Amritsar Calling News

Amritsar Calling News https://youtube.com/c/NEWSHEADLINEINDIA

Amritsar calling news
Your Local News Channel

Follow Our

07/10/2025

ਅੰਮ੍ਰਿਤਸਰ ਦੇ ਪਿੰਡ ਡੇਹਰੀਵਾਲ ਵਿਖੇ ਚੱਲੀਆਂ ਇੱਕ ਘਰ ਦੇ ਉੱਤੇ ਅੰਧਾ ਧੁਨ ਗੋਲੀਆਂ, ਪਰਿਵਾਰ ਵਾਲਿਆਂ ਨੇ ਘਰ ਅੰਦਰ ਵੜ ਕੇ ਬਚਾਈ ਜਾਨ ।

06/10/2025

ਇਰਾਨ ਵਿੱਚ ਫਸਿਆ ਪੰਜਾਬੀ ਨੌਜਵਾਨ 14 ਦਿਨਾਂ ਬਾਅਦ ਘਰ ਪੁੱਜਾ,ਏਜੰਟਾਂ ਦੇ ਜਾਲ ’ਚ ਫਸ ਸਹੀਆਂ ਤਕਲੀਫ਼ਾਂ, ਹੋਟਲ ਦੇ ਕਮਰੇ ’ਚ ਬੰਦ ਕਰਕੇ ਘਰ ਵਾਲੀਆਂ ਤੋ ਮੰਗਦੇ ਰਹੇ ਲੱਖਾਂ ਰੁਪਏ, ਇਸਦੀ ਆਪ ਬੀਤੀ ਸੁਣ ਕੇ ਹੋ ਜਾਓਗੇ ਹੈਰਾਨ।

03/10/2025

ਮਾਮਾ ਪਹਿਲਾਂ ਤੋਂ ਹੀ ਨਸ਼ੇ ਅਤੇ ਹਥਿਆਰਾਂ ਦੀ ਸਮਗਲਿੰਗ ਦੇ ਕੇਸਾਂ ਵਿੱਚ ਅੰਦਰ, ਹੁਣ ਭਾਣਜੇ ਕੋਲੋਂ ਵੀ ਫੜੀਆਂ ਗਈਆਂ ਪਿਸਤੌਲਾਂ, 12 ਆਧੁਨਿਕ ਵਿਦੇਸ਼ੀ ਪਿਸਤੌਲਾਂ ਅਤੇ 1.5 ਕਿਲੋ ਹੈਰੋਇਨ ਸਮੇਤ 5 ਕਾਬੂ।

02/10/2025

ਦੁਸ਼ਹਿਰੇ ਨੂੰ ਲੈ ਕੇ ਸ਼ਹਿਰ ਦੇ ਚੱਪੇ-ਚੱਪੇ 'ਤੇ ਨਾਕਾਬੰਦੀ , ਫਲੈਗ ਮਾਰਚ , ਸ਼ੱਕੀ ਵਸਤੂ ਮਿਲਣ 'ਤੇ 112 'ਤੇ ਕਰੋ ਸੂਚਿਤ।

01/10/2025

ਬੀਜੇਪੀ ਤੇ ਅਕਾਲੀ ਦਲ ਤੋਂ ਬਾਅਦ ਹੁਣ ਅਨਿਲ ਜੋਸ਼ੀ ਨੇ ਕਾਂਗਰਸ ਦਾ ਹੱਥ ਫੜਿਆ, ਪਾਰਟੀ ਜੁਆਇੰਨ ਕਰਨ ਸਮੇਂ ਰੱਜ ਕੇ ਕੀਤੀਆਂ ਰਾਹੁਲ ਗਾਂਧੀ ਤੇ ਉੱਥੇ ਬੈਠੇ ਕਾਂਗਰਸੀ ਨੇਤਾਵਾਂ ਦੀਆਂ ਤਰੀਫਾਂ।

01/10/2025

ਵੇਖੋ ਰੱਬ ਦੇ ਰੰਗ, ਅੰਮ੍ਰਿਤਸਰ ਚ ਤਿੱਖੀ ਧੁੱਪ ਤੇ ਅਜਨਾਲਾ ਚ ਜੋਰਾਂ ਦੀ ਬਾਰਿਸ਼।

01/10/2025

ਥਾਣਾ ਏਅਰਪੋਰਟ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ।

29/09/2025

DGP ਗੌਰਵ ਯਾਦਵ ਪਹੁੰਚੇ ਅੰਮ੍ਰਿਤਸਰ, 4 ਜ਼ਿਲੇਆਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਹਾਈ ਲੈਵਲ ਸਿਕਿਓਰਟੀ ਮੀਟਿੰਗ , ਕਿਹਾ, ਬਾਡਰ ਜਿਲਿਆਂ ਵਿੱਚ ਬੀਐਸਐਫ ਦੀਆਂ 7 ਕੰਪਨੀਆਂ ਕੀਤੀਆਂ ਜਾ ਰਹੀਆਂ ਹਨ ਤਾਇਨਾਤ।

28/09/2025
28/09/2025

ਘਰ ਦੇ ਬਾਹਰ ਗੋਲੀਆਂ ਚਲਾਕੇ ਫਿਰੋਤੀ ਮੰਗਣ ਤੇ ਰੇਲ ਗੱਡੀ ਦੇ ਡੱਬੇ ਤੇ ਦੇਸ਼ ਵਿਰੋਧੀ ਨਾਰੇ ਲਿਖਣ ਵਾਲੇ ਤਰਨ ਤਾਰਨ ਜਿਲੇ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚਾਰ ਮੈਂਬਰ ਕਾਬੂ ।

26/09/2025

ਪੈਰੋਲ ‘ਤੇ ਬਾਹਰ ਆਏ ਧਰਮਜੀਤ ਸਿੰਘ ਧਰਮਾ ਦੀ ਅੱਧੀ ਰਾਤ ਉਸਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ, ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੀ ਘਟਨਾਂ। ਗੈਂਗ ਵਾਰ ਦੀ ਸ਼ੰਕਾ।

Address

112-113 Deep Complex , Court Road
Amritsar
143001

Alerts

Be the first to know and let us send you an email when Amritsar Calling News posts news and promotions. Your email address will not be used for any other purpose, and you can unsubscribe at any time.

Contact The Business

Send a message to Amritsar Calling News:

Share