Taza Update

Taza Update All news updates for you

13/01/2026

ਅੰਮ੍ਰਿਤਸਰ ਚ' ਨਟ ਖਟ ਸੇਵਾ ਦਲ ਵੱਲੋਂ ਮਨਾਈ ਗਈ ਧੀਆਂ ਦੀ ਲੋਹੜੀ

13/01/2026

ਅੰਮ੍ਰਿਤਸਰ ਪੁਲਿਸ ਨੂੰ ਹੀ ਬੰ'ਦੀ ਬਣਾ ਕੈ/ਦੀ/ਆਂ ਨੇ ਭਜਾ ਲਈ ਪੁਲਿਸ ਦੀ ਗੱਡੀ, ਹੋ ਗਏ ਫ਼/ਰਾ/ਰ
ਮੌਕੇ ਤੇ ਪੈ ਗਈਆਂ ਭਾਜੜਾਂ, ਪਿੱਛੇ ਪਿੱਛੇ ਭੱਜੀ ਪੁਲਿਸ
ਵੇਖੋ ਫੇਰ ਕਿਵੇਂ ਇਹਨਾ ਸ਼ਾ''ਤਿਰ ਕੈ/ਦੀ/ਆਂ ਨੂੰ ਕੀਤਾ ਕਾ*ਬੂ

12/01/2026

ਸੜਕ ਤੇ ਕਾਲੀ ਥਾਰ ਨੇ ਮਚਾਇਆ ਕ/ਹਿ/ਰ
ਤੇਜ਼ ਰਫਤਾਰ ਥਾਰ ਨੇ ਉਡਾ ਕੇ ਮਾ/ਰਿ/ਆ ਬੁਲੇਟ ਸਵਾਰ
CCTV ਆਈਆਂ ਸਾਹਮਣੇ , ਵੇਖੋ ਵੀਡਿਓ !!

12/01/2026

ਅੰਮ੍ਰਿਤਸਰ 'ਚ ਵੱਡੀ ਵਾ/ਰ/ਦਾ/ਤ ਨੂੰ ਅੰਜਾਮ ਦੇਣ ਜਾ ਰਹੇ ਬ'ਦ*ਮਾ*ਸ਼ ਦਾ ਪੁਲਿਸ ਨਾਲ ਹੋ ਗਿਆ ਟਾ'ਕਰਾ ਵੇਖੋ ਤਸਵੀਰਾਂ

11/01/2026

ਅੰਮ੍ਰਿਤਸਰ ਦੇ ਪ੍ਰਾਚੀਨ ਮਾਰਵਾੜੀ ਬੜਾ ਮੰਦਿਰ ਸ੍ਰੀ ਰਘੂਨਾਥ ਵਿੱਚ ਸਰਬ ਸੰਮਤੀ ਨਾਲ ਚੁਣਿਆ ਪ੍ਰਧਾਨ
25 ਜਨਵਰੀ ਨੂੰ ਹੋਣਗੀਆਂ ਮੰਦਿਰ ਪ੍ਰਬੰਧਕ ਚੋਣਾਂ,
ਵੇਖੋ ਕਿਸ ਕਿਸ ਨੇ ਭਰੇ ਨਾਮਾਂਕਣ ਪੱਤਰ

11/01/2026

ਅੰਮ੍ਰਿਤਸਰ ਚ ਇਸ ਬੰਦੇ ਨਾਲ ਹੋ ਗਈ ਗਰੀਬ ਮਾ*ਰ
ਕਰੋੜਾਂ ਦੀ ਥਾਂ ਤੇ ਕਰ ਲਿਆ ਕਿਸੇ ਹੋਰ ਨੇ ਕਬਜ਼ਾ
ਇਨਸਾਫ ਲਈ ਪ੍ਰਸ਼ਾਸਨ ਦੇ ਬੂਹੇ ਖੜਕਾਉਂਦਾ ਪਿਆ ਨੌਜਵਾਨ, ਨਹੀਂ ਲੈ ਰਿਹਾ ਕੋਈ ਸਾਰ..

10/01/2026

ਅੰਮ੍ਰਿਤਸਰ ਦੀ IDH ਮਾਰਕੀਟ ਚ' ਗੁੰ*ਡਾ ਟੈਕਸ ਵਸੂਲਣ ਆਏ ਗੁੰ/ਡਿ/ਆਂ ਨਾਲ ਪੈ ਗਿਆ ਪੰ'ਗਾ
ਦੁਕਾਨ ਛੱਡ ਸੜਕਾਂ ਤੇ ਉਤਰੇ ਦੁਕਾਨਦਾਰ
ਵੇਖੋ ਫੇਰ ਕੀ ਬਣਿਆ ਮਾਹੌਲ....

10/01/2026

ਜੂਨ 1984 ਤੇ 41 ਸਾਲਾਂ ਤੋਂ ਚੁੱਪੀ ਕਿਉ..?? ਧਰਮੀ ਫੌਜੀਆਂ ਨੇ ਸਿੱਖ ਲੀਡਰਸ਼ਿਪ ਤੋਂ ਮੰਗੇ ਜਵਾਬ...

10/01/2026

ਆਤਿਸ਼ੀ ਮਾਮਲੇ ’ਚ ਬੀਜੇਪੀ ਨੇ ਗੁਰੂ ਸਾਹਿਬਾਨਾਂ ਨੂੰ ਸਿਆਸਤ ਲਈ ਵਰਤਿਆ
ਝੂਠੀ ਤੇ ਐਡੀਟ ਕੀਤੀ ਵੀਡੀਓ ਵਾਇਰਲ ਕਰਕੇ ਸਿੱਖ ਭਾਵਨਾਵਾਂ ਭੜਕਾਈਆਂ ਗਈਆਂ: ਕੁਲਦੀਪ ਸਿੰਘ ਧਾਲੀਵਾਲ

09/01/2026

ਚਾਈਨਾ ਡੋਰ ਦੀ ਮਾ*ਰ ਤੋਂ ਲੋਕਾਂ ਨੂੰ ਬਚਾਉਣ ਲਈ
ਪੁਲਿਸ ਨੇ ਕੀਤਾ ਵੱਡਾ ਉਪਰਾਲਾ
ਦੋ ਪਹੀਆ ਵਾਹਨਾਂ ਤੇ ਲਗਾਏ ਸੇਫਟੀ ਗਾਰਡ
ਪਤੰਗ ਉਡਾਉਣ ਵਾਲਿਆਂ ਤੇ ਡਰੋਨ ਰਾਹੀਂ ਪੁਲੀਸ ਰੱਖੇਗੀ ਨਜ਼ਰ

09/01/2026

ਅੰਮ੍ਰਿਤਸਰ ਚ' ਸੁਨਿਆਰੇ ਮਗਰ ਪੈ ਗਏ ਬੰਦੇ
ਗਲੀਆਂ 'ਚ ਭਜਾ ਭਜਾ ਕੁੱ/ਟਿ/ਆ ਸੁਨਿਆਰਾ
ਲੁੱ*ਟ ਕੇ ਲੈ ਗਏ ਕਰੀਬ 1/2 ਕਿਲੋ ਸੋਨਾ
CCTV ਤਸਵੀਰਾਂ ਆਈਆਂ ਸਾਹਮਣੇ, ਵੇਖੋ ਵੀਡਿਓ !!

08/01/2026

328 ਸਰੂਪ ਮਾਮਲੇ ਨੂੰ ਲੈ ਕੇ ਵਿਰੋਧ, ਇਮਾਨ ਸਿੰਘ ਮਾਨ ਚੂੜੀਆਂ ਲੈ ਕੇ ਪਹੁੰਚੇ ਐਸਜੀਪੀਸੀ ਦਫ਼ਤਰ ਰਾਹ ਚ ਹੀ ਪੁਲਿਸ ਨਾਲ ਪੈ ਗਿਆ ਪੇਚਾ,
ਵੇਖੋ ਫੇਰ ਕੀ ਬਣਿਆ ਮਾਹੌਲ....

Address

#9 Street No. 9 Bhawani Nagar Majitha Road
Amritsar
143001

Telephone

+917009578879

Website

Alerts

Be the first to know and let us send you an email when Taza Update posts news and promotions. Your email address will not be used for any other purpose, and you can unsubscribe at any time.

Contact The Business

Send a message to Taza Update:

Share