬੋਰਡ ਵਲੋਂ ਮੰਡੀ ਗੋਬਿੰਦਗੜ੍ਹ ਦੇ ਵਿੱਚ ਸੜਕ ਤੇ ਰੱਖੇ ਹੋਏ ਖੋਖੇਆਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਬਿਜਲੀ ਦੇ ਮੀਟਰਾਂ ਦੇ ਮਾਲਕਾਂ ਨੂੰ ਨੋਟਿਸ ਕੱਢੇ ਗਏ।
ਕੱਢੇ ਗਏ ਨੋਟਿਸਾਂ ਵਿੱਚ ਇੱਕ ਨੋਟਿਸ ਆਹ ਵੀ ਹੈ।
ਕੀ ਇਹ ਓਹੀ ਅਮਲੋਹ ਵਾਲੇ ਸ਼੍ਰੋਮਣੀ ਪੱਤਰਕਾਰ ਭਾਈਸਾਬ ਨੇ? ਹੱਦ ਹੀ ਹੋਈ ਪਈ ਹੈ!
Randeep Singh Nabha Gurpreet Singh Raju khanna Gurinder Singh Garry Birring Prime Today Ips Maggo News Amloh- ek nazar Amloh aale 🥰🥰 Mandi Gobindgarh Live Kewal Patarkar Amloh