Prime Today Tv

Prime Today Tv Update Punjab news

ਮੋਹਨਜੀਤ ਸਿੰਘ ਸੇਰੋਂ ਦੀ ਸਿਹਤ ਵਿਗੜੀ ਸਰੀਰ ਠੰਡਾ ਪਿਆ। ਸੰਗਰੂਰ ਤੋਂ ਪਟਿਆਲਾ ਕੀਤਾ ਰੈਫਰ। ਦਰਦ ਕਾਰਨ ਕਰਾਹ ਰਿਹਾ। ਪੁਲਿਸ ਵੱਲੋ ਸਿਰ ਵਿਚ ਜੁੱਤ...
06/09/2026

ਮੋਹਨਜੀਤ ਸਿੰਘ ਸੇਰੋਂ ਦੀ ਸਿਹਤ ਵਿਗੜੀ ਸਰੀਰ ਠੰਡਾ ਪਿਆ। ਸੰਗਰੂਰ ਤੋਂ ਪਟਿਆਲਾ ਕੀਤਾ ਰੈਫਰ। ਦਰਦ ਕਾਰਨ ਕਰਾਹ ਰਿਹਾ। ਪੁਲਿਸ ਵੱਲੋ ਸਿਰ ਵਿਚ ਜੁੱਤੀਆ ਮਾਰਨਦੀ ਗੱਲ!

ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਅੱਜ ਸ਼ਹੀਦੀ ਦਿਵਸ ਤੇ ਕੋਟਿਨ ਕੋਟਿ ਪ੍ਰਣਾਮ।
06/09/2026

ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਅੱਜ ਸ਼ਹੀਦੀ ਦਿਵਸ ਤੇ ਕੋਟਿਨ ਕੋਟਿ ਪ੍ਰਣਾਮ।

ਸੇਰੋ ਵਿਚ ਪੰਥ ਦੋਖੀ ਨੂੰ ਕਾਲੀਆਂ ਝੰਡੀਆ ਦਿਖਾਉਣ ਵਾਲੇ ਸੇਰੋਂ ਦੇ ਸਿੱਖ ਨੌਜਵਾਨ ਉੱਤੇ ਪੁਲਿਸ ਵੱਲੋ ਕੀਤੇ ਅਣ ਮਨੁੱਖੀ ਤਸੱਦਦ ਵਿਰੁੱਧ ਜਥੇਦਾਰ ਸ...
05/09/2026

ਸੇਰੋ ਵਿਚ ਪੰਥ ਦੋਖੀ ਨੂੰ ਕਾਲੀਆਂ ਝੰਡੀਆ ਦਿਖਾਉਣ ਵਾਲੇ ਸੇਰੋਂ ਦੇ ਸਿੱਖ ਨੌਜਵਾਨ ਉੱਤੇ ਪੁਲਿਸ ਵੱਲੋ ਕੀਤੇ ਅਣ ਮਨੁੱਖੀ ਤਸੱਦਦ ਵਿਰੁੱਧ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਿਆਨ ਆਇਆ ਸਾਹਮਣੇ।

05/09/2026

ਅਧਿਆਪਕ ਦਿਵਸ ਤੇ ਵਿਸ਼ੇਸ
05/09/2026

ਅਧਿਆਪਕ ਦਿਵਸ ਤੇ ਵਿਸ਼ੇਸ

ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ। ਸਰਕਾਰ ਤੈਅ ਉਮਰ ਕੈਦ ਕਿੰਨੀ ਹੈ। ਕੋਈ ਥੋੜੀ ਤੋਂ ਥੋੜੀ ਸਜ਼ਾ ਕੱਟ ਕੇ ਬਾਹਰ ਕ਼ਈਆਂ ਨੂੰ 30 ਸਾਲ ਬਾਅਦ...
04/09/2026

ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ। ਸਰਕਾਰ ਤੈਅ ਉਮਰ ਕੈਦ ਕਿੰਨੀ ਹੈ। ਕੋਈ ਥੋੜੀ ਤੋਂ ਥੋੜੀ ਸਜ਼ਾ ਕੱਟ ਕੇ ਬਾਹਰ ਕ਼ਈਆਂ ਨੂੰ 30 ਸਾਲ ਬਾਅਦ ਵੀ ਰਿਹਾਈ ਨਹੀ।

04/09/2026

ਮੇਰੀ ਲਾਡਲੀ ਜੂ ਬਹੁਤ ਕੋਮਲ ਹੈ |

04/09/2026

ਧਰਮ ਰਾਜ ਬੱਸ ਸੇਵਾ |

03/09/2026

ਪੰਜਾਬ ਵਿਚ ਖੇਤੀਬਾੜੀ ਸੈਕਟਰ ਵਾਲੀ ਬਿਜਲੀ ਗੁੱਲ। ਬੀਤੇ ਇੱਕ ਹਫਤੇ ਦੇ ਕਰੀਬ ਤੋਂ ਨਹੀ ਆਈ ਪੂਰੀ ਬਿਜਲੀ। ਫਸਲਾਂ ਸੁੱਕਣ ਕਿਨਾਰੇ। ਕਿਸਾਨ ਚਿੰਤਤ।

03/09/2026

ਪਰਵਾਸੀ ਤਾਂ ਆਉਣਗੇ |

Address

#49 New Gurdwara Market Amloh Near Chouhan Lab
Amloh
147203

Opening Hours

Monday 11am - 6pm
Tuesday 11am - 6pm
Wednesday 11am - 6pm
Thursday 11am - 6pm
Friday 11am - 6pm

Website

Alerts

Be the first to know and let us send you an email when Prime Today Tv posts news and promotions. Your email address will not be used for any other purpose, and you can unsubscribe at any time.

Shortcuts

Share