NA 24 News

NA 24 News Daily Fast News & Breaking News Page for people

31/05/2025

ਆਪਰੇਸ਼ਨ ਸ਼ੀਲਡ ਦੇ ਤਹਿਤ ਅੰਮ੍ਰਿਤਸਰ ਵਿੱਚ ਕੀਤੀ ਗਈ ਮੌਕ ਡਰਿੱਲ ਰਾਤ ਨੂੰ ਹੋਵੇਗਾ ਬਲੈਕ ਆਊਟ

ਸ਼ਹਿਰ ਵਾਸੀਆਂ ਨੂੰ ਡਰਨ ਦੀ ਲੋੜ ਨਹੀਂ, ਇਹ ਸਿਰਫ ਅਭਿਆਸ ਦਾ ਹੈ ਹਿੱਸਾ - ਮਨਪ੍ਰੀਤ ਸਿੰਘ ਸਿਵਿਲ ਡਿਫੈਂਸ ਅਧਿਕਾਰੀ

23/05/2025

ਅੰਮ੍ਰਿਤਸਰ ਪੁਲਿਸ ਨੇ ਬਲੈਕ ਆਊਟ ਦੌਰਾਨ ਕਾਰ ਲੁੱਟਣ ਵਾਲੇ ਲੁਟੇਰਿਆਂ ਦਾ ਕੀਤਾ ਐਨਕਾਊਂਟਰ

ਤਿੰਨ ਲੁਟੇਰਿਆਂ ਚੋਂ ਇੱਕ ਲੁਟੇਰਾ ਹੋਇਆ ਜ਼ਖਮੀ

ਤਿੰਨਾਂ ਆਰੋਪੀਆਂ ਦੇ ਉੱਪਰ ਹਨ ਵੱਖ-ਵੱਖ ਅਪਰਾਧਿਕ ਮਾਮਲੇ ਦਰਜ- ਪੁਲਿਸ ਕਮਿਸ਼ਨਰ

13/05/2025

ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਜਹਰੀਲੀ ਸ਼ਰਾਬ ਨਾਲ ਹੋਈਆਂ 17 ਮੌਤਾਂ ਤੋਂ ਬਾਅਦ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮੁੱਖ ਮੰਤਰੀ ਪੰਜਾਬ

10/05/2025

ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮਹਿੰਦਰ ਭਗਤ ਪੁੱਜੇ

07/05/2025

ਚਾਰ ਵੱਜਦੇ ਹੀ ਅੰਮ੍ਰਿਤਸਰ ਦੀਆਂ ਸੜਕਾਂ ਤੇ ਸੁਣਾਈ ਦਿੱਤਾ ਸਾਈਂਰਨ

ਰਾਤ 10 ਵਜੇ ਦੁਬਾਰਾ ਤੋਂ ਹੋਵੇਗਾ ਬਲੈਕ ਆਊਟ ਤੇ ਵਜੇਗਾ ਸਾਇਰਨ - ਸਿਵਿਲ ਡਿਫੈਂਸ ਵਾਰਡਨ

07/05/2025

ਅੰਮ੍ਰਿਤਸਰ ਵਿੱਚ ਹੋ ਰਹੀ ਮਾਕਡਰਿੱਲ ਅਤੇ ਬਲੈਕਆਊਟ ਨੂੰ ਲੈ ਕੇ ਅੰਮ੍ਰਿਤਸਰ ਦੇ ਡੀਸੀ ਨੇ ਸ਼ਹਿਰ ਵਾਸੀਆਂ ਨੂੰ ਕੀਤਾ ਜਾਗਰੂਕ

ਰਾਸ਼ਨ ਦੀ ਬਲੈਕ ਕਰਨ ਵਾਲੇ ਹੋ ਜਾਣ ਸਾਵਧਾਨ ਨਹੀਂ ਤੇ ਹੋਵੇਗੀ ਉਹਨਾਂ ਖਿਲਾਫ ਸਖਤ ਕਾਰਵਾਈ - ਡੀਸੀ ਅੰਮ੍ਰਿਤਸਰ

04/05/2025

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਖੁਫੀਆ ਜਾਣਕਾਰੀ ਭੇਜਣ ਵਾਲੇ ਦੋ ਵਿਅਕਤੀ ਗਿਰਫਤਾਰ

01/05/2025

ਅੰਮ੍ਰਿਤਸਰ ਵਿੱਚ ਰਵਨੀਤ ਸਿੰਘ ਉਰਫ ਸੋਨੂ ਮੋਟੇ ਦਾ ਕਤਲ ਕਰਨ ਵਾਲੇ ਅਭਿਰਾਜ ਨੂੰ ਪੁਲਿਸ ਨੇ ਹਿਮਾਚਲ ਤੋਂ ਕੀਤਾ ਕਾਬੂ

ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਭਿਰਾਜ ਵੱਲੋਂ ਕੀਤਾ ਗਿਆ ਸੋਨੂ ਮੋਟੇ ਦਾ ਕਤਲ - ਪੁਲਿਸ ਕਮਿਸ਼ਨਰ

28/01/2025

ਮੇਅਰ ਬਣਨ ਤੋਂ ਬਾਅਦ ਜਤਿੰਦਰ ਸਿੰਘ ਮੋਤੀ ਭਾਟੀਆ ਪਹੁੰਚੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ ਦੀ ਚੜ੍ਹਦੀ ਕਲਾ ਦੇ ਲਈ ਕੀਤੀ ਅਰਦਾਸ

26/11/2024

ਅੰਮ੍ਰਿਤਸਰ 'ਚ ਪੁਲਿਸ ਤੇ ਲੁਟੇਰੇ ਵਿਚਾਲੇ ਮੁੱਠਭੇੜ, ਮੌਕੇ ਦੇਖਣ ਪਹੁੰਚੀ ਟੀਮ

ਆਰੋਪੀ ਨੇ ਪੁਲਿਸ ਦੀ ਰਾਈਫਲ ਖੋਹੀ ਤੇ ਫਾਇਰਿੰਗ ਕੀਤੀ, ਜਵਾਬੀ ਕਾਰਵਾਈ 'ਚ ਆਰੋਪੀ ਜ਼ਖਮੀ ਹੋ ਗਿਆ

14/11/2024

ਅੰਮ੍ਰਿਤਸਰ ਸਿਟੀ ਦੇ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਕੀਤੀ ਮੀਟਿੰਗ

ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਲਈ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਕੀਤੀ ਗਈ ਮੀਟਿੰਗ - ਪੁਲਿਸ ਕਮਿਸ਼ਨਰ

07/11/2024

ਅੰਮ੍ਰਿਤਸਰ ਚ ਵਾਪਰਿਆ ਖੌਫਨਾਕ ਹਾਦਸਾ

ਜੌੜਾ ਫਾਟਕ ਨੇੜੇ ਇੱਕ ਵਕੀਲ ਨੇ ਆਪਣੀ ਪਤਨੀ ਦਾ ਕੀਤਾ ਕਤਲ

ਮੌਕੇ ਤੇ ਪਹੁੰਚ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

Address

Amritsar
143001

Alerts

Be the first to know and let us send you an email when NA 24 News posts news and promotions. Your email address will not be used for any other purpose, and you can unsubscribe at any time.

Share