Live Amritsar News

Live Amritsar News LiveAmritsarNews you tub Live Amritsar News live video daliy post punjabi jag bani danink savera

05/11/2025

ਪੁਲਿਸ ਜਾਂਚ ਕਰ ਰਹੀ ਹੈ ਕਰਮ ਸਿੰਘ ਚੌਕ 'ਤੇ ਤਿੰਨ ਨੌਜਵਾਨਾਂ ਨੇ ਇੱਕ ਦੁਕਾਨਦਾਰ ਨੂੰ ਪਿ-ਸ-ਤੌ-ਲ ਦਿਖਾ ਕੇ ਲੁੱ*ਟ*ਣ ਦੀ ਕੋਸ਼ਿਸ਼ ਕੀਤੀ। ਪੁਲਿਸ ਜਾਂਚ ਕਰ ਰਹੀ ਹੈ ❤️

05/11/2025

ਪ੍ਰਕਾਸ਼ ਪੁਰਬ ਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਲੱਗੀਆਂ ਰੌਣਕਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੇ ਸਾਖੀ ਬਣੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਵਿਖੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਵਾਲੇ ਦਿਨ ਸੰਗਤਾਂ ਹੋ ਰਹੀਆਂ ਨੇ ਨਤਮਸਤਕ ਗੱਲਬਾਤ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕਿਹਾ ਕਿ ਇਸ ਸਥਾਨ ਬਹੁਤ ਪਾਵਨ ਪਵਿੱਤਰ ਸਥਾਨ ਹੈ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮਾਤਾ ਸੁਲੱਖਣੀ ਨੂੰ ਵਿਆਹੁਣ ਆਏ ਸੀ ਉਸ ਸਮੇਂ ਦੀ ਕੰਧ ਅੱਜ ਵੀ ਮੌਜੂਦ ਹੈ। ਉਹਨਾਂ ਕਿਹਾ ਕਿ ਪੂਰੀ ਲੁਕਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਦਿਹਾੜੇ ਦੀ ਕੋਟਨ ਕੋਟ ਵਧਾਈ ਅੱਜ ਦੇ ਦਿਨ ਸੰਗਤਾਂ ਦੂਰੋਂ ਦੂਰੋਂ ਇਸ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ

05/11/2025

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤਰਨ ਤਰਨ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ !

05/11/2025

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ CM ਮਾਨ ਸ਼੍ਰੀ ਦਰਬਾਰ ਸਾਹਿਬ ਪਹੁੰਚੇ
CM Mann reaches Darbar Sahib on the occasion of the birth anniversary of Sri Guru Nanak Dev Ji

05/11/2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਰਭੀ ਵਰਮਾ ਵੱਲੋਂ ਲੰਗਰ ਦਾ ਆਯੋਜਨ ਕੀਤਾ # Senior Congress leader Surabhi Verma organized langar on the occasion of Guru Nanak Dev Ji's birth anniversary. 🙏🏻❤️

05/11/2025
04/11/2025

ਅੰਮ੍ਰਿਤਸਰ ਦੇ Novelty ਚੌਂਕ ਤੇ ਗੱਡੀ ਟੋ*ਅ ਕਰਨ ਆਈ ਪੁਲਿਸ ਦੇ ਨਾਲ ਉਲ*ਝੇ ਗੱਡੀ ਦੇ ਮਾਲਕ, ਮੌਕੇ ਤੇ ਹੋਇਆ ਜਬਰਜਸਤ ਹੰ*ਗਾ*ਮਾ

04/11/2025

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਇੱਕ ਵੱਡੀ ਸਫਲਤਾ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਹ*ਥਿਆ*ਰਾਂ ਦੀ ਤ*ਸਕ*ਰੀ ਮਾਡਿਊਲ ਦਾ ਪਰਦਾਫਾਸ਼ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਰਾਵੀ ਨਦੀ ਦੇ ਕੋਲ ਪਿੰਡ ਘੋਨੇਵਾਲ, ਥਾਣਾ ਰਾਮਦਾਸ ਤੋਂ ਵੱਡੀ ਮਾਤਰਾ ਵਿੱਚ ਆਧੁਨਿਕ ਹ*ਥਿ*ਆ*ਰ ਬਰਾਮਦ ਕੀਤੇ ਗਏ ਬਰਾਮਦਗੀ: 2 ਏਕੇ-ਸੀਰੀਜ਼ ਅਸਾਲਟ ਰਾਈਫਲਾਂ ਸਮੇਤ 8 ਮੈਗਜ਼ੀਨਾਂ, 1 ਪਿਸਤੌਲ (.30 ਬੋਰ) ਸਮੇਤ 2 ਮੈਗਜ਼ੀਨਾਂ, 50 ਜ਼ਿੰਦਾ ਕਾਰਤੂਸ (.30 ਬੋਰ), ਅਤੇ 245 ਜ਼ਿੰਦਾ ਕਾਰਤੂਸ (7.62 ਐਮਐਮ)

04/11/2025

ਦੋ ਵਿਅਕਤੀਆਂ ਨੇ 11 ਦੁਕਾਨਾਂ ਦੇ ਤਾਲੇ ਤੋ*ੜ ਕੇ ਚੋ*ਰੀ ਕੀਤੀ, ਜਿਸ ਨਾਲ ਇਲਾਕੇ ਵਿੱਚ ਡ*ਰ ਦਾ ਮਾਹੌਲ ਬਣ ਗਿਆ।
ਗੁਰਦਾਸਪੁਰ

ਸਰਹੱਦੀ ਕਸਬਾ DORANGLA ਦੇ ਵਿੱਚ ਚੋ*ਰਾਂ ਨੇ ਦੇਰ ਰਾਤ ਇਕ ਘੰਟੇ ਦੇ ਅੰਦਰ ਅੰਦਰ ਹੀ ਲਗਭਗ 11 ਦੁਕਾਨਾਂ ਤੇ ਤਾਲੇ ਤੋ*ੜ ਦਿੱਤੇ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਦ*ਹਿਸ਼*ਤ ਦਾ ਮਾਹੌਲ ਬਣਿਆ ਹੋਇਆ ।

04/11/2025

Novelty हुंडई ने नई गाड़ी HYUNDAI VENUE 2025 की लॉन्च
ਐਡਵਾਂਸਡ ਫਿਊਚਰ ਨਿਊ ​​ਡਿਜ਼ਾਈਨ ਵੱਡੀ ਟੱਚ ਸਕ੍ਰੀਨ ਹੁੰਡਈ ਵੈਨਿਊ 2025 ਨਵੀਂ ਕਾਰ ਲਾਂਚ
Advanced Future New Design Large Touch Screen Hyundai Venue 2025 New Car Launched

04/11/2025

ਰਾਜਾ ਵਾਰਡਿੰਗ ਨੇ ਕੁਝ ਦਿਨ ਪਹਿਲਾਂ ਇੱਕ ਟਿੱਪਣੀ ਕੀਤੀ ਸੀ। ਵਾਲਮੀਕਿ ਭਾਈਚਾਰੇ ਦੇ ਮੈਂਬਰ ਵਿਰੋਧ ਕਰ ਰਹੇ ਹਨ।

Address

Amritsar
143001

Alerts

Be the first to know and let us send you an email when Live Amritsar News posts news and promotions. Your email address will not be used for any other purpose, and you can unsubscribe at any time.

Contact The Business

Send a message to Live Amritsar News:

Share