The Mirror

The Mirror THE MIRROR ਦੇ FACEBOOK ਚੈਨਲ ’ਤੇ ਤੁਹਾਡਾ ਸੁਆਗਤ ਹੈ।

YOUTUBE -
31/10/2024

YOUTUBE -

ਪੰਥ, ਪੰਜਾਬ ਤੇ ਸਿਆਸਤ ਦੇ ਰੰਗ ਦੇਖੋ Untold Punjab ਦੇ ਸੰਗ...

18/02/2022

(HD) Rec. Live ਘਰ ਤੋਂ ਸਮਸ਼ਾਨ ਘਾਟ ਤੱਕ ਅੰਤਿਮ ਯਾਤਰਾ - ਪਿੰਡ ਥਰੀਕੇ
ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਨੂੰ ਸ਼ਰਧਾਂਜਲੀ

02/02/2022

ਮਾਝੇ ਦਾ ਆਉਣ ਵਾਲਾ ਜਰਨੈਲ
ਸ. ਤਲਬੀਰ ਸਿੰਘ ਗਿੱਲ
ਸ਼੍ਰੋ. ਅ. ਦਲ ਹਲਕਾ ਅੰਮ੍ਰਿਤਸਰ ਦੱਖਣੀ

01/02/2022

ਲਾਮ ਲਸ਼ਕਰ ਨਾਲ ਆਗੂ ਪਹੁੰਚੇ ਦਰਬਾਰ ਸਾਹਿਬ
ਸੰਗਤ ਨੇ ਪਾਈ ਝਾੜ

ਬਜ਼ੁਰਗਾਂ, ਬੱਚਿਆਂ ਨੂੰ ਪੈਰਾਂ ’ਚ ਰੋਲਿਆ। ਮੁੜ ਯਾਦ ਕਰਵਾਈ ’84”- People Angry on R.Gandhi’s ‘Amritsar Visit’        Indian Natio...
28/01/2022

ਬਜ਼ੁਰਗਾਂ, ਬੱਚਿਆਂ ਨੂੰ ਪੈਰਾਂ ’ਚ ਰੋਲਿਆ। ਮੁੜ ਯਾਦ ਕਰਵਾਈ ’84”-
People Angry on R.Gandhi’s ‘Amritsar Visit’

Indian National Congress - Punjab Indian National Congress - Haryana Rahul Gandhi

Subscribe & share for more videos
https://youtu.be/yH6RHMntWZk

“ਬਜ਼ੁਰਗਾਂ, ਬੱਚਿਆਂ ਨੂੰ ਪੈਰਾਂ ’ਚ ਰੋਲਿਆ। ਮੁੜ ਯਾਦ ਕਰਵਾਈ ’84”- People Angry on R.Gandhi’s ‘Amritsar Visit’ Subscribe us on YouTubeh...

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ|Subscribe our YouTube channel for m...
27/01/2022

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ|
Subscribe our YouTube channel for more updates about visit of Rahul Gandhi in Sri Darbar sahib

subscribe
https://www.youtube.com/channel/UCWeh6hIS2llbk6wI8DLCWkg/featured



ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਇੱਕ ਦਿਨ ਦੀ ਪੰਜਾਬ ਫੇਰੀ ’ਤੇ ਹਨ। ਅੰਮ੍ਰਿਤਸਰ ਵਿੱਚ ਧਾਰਮਿਕ ਥਾਵਾਂ ਉੱਤੇ ਜਾਣ ਦੇ ਪ੍ਰੋਗਰਾਮ ਤਹਿਤ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ।
ਇਸ ਮੌਕੇ ਰਾਹੁਲ ਗਾਂਧੀ ਦੇ ਨਾਲ ਸੀਐੱਮ ਚਰਨਜੀਤ ਚੰਨੀ, ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਤੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਵੀ ਸਨ। ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡਿਜੀਟਲ ਚੋਣ ਮੁਹਿੰਮ ‘ਮਿਸ਼ਨ ਫਤਿਹ’ ਦੀ ਸ਼ੁਰੂਆਤ ਕਰਨ ਆਏ ਹਨ।
ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਲਈ ਡਿਜੀਟਲ ਤਰੀਕੇ ਅਪਨਾਉਣੇ ਪੈ ਰਹੇ ਹਨ ਕੋਰੋਨਾ ਦੇ ਫੈਲਾਅ ਕਾਰਨ ਚੋਣ ਕਮਿਸ਼ਨ ਨੇ ਰੈਲੀਆਂ ਅਤੇ ਇਕੱਠਾਂ ਉੱਤੇ 31 ਜਨਵਰੀ ਤੱਕ ਪਾਬੰਦੀ ਲਾਈ ਹੈ।

Rahul Gandhi offers prayers at Golden Temple in Amritsar

ਜੇਕਰ ਕਾਂਗਰਸ ਸਰਕਾਰ ਬਣੀ ਤਾਂ ਅਸੀਂ ਦਾਲ, ਤੇਲ, ਬੀਜਾਂ ਅਤੇ ਮੱਕੀ 'ਤੇ ਲਿਗਲਾਈਜ਼ਡ ਐੱਮ. ਐੱਸ. ਪੀ. ਦੇਵਾਂਗੇ। ਅਸੀਂ ਇਸ ਨੂੰ 'ਯੈਲੋ ਰੈਵੂਲੇਸ਼ਨ' ...
19/01/2022

ਜੇਕਰ ਕਾਂਗਰਸ ਸਰਕਾਰ ਬਣੀ ਤਾਂ ਅਸੀਂ ਦਾਲ, ਤੇਲ, ਬੀਜਾਂ ਅਤੇ ਮੱਕੀ 'ਤੇ ਲਿਗਲਾਈਜ਼ਡ ਐੱਮ. ਐੱਸ. ਪੀ. ਦੇਵਾਂਗੇ। ਅਸੀਂ ਇਸ ਨੂੰ 'ਯੈਲੋ ਰੈਵੂਲੇਸ਼ਨ' ਦਾ ਨਾਮ ਦੇਵਾਂਗੇ।

The Mirror

ਹੈਦਰਾਬਾਦ ਵਿਚ ਸ਼ਮਸ਼ਾਬਾਦ ਦੇ ਗਚੁਬਾਈ ਪਿੰਡ ਦੇ ਲੋਕ ਲੰਬਾਡੀ ਕਬੀਲੇ ਦੇ ਹਨ। ਇਨ੍ਹਾਂ ਦੀ ਬੋਲੀ ਲੰਬਾਡੀ ਹੈ, ਤੇਲਗੂ ਅਤੇ ਹਿੰਦੀ ਵੀ ਜਾਣਦੇ ਹਨ। ਇਸ...
19/01/2022

ਹੈਦਰਾਬਾਦ ਵਿਚ ਸ਼ਮਸ਼ਾਬਾਦ ਦੇ ਗਚੁਬਾਈ ਪਿੰਡ ਦੇ ਲੋਕ ਲੰਬਾਡੀ ਕਬੀਲੇ ਦੇ ਹਨ। ਇਨ੍ਹਾਂ ਦੀ ਬੋਲੀ ਲੰਬਾਡੀ ਹੈ, ਤੇਲਗੂ ਅਤੇ ਹਿੰਦੀ ਵੀ ਜਾਣਦੇ ਹਨ। ਇਸ ਪਿੰਡ ਦੇ 500 ਲੋਕਾਂ ਨੇ ਸਿੱਖੀ ਰਾਹ ਨੂੰ ਅਪਣਾਇਆ ਹੈ। ਹੁਣ ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਨਗਰ ਆਖਿਆ ਜਾਂਦਾ ਹੈ।

TheMirror

ਪੰਜਾਬ ਚੋਣਾਂ ਵਿਚ ਵੱਖ ਵੱਖ ਪਾਰਟੀਆਂ ਵਲੋਂ ਐਲਾਨੇ 80 ਉਮੀਦਵਾਰ ਦਲ ਬਦਲੂ ਹਨ। ਸੱਭ ਤੋਂ ਵੱਧ ਦਲ ਬਦਲੂਆਂ ਨੂੰ  ਆਮ ਆਦਮੀ ਪਾਰਟੀ ਨੇ ਟਿੱਕਟਾਂ ਦਿ...
19/01/2022

ਪੰਜਾਬ ਚੋਣਾਂ ਵਿਚ ਵੱਖ ਵੱਖ ਪਾਰਟੀਆਂ ਵਲੋਂ ਐਲਾਨੇ 80 ਉਮੀਦਵਾਰ ਦਲ ਬਦਲੂ ਹਨ। ਸੱਭ ਤੋਂ ਵੱਧ ਦਲ ਬਦਲੂਆਂ ਨੂੰ ਆਮ ਆਦਮੀ ਪਾਰਟੀ ਨੇ ਟਿੱਕਟਾਂ ਦਿੱਤੀਆਂ ਹਨ।

18/01/2022

ਆਰਟਿਸਟ ਦਾ ਪਹਿਲਾ ਕੰਮ ਜਾਂਗਲੀ, ਪਸ਼ੂ ਬਿਰਤੀ ਵਾਲੇ ਦਿਲ ਅਤੇ ਮਨ ਉਪਰ ਕਾਬੂ ਪਾਉਣਾ ਹੈ, ਕੁਦਰਤ ਨਾਲ ਇਕਸੁਰ ਹੋਣਾ ਹੈ।
(ਕਵੀ ਬਾਸ਼ੋ)

16/01/2022

🔴LIVE ਸਰਵਣ ਕਰੋ, Darbar Sahib ਤੋਂ ਬਸੰਤ ਰਾਗ ਦੀ ਆਰੰਭਤਾ ਦਾ ਪਹਿਲੀ ਵਾਰ ਹੋਇਆ live ਪ੍ਰਸਾਰਣ

Address

Amritsar

Telephone

+918847031312

Website

Alerts

Be the first to know and let us send you an email when The Mirror posts news and promotions. Your email address will not be used for any other purpose, and you can unsubscribe at any time.

Contact The Business

Send a message to The Mirror:

Share