ਚੱਲਦਾ ਪੰਜਾਬ - Chalda Punjab

ਚੱਲਦਾ ਪੰਜਾਬ - Chalda Punjab Contact information, map and directions, contact form, opening hours, services, ratings, photos, videos and announcements from ਚੱਲਦਾ ਪੰਜਾਬ - Chalda Punjab, Digital creator, Amritsar.

"ਚੱਲਦਾ ਪੰਜਾਬ" ਪੇਜ ਉੱਤੇ ਸਿੱਖੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਜਾਂਦੀ ਹੈ। ਸਾਡੇ ਵਲੋਂ ਇਸ ਪੇਜ ਦੇ ਮਾਧਿਅਮ ਰਾਹੀਂ ਸਿੱਖ ਇਤਿਹਾਸ ਗੁਰਬਾਣੀ ਅਤੇ ਪੰਜਾਬ ਦੇ ਇਤਿਹਾਸ ਦੀਆਂ ਪੋਸਟਾਂ ਪਾਈਆ ਜਾਂਦੀਆਂ ਹਨ। ਇਸ ਲਈ ਸਾਡੇ ਪੇਜ ਨੂੰ ਫਾਲੋ ਕਰਕੇ ਸਾਡੀ ਸਪੋਰਟ ਕਰੋ ਤਾਂ ਜੋਂ ਅਸੀਂ ਸਹੀ ਜਾਣਕਾਰੀ ਸੱਭ ਤੱਕ ਸਾਂਝੀ ਕਰੀਏ।

ਮੇਰੇ ਪੁੱਤ ਦੀ ਸਿਹਤ ਸਲਾਮਤੀ ਲਈ ਵਾਹਿਗੁਰੂ ਲਿਖ ਦਿਓ
28/09/2025

ਮੇਰੇ ਪੁੱਤ ਦੀ ਸਿਹਤ ਸਲਾਮਤੀ ਲਈ ਵਾਹਿਗੁਰੂ ਲਿਖ ਦਿਓ

ਮੂੰਹ ਤੇ ਪੂਰੀ ਦਾੜੀ ਵੀ ਨਹੀਂ ਸੀ ਫੁੱਟੀ ਜਦ ਜਥੇਦਾਰ ਸਾਹਬ ਨੇ ਕੌਮ ਦੀ ਵੰਗਾਰੀ ਅਣਖ ਦੀ ਭਾਜੀ ਮੋੜਨ ਲਈ ਮੂਵਮੈਂਟ ਵਿੱਚ ਸ਼ਾਮਲ ਹੋ ਕੇ ਘਰ-ਬਾਰ ਤ...
25/09/2025

ਮੂੰਹ ਤੇ ਪੂਰੀ ਦਾੜੀ ਵੀ ਨਹੀਂ ਸੀ ਫੁੱਟੀ ਜਦ ਜਥੇਦਾਰ ਸਾਹਬ ਨੇ ਕੌਮ ਦੀ ਵੰਗਾਰੀ ਅਣਖ ਦੀ ਭਾਜੀ ਮੋੜਨ ਲਈ ਮੂਵਮੈਂਟ ਵਿੱਚ ਸ਼ਾਮਲ ਹੋ ਕੇ ਘਰ-ਬਾਰ ਤਿਆਗ ਦਿੱਤਾ ਸੀ।

ਅੱਜ ਜਥੇਦਾਰ ਸਾਹਬ ਦੇ ਮਾਤਾ ਜੀ ਦਹਾਕਿਆਂ ਤੋਂ ਵਿਛੜੇ ਆਪਣੇ ਜਿਗਰ ਦੇ ਟੋਟੇ ਦੀ ਇੱਕ ਆਖ਼ਰੀ ਝਲਕ ਦੇਖਣ ਦੇ ਇੰਤਜਾਰ ਵਿਚ ਸਵਾਸਾਂ ਦੀਆਂ ਆਖ਼ਰੀ ਘੜੀਆਂ ਗਿਣ ਰਹੇ ਹਨ।

ਕਿਹੋ ਜਿਹਾ ਜਿਗਰਾ ਹੋਊ ਮਾਂ-ਪੁੱਤ ਦਾ ਜਿਨਾਂ ਨੇ ਮੋਹ ਮਾਇਆ ਤੋਂ ਨਿਰਲੇਪ, ਗੁਰੂ ਦੇ ਭਾਣੇ ਵਿੱਚ ਰਹਿ ਕੇ ਵਿਛੋੜਾ ਝੱਲਿਆ ਅਤੇ ਕੈਦ ਵਰਗੀ ਜਿੰਦਗੀ ਸਬਰ ਸੰਤੋਖ ਨਾਲ ਕੱਟ ਲਈ ਪਰ ਈਨ ਨਹੀਂ ਮੰਨੀ। ਸਿਰ ਝੁਕਦਾ ਹੈ ਜਥੇਦਾਰ ਸਾਹਿਬ ਅਤੇ ਮਾਤਾ ਜੀ ਦੀ ਕੁਰਬਾਨੀ ਅੱਗੇ।

ਗੁਰੂ ਮਹਾਰਾਜ ਮਾਤਾ ਜੀ ਅਤੇ ਜਥੇਦਾਰ ਸਾਹਿਬ ਨੂੰ ਖੁਸ਼ੀਆਂ ਬਖਸ਼ਣ।

I've just reached 15K followers! Thank you for continuing support. I could never have made it without each one of you. 🙏...
25/09/2025

I've just reached 15K followers! Thank you for continuing support. I could never have made it without each one of you. 🙏🤗🎉

🙏"ਬਜ਼ੁਰਗ ਮਾਤਾ" ਕਹਿੰਦੀ ਇਸ "ਸੂਬੇ ਕੰਜਰ" ਨੇ ਮੇਰੀ "ਗਰਭਵਤੀ ਭੈਣ" ਦੇ "ਢਿੱਡ" ਵਿੱਚ ਇਨੇ "ਜ਼ੋਰ ਦੀ ਲੱਤ ਮਾਰੀ" ਕੇ "ਬੱਚਾ ਢਿੱਡ" ਵਿੱਚ ਹੀ "...
25/09/2025

🙏"ਬਜ਼ੁਰਗ ਮਾਤਾ" ਕਹਿੰਦੀ ਇਸ "ਸੂਬੇ ਕੰਜਰ" ਨੇ ਮੇਰੀ "ਗਰਭਵਤੀ ਭੈਣ" ਦੇ "ਢਿੱਡ" ਵਿੱਚ ਇਨੇ "ਜ਼ੋਰ ਦੀ ਲੱਤ ਮਾਰੀ" ਕੇ "ਬੱਚਾ ਢਿੱਡ" ਵਿੱਚ ਹੀ "ਮਰ" ਗਿਆ ਸੀ। ਬੇਬੇ "ਭੁੱਬਾ ਮਾਰ" ਕੇ ਕਹਿੰਦੀ "ਰੱਬਾ ਤੂੰ "ਮ/ਰਨ" ਤੋਂ ਪਹਿਲਾਂ ਇਹਦੇ "ਕੀ/ੜੇ" ਕਿਉਂ ਨਹੀਂ ਪਾਏ"। ਮੈਨੂੰ ਤਾਂ ਅਜੇ ਵੀ "ਸਕੂਨ" ਨਹੀਂ ਮਿਲਿਆ। ਬੇਬੇ ਕਹਿੰਦੀ ਮੇਰੇ "ਕਾਲਜੇ" ਨੂੰ "ਠੰਡ" ਪੈ ਜਾਂਦੀ ਜੇ ਦੇ "ਕੀ/ੜੇ ਪੈਂਦੇ" ਤੇ ਇਹ "ਤਿਲ ਤਿਲ ਕੇ ਮ/ਰਦਾ"।😔

ਗੁਰੂ ਕੋਲੋਂ ਅਸੀ ਸਭ ਦਾਤਾਂ ਮੰਗਦੇ ਹਾ ਇੱਕ ਹੋਰ ਦਾਤ ਮੰਗਿਆਂ ਕਰੋ ,ਸ਼ਹਾਦਤ ਦੀ ਦਾਤ, ਜੋ ਸਭ ਤੋਂ ਉੱਪਰਲੀ ਦਾਤ ਹੈ !ਖਾਲੜਾ ਸਾਬ ਦੇ ਬੋਲ !!ਭਾਈ ...
06/09/2025

ਗੁਰੂ ਕੋਲੋਂ ਅਸੀ ਸਭ ਦਾਤਾਂ ਮੰਗਦੇ ਹਾ
ਇੱਕ ਹੋਰ ਦਾਤ ਮੰਗਿਆਂ ਕਰੋ ,ਸ਼ਹਾਦਤ ਦੀ ਦਾਤ, ਜੋ ਸਭ ਤੋਂ ਉੱਪਰਲੀ ਦਾਤ ਹੈ !
ਖਾਲੜਾ ਸਾਬ ਦੇ ਬੋਲ !!
ਭਾਈ ਸਾਹਿਬ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ "
ਪ੍ਰਣਾਮ ਸ਼ਹੀਦਾਂ ਨੂੰ !!
🙏 🙏 🚩🙏🙏

05/09/2025
ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ ...🙏            ...
05/09/2025

ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ ...🙏

ਜਿੰਨਾ ਦਾ ਘਰ ਗੁਰੂ ਨਾਨਕ ਜੀ ਦੀ ਕ੍ਰਿਪਾ ਨਾਲ ਚੱਲਦਾ ਹੈ ਉਹ ਇੱਕ ਵਰੀ ਵਾਹਿਗੁਰੂ ਜੀ ਜਰੂਰ ਲਿਖੋ ਜੀ🙏𝙏𝙤𝙙𝙖𝙮'𝙨 𝘽𝙚𝙨𝙩 𝙋𝙖𝙞𝙣𝙩𝙞𝙣𝙜 🌸🙏 😇          ...
05/09/2025

ਜਿੰਨਾ ਦਾ ਘਰ ਗੁਰੂ ਨਾਨਕ ਜੀ ਦੀ ਕ੍ਰਿਪਾ ਨਾਲ ਚੱਲਦਾ ਹੈ ਉਹ ਇੱਕ ਵਰੀ ਵਾਹਿਗੁਰੂ ਜੀ ਜਰੂਰ ਲਿਖੋ ਜੀ🙏

𝙏𝙤𝙙𝙖𝙮'𝙨 𝘽𝙚𝙨𝙩 𝙋𝙖𝙞𝙣𝙩𝙞𝙣𝙜 🌸🙏 😇



ਇਸ ਖਿਡਾਰੀ ਨੂੰ ਨੌਕਰੀ ਨਾ ਦੇਣ ਦੇ ਦੋਸ਼ ਚ ਜਨਾਬ ਚੰਨੀ ਨੂੰ ਅੰਦਰ ਭੇਜਦੇ ਸੀ ਹੁਣ ਭਲਾ ਕਿਸੀ ਨੂੰ ਪਤਾ ਹੋਵੇ ਇਹ ਨੌਜਵਾਨ ਦੀ DSP ਵਜੋਂ ਡਿਊਟੀ ਕ...
04/09/2025

ਇਸ ਖਿਡਾਰੀ ਨੂੰ ਨੌਕਰੀ ਨਾ ਦੇਣ ਦੇ ਦੋਸ਼ ਚ ਜਨਾਬ ਚੰਨੀ ਨੂੰ ਅੰਦਰ ਭੇਜਦੇ ਸੀ ਹੁਣ ਭਲਾ ਕਿਸੀ ਨੂੰ ਪਤਾ ਹੋਵੇ ਇਹ ਨੌਜਵਾਨ ਦੀ DSP ਵਜੋਂ ਡਿਊਟੀ ਕਿੱਥੇ ਆ???

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ , ਉਪ ਪ੍ਰਧਾਨ ਬਣੇ ਨੋਜਵਾਨ ਅਸ਼ਮੀਤ ਸਿੰਘ ਨੇ  3478 ਵੋਟਾ  ਨਾਲ ਜਿੱਤ ਦਰਜ ਕੀਤੀ  ਅਤੇ ਪੂਰੀ ...
03/09/2025

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ , ਉਪ ਪ੍ਰਧਾਨ ਬਣੇ ਨੋਜਵਾਨ ਅਸ਼ਮੀਤ ਸਿੰਘ ਨੇ 3478 ਵੋਟਾ ਨਾਲ ਜਿੱਤ ਦਰਜ ਕੀਤੀ ਅਤੇ ਪੂਰੀ ਜੱਥੇਬੰਦੀ ‘ਸੱਥ’ ਨੂੰ ਮੁਬਾਰਕਾਂ, ਕੌਮ ਦਾ ਆਉਣ ਵਾਲਾ ਭਵਿੱਖ ਇਹਨਾਂ ਨੋਜਵਾਨਾਂ ਹੱਥਾਂ ਚ ਦੇਖਕੇ ਖੁਸ਼ੀ ਮਹਿਸੂਸ ਕਰਦੇ ਹਾਂ। Vice President: Winner -Mr. Ashmeet Singh - 3,478 votes Congratulations to the young man Ashmeet Singh and the entire organization 'Sath' who became the Vice President in the student elections of Panjab University. We are happy to see the future of the nation in the hands of these young people.

Congratulations to the young man Ashmeet Singh and the entire organization 'Sath' who became the Vice President in the student elections of Panjab University. We are happy to see the future of the nation in the hands of these young people.

🎉 Facebook recognized me for starting engaging conversations and producing inspiring content among my audience and peers...
03/09/2025

🎉 Facebook recognized me for starting engaging conversations and producing inspiring content among my audience and peers!

03/09/2025

Address

Amritsar
143115

Telephone

+919877377490

Website

Alerts

Be the first to know and let us send you an email when ਚੱਲਦਾ ਪੰਜਾਬ - Chalda Punjab posts news and promotions. Your email address will not be used for any other purpose, and you can unsubscribe at any time.

Contact The Business

Send a message to ਚੱਲਦਾ ਪੰਜਾਬ - Chalda Punjab:

Share