Majha vibe

Appeler Itinéraire

Majha vibe ਛਡ ਪਰੇ ਸਾਡਾ 🥹 ਜੀਅ ਨੀ ਲੱਗਣਾ ਸੁਰਗਾਂ 🧘ਵਿਚ ਪੰਜਾਬ ਨੀ ਹੋਣਾ 🌿🌲🌳🪾🌴⛰️🏔️
paid pramotion, advertisement available

ਰਾਮ ਰਹੀਮ ਨੂੰ ਪਿਤਾ ਸਮਾਨ ਕਹਿਣ ਵਾਲਾ ਸੁਖਬੀਰ ਆਪਣੇ ਉਸਤਾਦ ਦੇ ਨਕਸ਼ੇ ਕਦਮ ਤੇ ਚਲ ਪਿਆ , ਹੁਣ ਤਲਵਾੜੇ ਦੀ ਮਾਂ ਮਰ ਜਾਣੀ ਇਸ ਗੱਲ ਤੇ 😝
10/09/2026

ਰਾਮ ਰਹੀਮ ਨੂੰ ਪਿਤਾ ਸਮਾਨ ਕਹਿਣ ਵਾਲਾ ਸੁਖਬੀਰ ਆਪਣੇ ਉਸਤਾਦ ਦੇ ਨਕਸ਼ੇ ਕਦਮ ਤੇ ਚਲ ਪਿਆ , ਹੁਣ ਤਲਵਾੜੇ ਦੀ ਮਾਂ ਮਰ ਜਾਣੀ ਇਸ ਗੱਲ ਤੇ 😝

ਜੈ ਸੁਖਬੀਰ ਵਲਟੋਹਾ ਨੂੰ ਕਡ ਦੇਵੇ ਐਸੇ ਚ ਭਲਾਈ ਨਹੀਂ ਤਾਂ ਵਲਟੋਹਾ ਦੇ ਨਾਲ ਸੁਖਬੀਰ ਵੀ ਉਨ੍ਹਾਂ ਗੰਦਾ ਹੋਊਗਾ ਤੇ ਚਾਰ ਵੋਟ ਜੇੜ੍ਹੇ ਪੈਣੇ ਉਹ ਵੀ ...
10/07/2026

ਜੈ ਸੁਖਬੀਰ ਵਲਟੋਹਾ ਨੂੰ ਕਡ ਦੇਵੇ ਐਸੇ ਚ ਭਲਾਈ ਨਹੀਂ ਤਾਂ ਵਲਟੋਹਾ ਦੇ ਨਾਲ ਸੁਖਬੀਰ ਵੀ ਉਨ੍ਹਾਂ ਗੰਦਾ ਹੋਊਗਾ ਤੇ ਚਾਰ ਵੋਟ ਜੇੜ੍ਹੇ ਪੈਣੇ ਉਹ ਵੀ ਨਹੀਂ ਆਉਣੇ

ਸਾਬਕਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਰੂੜੀਆਂ ਤੋਂ ਕੱਖ ਚੂਗੇਗਾ,
10/04/2026

ਸਾਬਕਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਰੂੜੀਆਂ ਤੋਂ ਕੱਖ ਚੂਗੇਗਾ,

10/04/2026

ਪੰਜਾਬੀ ਲੇਖਕ ਗਿੱਲ ਰੌਂਤਾ ਹੋਇਆ ਵਾਰਿਸ ਪੰਜਾਬ ਪਾਰਟੀ ਵਿਚ ਸ਼ਾਮਿਲ
10/03/2026

ਪੰਜਾਬੀ ਲੇਖਕ ਗਿੱਲ ਰੌਂਤਾ ਹੋਇਆ ਵਾਰਿਸ ਪੰਜਾਬ ਪਾਰਟੀ ਵਿਚ ਸ਼ਾਮਿਲ

ਜੁੱਤੀਆਂ ਮਾਰਿਓ ਏਹਨਾਂ ਦੇ ਜਿਹੜਾ ਵੀ ਵੋਟਾਂ ਮੰਗਣ ਆਵੇ ਲ਼
10/01/2026

ਜੁੱਤੀਆਂ ਮਾਰਿਓ ਏਹਨਾਂ ਦੇ ਜਿਹੜਾ ਵੀ ਵੋਟਾਂ ਮੰਗਣ ਆਵੇ ਲ਼

ਕੀ ਇਹ ਬਾਦਲਾਂ ਦਾ ਦੋਹਰਾ ਚਿਹਰਾ ਨੀਂ?ਇਕ ਪਾਸੇ ਚਾਵਲੇ ਨੂੰ ਪੰਥ ਚੋਂ ਛੇਕ ਦਿੱਤਾ ਜਾਂਦਾ ਹੈ, ਸ਼੍ਰਮੋਣੀ ਅਕਾਲੀ ਦਲ ਦੇ ਲੀਡਰ ਕਿਨਾਰਾ ਕਰ ਲੈਂਦੇ ...
09/29/2026

ਕੀ ਇਹ ਬਾਦਲਾਂ ਦਾ ਦੋਹਰਾ ਚਿਹਰਾ ਨੀਂ?
ਇਕ ਪਾਸੇ ਚਾਵਲੇ ਨੂੰ ਪੰਥ ਚੋਂ ਛੇਕ ਦਿੱਤਾ ਜਾਂਦਾ ਹੈ, ਸ਼੍ਰਮੋਣੀ ਅਕਾਲੀ ਦਲ ਦੇ ਲੀਡਰ ਕਿਨਾਰਾ ਕਰ ਲੈਂਦੇ ਨੇ ਪਾਰਟੀ ਆਪਣੇ ਸਬੰਧ ਤੋੜ ਲੈਂਦੀ ਹੈ l
ਦੂਜੇ ਪਾਸੇ ਬਹਿਰੀਨ ਤੋਂ ਆਈ ਬੀਬੀ ਨੂੰ ਕੈਮਰੇ ਅੱਗੇ ਲੈਕੇ ਆਉਣ ਵਾਲੀ ਬੀਬੀ ਰੂਪ ਕੌਰ ਸੰਧੂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਮਤਲਬ ਪਾਰਟੀ ਇਹ ਚਾਹੁੰਦੀ ਸੀ ਕਿ ਸਰਾਵਾਂ ਵਿਚ ਕੀ ਕੁਝ ਹੁੰਦਾ ਰਿਹਾ ਉਹ ਬਾਹਰ ਨਾ ਆਵੇ?
ਸਚਾਈ ਕੋਈ ਸਾਹਮਣੇ ਲੈਕੇ ਨਾ ਆਵੇ? ਜਾਂ ਉਹ ਬੀਬੀ ਨੇ ਸਾਜਿਸ਼ ਕੀਤੀ? ਜੇਕਰ ਉਹ ਸਾਜਿਸ਼ ਸੀ ਤਾਂ ਉਹਨੂੰ ਕਮਰਾ ਦੇਣ ਵਾਲੇ ਬਾਹਰੋਂ ਲਿਆਉਣ ਵਾਲੇ ਓਸੇ ਸਾਜਿਸ਼ ਦਾ ਹਿੱਸਾ ਸਨ? ਅਕਾਲੀ ਦਲ ਤਾਂ ਪੰਥਕ ਸਿਧਾਤਾਂ ਦੀ ਗੱਲ ਕਰਨ ਦੇ ਦਾਅਵੇ ਕਰਦੀ ਹੈ ਫੇਰ ਬੀਬੀ ਰੂਪ ਕੌਰ ਸੰਧੂ ਸਵਾਲ ਕਰਦੀ ਹੈ ਕਿ ਪੰਥਕ ਸਿਧਾਤਾਂ ਉਤੇ ਚੱਲਣ ਤੋਂ ਬਾਅਦ ਇਹ ਖਮਿਆਜ਼ਾ ਕਿਉਂ ਭੁਗਤਣਾ ਪਿਆ? ਜਿਹੜਾ ਜਾਇਜ਼ ਵੀ ਲਗਦਾ, ਇਸੇਦੇ ਨਾਲ ਹੀ ਉਹਨਾਂ ਆਪਣੀ ਜਾਨ ਦਾ ਨੁਕਸਾਨ ਹੋਣ ਦਾ ਸ਼ੰਕਾ ਵੀ ਜਿਤਾਇਆ ਹੈ ਕਿ ਜੇਕਰ ਜਾਨੀ ਨੁਕਸਾਨ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਖੁਲਾਸੇ ਕਰਾਂਗੀ

LPU ਹਿੰਸਾ ਕਰਨ ਵਾਲੀਆ ਉਤੇ ਜੱਥੇਦਾਰ ਗੜਗੱਜ ਦਾ ਬਿਆਨ
09/28/2026

LPU ਹਿੰਸਾ ਕਰਨ ਵਾਲੀਆ ਉਤੇ ਜੱਥੇਦਾਰ ਗੜਗੱਜ ਦਾ ਬਿਆਨ

Adresse

Montreal, QC

Téléphone

+16478006455

Site Web

Notifications

Soyez le premier à savoir et laissez-nous vous envoyer un courriel lorsque Majha vibe publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Raccourcis

Partager

Catégorie