Punjab BOLDA -Television

Punjab BOLDA -Television ਅਸੀਂ ਤੁਹਾਨੂੰ ਖ਼ਬਰ ਨਹੀਂ ਦੇਵਾਂਗੇ. ਅਸੀਂ ਤੁਹਾਨੂੰ ਹਮੇਸ਼ਾ ਜ਼ਮੀਨੀ ਹਕੀਕਤ ਦੇਵਾਂਗੇ (PUNJAB BOLDA)
(3)

ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ। ਅਸੀਂ ਹਮੇਸ਼ਾ ਸੱਚ 'ਤੇ ਬੋਲਦੇ ਹਾਂ ਅਤੇ ਸੱਚ 'ਤੇ ਹੀ ਬੋਲਾਂਗੇ। ਇੱਕ ਕਦਮ ਘੱਟ ਤੁਰਨਾ ਪਰ ਤੁਰਨਾ ਸ਼ੇਰ ਵਾਂਗ

18/03/2025

ਕੋਈ ਵੀ ਇੱਛਾ ਹੋਵੇ 15 ਮਿੰਟ ਵਿੱਚ ਹੀ ਪੂਰੀ ਹੋ ਜਾਵੇਗੀ ਅਜ਼ਮਾ ਕੇ ਦੇਖ ਲਓ

10/03/2025

ਪੰਜਾਬ ’ਚ ਡੋਡਿਆਂ ਦੀ ਖੇਤੀ ! ਮੌਕੇ ’ਤੇ ਪਹੁੰਚ ਗਈ ਪੁਲਿਸ, ਫਿਰ ਦੇਖੋ ਕੀ ਹੋਇਆ ?

06/01/2025

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਦਰਬਾਰ ਸਾਹਿਬ ਵੱਡੀ ਗਿਣਤੀ ਚ ਸੰਗਤਾਂ ਹੋਈਆਂ ਨਤਮਸਤਕ

04/01/2025

ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਵਿਖੇ ਅਲੌਕਿਕ ਨਗਰ ਕੀਰਤਨ ਦਾ ਨਜ਼ਾਰਾ, ਲਿਖੋ ਵਾਹਿਗੁਰੂ

04/01/2025

ਹਾਂ ਮੈਂ ਵੇਚਦਾ ਹਾਂ ਚਾਈਨਾ ਡੋਰ ਪੁਲਿਸ ਨਾਲ ਦੁਕਾਨਦਾਰ ਦੀ ਹੋਈ ਤਿੱਖੀ ਬਹਿਸ
SSP ਨੂੰ ਦੁਕਾਨਦਾਰ ਦਾ ਚੈਲੰਜ ਮੈਨੂੰ ਬਿਠਾਓ ਆਪਣੇ ਕੁਰਸੀ 'ਤੇ ਮੈਂ ਕਰਵਾਉਨਾ ਗੱਟੂ ਬੰਦ

03/01/2025

ਨਿੱਕੇ ਸਰਦਾਰ ਦੀ ਤਬਲਾ ਵਜਾਉਂਦੇ ਦੀ ਵੀਡੀਓ ਨੇ ਜਿੱਤਿਆ ਦਿਲ
ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਚ ਦੱਸੋ

03/01/2025

ਸੰਘਣੀ ਧੁੰਦ 'ਚ ਘਿਰਿਆ ਰੱਬ ਦਾ ਘਰ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਲੌਕਿਕ ਦ੍ਰਿਸ਼ ਦੇ ਕਰੋ LIVE ਦਰਸ਼ਨ !

03/01/2025

ਦੇਖੋ ਚਾਰੇ ਪਾਸੇ ਧੁੰਦ ਹੀ ਧੁੰਦ, ਨਹੀਂ ਦਿਸ ਰਿਹਾ ਕੁਝ ਵੀ, ਸੜਕਾਂ 'ਤੇ ਆਵਾਜਾਈ ਹੋਈ ਮੱਧਮ Live

ਕਰੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ . . .
03/01/2025

ਕਰੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ . . .

02/01/2025

ਪੰਜਾਬ ਚ ਫਿਰ ਆ ਰਿਹਾ ਮੀਂਹ
ਇਸ ਦਿਨ ਘਰੋਂ ਨਿਕਲਣ ਤੋਂ ਕਰੋ ਗੁਰੇਜ

02/01/2025

ਨਿਹੰਗ ਸਿੰਘਾਂ ਦੀ ਸਕੂਟਰੀ ਚੁੱਕ ਲੈ ਗਏ ਬੈਂਕ ਵਾਲੇ
ਫਿਰ ਨਿਹੰਗ ਸਿੰਘ ਪਹੁੰਚ ਗਏ ਬੈਂਕ, ਮਾਹੌਲ ਗਿਆ ਪੂਰਾ ਭੱਖ

02/01/2025

ਵਿਦੇਸ਼ੀ ਕੁੜੀ ਤੇ ਮੁੰਡੇ ਦੀ ਕਿਡਨੈਪਿੰਗ ਕਰ ਕੀਤੀਆਂ ਹੱਦਾਂ ਪਾਰ....

Address

Sandhu Farm House Varindavan Orchid Loharka Road
Amritsar
143008

Alerts

Be the first to know and let us send you an email when Punjab BOLDA -Television posts news and promotions. Your email address will not be used for any other purpose, and you can unsubscribe at any time.

Share