About Punjab

About Punjab Contact information, map and directions, contact form, opening hours, services, ratings, photos, videos and announcements from About Punjab, Media/News Company, Amloh.

06/11/2025

ਜਿਹੜੇ ਹਿੰਦੂ-ਸਿੱਖ ਅੱਜ ਇੱਕ-ਦੂਜੇ ਨੂੰ ਭੰਡ ਰਹੇ ਨੇ, ਓਹਨਾਂ ਨੂੰ ਇੱਕ ਦਿਨ (ਚਾਹੇ ਮਜਬੂਰੀ ਵੱਸ),ਇੱਕ ਖਾਸ ਕੌਮ ਦੇ ਖ਼ਿਲਾਫ਼ ਵਿਰੁੱਧ ਲੜਨਾ ਪੈਣਾ ਹੈ-ਵਰਿੰਦਰ ਸਿੰਘ ਆਜ਼ਾਦ

ਪਹਿਲੇ ਪਾਤਿਸ਼ਾਹ ਗੁਰੁ ਨਾਨਕ ਸਾਹਿਬ ਜੀ ਦੇ ਪਰਗਟ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ 🙏💐❤️     #ਪੰਜ_ਨਵੰਬਰ_ਦੋ_ਹਜ਼ਾਰ_ਪੱਚੀ
05/11/2025

ਪਹਿਲੇ ਪਾਤਿਸ਼ਾਹ ਗੁਰੁ ਨਾਨਕ ਸਾਹਿਬ ਜੀ ਦੇ ਪਰਗਟ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ 🙏💐❤️


#ਪੰਜ_ਨਵੰਬਰ_ਦੋ_ਹਜ਼ਾਰ_ਪੱਚੀ

04/11/2025

#ਹਰਜਿੰਦਰ ਸਿੰਘ ਧਾਮੀ ਫਿਰ ਪ੍ਰਧਾਨ ਚੁਣੇ ਗਏ।
#ਬਾਦਲਾਂ ਦੀ ਫਿਰ ਤੋਂ ਹੋਈ ਚੜ੍ਹਾਈ।
#ਮਿੱਠੂ ਸਿੰਘ ਕਾਹਨੇਕੇ ਨੂੰ ਨਹੀਂ ਮਿਲੀ ਸਪੋਰਟ।
#ਮਿੱਠੂ ਸਿੰਘ 99 ਵੋਟਾਂ ਦੇ ਫਰਕ ਨਾਲ਼ ਹਾਰੇ।


#ਚਾਰ_ਨਵੰਬਰ_ਦੋ_ਹਜ਼ਾਰ_ਪੱਚੀ

04/11/2025

#ਜੇਤੂ ਕੁੜੀਆਂ ਤੇ ਕਰੋੜਾਂ ਦੇ ਇਨਾਮਾਂ ਦਾ ਵਰ੍ਹਿਆ ਮੀਂਹ।




#ਚਾਰ_ਨਵੰਬਰ_ਦੋ_ਹਜ਼ਾਰ_ਪੱਚੀ

03/11/2025

#ਖ਼ਬਰ ਫੈਲਣ ਤੋਂ ਡਰੀ ਆਪ ਸਰਕਾਰ।
#ਗੱਡੀਆਂ ਦੀ ਕੀਤੀ ਚੈਕਿੰਗ।
#ਲੋਕਾਂ ਤੱਕ ਅਖਬਾਰ ਪਹੁੰਚਣ ਵਿੱਚ ਹੋਈ ਦੇਰੀ।
#ਤਿੰਨ_ਨਵੰਬਰ_ਦੋ_ਹਜ਼ਾਰ_ਪੱਚੀ

02/11/2025

ਸਾਰੇ ਇਸ ਗ਼ਲਤੀ ਤੋਂ ਬਚੋ ਭਾਈ।

ਇਹ ਉਹੀ ਕੈਪਟਨ ਹਰਚਰਨ ਸਿਉ ਹੈ ਜਿਸ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਾਸ਼ ਦੀ ਪਹਿਚਾਣ ਕੀਤੀ ਸੀ ਅਤੇ ਸਰਕਾਰ ਤੋਂ ਤਰੱਕੀ ਲਈ ਸੀ ਅਤੇ ਬਾਅਦ ਵ...
02/11/2025

ਇਹ ਉਹੀ ਕੈਪਟਨ ਹਰਚਰਨ ਸਿਉ ਹੈ ਜਿਸ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਾਸ਼ ਦੀ ਪਹਿਚਾਣ ਕੀਤੀ ਸੀ ਅਤੇ ਸਰਕਾਰ ਤੋਂ ਤਰੱਕੀ ਲਈ ਸੀ ਅਤੇ ਬਾਅਦ ਵਿੱਚ ਮੁੱਕਰ ਗਿਆ ਸੀ ਅਖੇ ਜਰਨੈਲ ਸਿੰਘ ਜਿਉਂਦਾ ਹੈ ਅਤੇ ਪਾਕਿਸਤਾਨ ਚਲਾ ਗਿਆਂ ਹੈ ਇਹਨਾਂ ਦਾ ਬਾਪੂ ਵੀ ਝੂਠ ਬੋਲਦਾ ਰਿਹਾ ਕੇ ਮੇਰਾ ਪੁੱਤਰ ਜਿਉਂਦਾ ਹੈ ਦਲਦਲੀ ਟਕਸਾਲ ਨੇ ਤਾ ਇਥੋਂ ਤੱਕ ਕਹਿ ਦਿੱਤਾ ਜੇ ਕੋਈ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਹੂੰ ਉਹਦੇ ਮੂੰਹ ਵਿੱਚ ਕੀੜੇ ਪੈਣਗੇ ਇਹਨਾਂ ਦੀਆਂ ਇਹਨਾਂ ਹਰਕਤਾਂ ਕਰਕੇ ਸਿੱਖ ਕੌਮ ਭੰਬਲਭੂਸੇ ਵਿੱਚ ਪੈ ਗਈ ਅਤੇ ਸੰਘਰਸ਼ ਦੇ ਰਾਹ ਤੁਰ ਪਈ ਤੇ ਦੋ ਲੱਖ ਸਿੱਖਾਂ ਦਾ ਕਤਲ ਇਹਨਾਂ ਕਰਕੇ ਹੋਇਆ ਅਗਰ ਇਹਨਾਂ ਜੂਨ ਮਹੀਨੇ ਹੀ ਕਹਿ ਦਿੱਤਾ ਹੁੰਦਾ ਜਰਨੈਲ ਸਿੰਘ ਸ਼ਹੀਦ ਹੋ ਗਿਆ ਹੈ ਤਾ ਸ਼ਾਇਦ ਐਨੀ ਵੱਡੀ ਪੱਧਰ ਤੇ ਸਿੱਖਾਂ ਦਾ ਕਤਲੇਆਮ ਨਾ ਹੁੰਦਾ ਕੌਮ ਕੰਗਾਲੀ ਦੇ ਰਾਹ ਨਾ ਤੁਰਦੀ ਸ਼ਹੀਦੀ ਦਾ ਗੱਲ ਸੁਣ ਸ਼ਾਇਦ ਸਿੱਖ ਨਵਾ ਰਾਹ ਚੁਣਦੇ ਪਰ ਠਾਕਰ ਸਿਉ ਗੂੰਗਾ ਹਰਚਰਨ ਸਿਉ ਕੈਪਟਨ ਤੇ ਜੋਗਿੰਦਰ ਸਿਉ ਬਾਪੂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਾਰ-ਵਾਰ ਝੂਠ ਬੋਲਦੇ ਰਹੇਂ ਗ਼ੱਦਾਰੀ ਕਰਦੇ ਰਹੇ ਅਤੇ ਭਾਰਤੀ ਸਰਕਾਰ ਦੀ ਖੁਸ਼ੀਆਂ ਮਾਣਦੇ ਰਹੇ ਅਤੇ ਸਿੱਖ ਕੌਮ ਬਿਨਾਂ ਆਗੂ ਤੋ ਲੜਦੀ ਮਰਦੀ ਰਹੀ ਹੁਣ ਇਹਨੂੰ ਵੀ ਹੀਰੋ ਬਣਾ ਲਿਆ ਜਾਵੇਗਾ ਤੇ ਸ਼ਾਇਦ ਇਹਦੀ ਫੋਟੋ ਵੀ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਲੱਗ ਜਾਏ ਕਿਉਂਕਿ ਲੋਕ ਬਹੁਤ ਛੇਤੀ ਭੁੱਲ ਜਾਂਦੇ ਹਨ ਸਾਡੇ ਨਾਲ ਕੀ ਕੀ ਹੋਇਆ ਹੈ। ਭੁੱਲ ਚੁੱਕ ਲਈ ਮਾਫ਼ੀ 🙏🏻

25/10/2025

ਪੰਜਾਬ ਦੇ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਕਰਨ ਵਾਲੇ ਜਗਮਨ ਸਮਰਾ ਦੇ ਰਿਸ਼ਤੇਦਾਰਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ।
ਇਸੇ ਦੋਰਾਨ ਜਗਮਨ ਨੇ ਹੋਰ ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ ਹੈ।

25/10/2025

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਕਥਿਤ ਵੀਡੀਓ ਵਾਇਰਲ ਕਰਨ ਵਾਲੇ ਜਗਮਨ ਸਮਰਾ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਦੇਖੋ ਉਸਨੇ ਹੋਰ ਕੀ ਕੀ ਨਵੇਂ ਖੁਲਾਸੇ ਕੀਤੇ

ਲੁਧਿਆਣਾ ਦੇ ਵੇਰਕਾ ਪਲਾਂਟ ਵਿੱਚ ਧ.ਮਾ.ਕਾ।     #ਤੇਈ_ਅਕਤੂਬਰ_ਦੋ_ਹਜ਼ਾਰ_ਪੱਚੀ
23/10/2025

ਲੁਧਿਆਣਾ ਦੇ ਵੇਰਕਾ ਪਲਾਂਟ ਵਿੱਚ ਧ.ਮਾ.ਕਾ।


#ਤੇਈ_ਅਕਤੂਬਰ_ਦੋ_ਹਜ਼ਾਰ_ਪੱਚੀ

23/10/2025

#ਗਾਇਕ ਤੇਜੀ ਕਾਹਲੋਂ ਤੇ ਗੋ.ਲੀ.ਆਂ ਨਾਲ਼ ਹ.ਮ.ਲਾ।
#ਢਿੱਡ ਵਿੱਚ ਲੱਗੀਆਂ ਗੋ.ਲ਼ੀ.ਆਂ।
#ਹਾਲਤ ਗੰਭੀਰ।
#ਗੈਂਗਸਟਰ ਨੇ ਚੁੱਕੀ ਜਿੰਮੇਵਾਰੀ।


#ਤੇਈ_ਅਕਤੂਬਰ_ਦੋ_ਹਜ਼ਾਰ_ਪੱਚੀ

23/10/2025

#ਫੇਸਬੁੱਕ ਤੋਂ ਮੁੱਖ ਮੰਤਰੀ ਦੀਆਂ ਵਾਈਰਲ ਹੋਈਆਂ ਇਤਰਾਜ਼ਯੋਗ ਵੀਡੀਓਜ਼ 24 ਘੰਟੇ ਵਿੱਚ ਹਟਾਉਣ ਦਾ ਅਲਟੀਮੇਟਮ ਸਾਈਬਰ ਕ੍ਰਾਈਮ ਬ੍ਰਾਂਚ ਮੋਹਾਲੀ ਵੱਲੋਂ ਜਾਰੀ।
#ਵੀਡੀਓਜ਼ ਪਾਉਣ ਵਾਲ਼ੇ ਵਿਅਕਤੀ ਵੱਲੋਂ ਹੋਰ ਵੀ ਵੀਡੀਓਜ਼ ਪਾਉਣ ਦੀ ਧਮਕੀ।


#ਤੇਈ_ਅਕਤੂਬਰ_ਦੋ_ਹਜ਼ਾਰ_ਪੱਚੀ

Address

Amloh
147301

Website

Alerts

Be the first to know and let us send you an email when About Punjab posts news and promotions. Your email address will not be used for any other purpose, and you can unsubscribe at any time.

Share