Amaritsar Hulchul

Amaritsar Hulchul This is Page Created By Hulchul Production and Broadcasting Co. And Relates to News And Information

13/12/2022

Bhagwant Mann ਨੇ ਅਚਾਨਕ ਜੇਲ ਵਿੱਚ ਮਾਰਿਆ ਛਾਪਾ || ਜੇਲ ਦੇ ਕੈਦੀਆਂ ਤੋ ਹੀ ਪੁੱਛੇ ਜੇਲ ਦੇ ਹਾਲਾਤ

10/12/2022

ਤਰਨਤਾਰਨ ਹਾਦਸੇ ਤੋਂ ਬਾਅਦ ਸਹਿਮੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਤੇ ਕੀ ਦਿੱਤਾ ਬਿਆਨ - ਡੀਜੀਪੀ ਦਾ ਵੀ ਸੁਣੋ ਬਿਆਨ

03/12/2022

Anmol Gagan Mann ਨੂੰ ਸੜਕ ਬਣਾਉਣ ਵਾਲੇ ਠੇਕੇਦਾਰਾਂ ਤੇ ਆਇਆ ਗੁੱਸਾ - ਹੱਥਾਂ ਨਾਲ ਹੀ ਪੁੱਟ ਕੇ ਦਿਖਾਈ ਸੜਕ

02/12/2022

ਸਿੱਧੂ ਮੁੱਸੇ ਵਾਲੇ ਦੇ ਪਿਤਾ ਨੇ ਭਾਵੁਕ ਹੋਕੇ ਗੋਲਡੀ ਬਰਾੜ ਤੇ ਦਿੱਤਾ ਵੱਡਾ ਬਿਆਨ - ਦੇਖੋ ਵੀਡੀਓ

30/11/2022

ਭਗਵੰਤ ਮਾਨ ਦੀ ਕੋਠੀ ਦੇ ਬਾਹਰ ਮਜਦੂਰਾਂ ਤੇ ਪੁਲਿਸ ਨੇ ਕੀਤਾ ਲਾਠੀਚਾਰਜ - ਦੇਖੋ ਲਾਈਵ ਵੀਡੀਓ

30/11/2022

ਅਨਮੋਲ ਗਗਨ ਮਾਨ ਨੂੰ ਆਇਆ ਗੁੱਸਾ - ਮੌਕੇ ਤੇ ਹੀ ਕੀਤੀ ਕਾਰਵਾਈ

28/11/2022

ਸਿੱਧੂ ਮੁੱਸੇ ਵਾਲੇ ਦੇ ਪਿਤਾ ਦਾ ਵੱਡਾ ਬਿਆਨ - ਅਕਾਲੀ ਦੱਲ ਦੇ ਵੱਡੇ ਨੇਤਾ ਦਾ ਨਾਮ ਲੈਕੇ ਦਿੱਤਾ ਇਸ਼ਾਰਾ

24/11/2022

ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਭਗਵੰਤ ਮਾਨ ਸਰਕਾਰ ਵਲੋ ਪਰਚੇ ਦਰਜ਼ ਕੀਤੇ ਜਾਣ ਤੇ ਭੜਕਿਆ ਅਮ੍ਰਿਤਪਾਲ - ਦੇਖੋ ਵੀਡੀਓ

21/11/2022

ਪੰਜਾਬ ਦੇ ਲੋਕਾਂ ਨੇ ਕਿਉ ਫੂਕੀ ਭਗਵੰਤ ਮਾਨ ਦੀ ਅਰਥੀ - ਦੇਖੋ ਵੀਡੀਓ

14/11/2022

ਬਿਕਰਮ ਮਜੀਠੀਆ ਨੇ ਭਗਵੰਤ ਮਾਨ ਤੇ ਲਗਾਏ ਵੱਡੇ ਇਲਜਾਮ ਲਗਾਉਂਦੇ ਹੋਏ ਚੁੱਕੇ ਕਈ ਵੱਡੇ ਸਵਾਲ - ਦੇਖੋ ਵੀਡੀਓ

04/09/2022
08/07/2022

Baba Amarnath Ji - Cloudburst Near The Cave of Baba Amarnath

07/07/2022

ਇਸ ਤਰਾਂ ਹੋਇਆ ਮੁੱਖਮੰਤਰੀ ਭਗਵੰਤ ਮਾਨ ਦਾ ਵਿਆਹ - ਦੇਖੋ ਵੀਡੀਓ

07/07/2022

ਅਰਵਿੰਦ ਕੇਜਰੀਵਾਲ ਨੇ ਕਿਵੇਂ ਦਿੱਤੀ ਮੁੱਖਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ - ਦੇਖੋ ਵੀਡੀਓ

07/07/2022

ਅਮਨ ਅਰੋੜਾ ਨੇ ਐਵੇ ਦਿੱਤੀ ਮੁੱਖਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ - ਦੇਖੋ ਵੀਡੀਓ

06/07/2022

अमृतसर के पॉश एरिया रंजीत अवेनुए में चोरी करने आया युवक चढ़ा आम लोगो के हत्थे
लोगो ने चोर को पकड़ कर की दुनाईघटना सीसीटीवी में हुई कैद
चोर को किया पुलिस के हवाले पुलिस ने मामला दर्ज कर जांच की शुरू
रंजीत अवेनुए में हो रही दिन ब दिन चोरियों से लोग थे परेशान

06/07/2022

ਹੁਣ ਇਸ ਪੰਜਾਬ ਐਕਟਰ ਤੇ ਲੱਗੀ 295 - ਜੱਜ ਨੇ ਭੇਜਿਆ ਜੇਲ

ਪੰਜਾਬੀ ਫ਼ਿਲਮਾਂ ਦੇ ਅਦਾਕਾਰ ਰਾਣਾ ਜੰਗ ਬਹਾਦਰ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਰਾਣਾ ਜੰਗ ਬਹਾਦਰ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਅਭਿਨੇਤਾ ਰਾਣਾ ਜੰਗ ਬਹਾਦਰ 'ਤੇ ਭਗਵਾਨ ਵਾਲਮੀਕਿ 'ਤੇ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ।

06/07/2022

हिमाचल प्रदेश की मणिकर्ण घाटी में फटा बादल - देखिये लाइव वीडियो

06/07/2022

ਲਾਰੈਂਸ ਬਿਸ਼ਨੋਈ ਮੁੜ ਤੋ ਪੰਜਾਬ ਪੁਲਸ ਦੇ ਰਿਮਾਂਡ ਤੇ
ਅੰਮ੍ਰਿਤਸਰ ਪੁਲਸ ਨੂੰ ਫਿਰ ਤੋਂ ਮਿਲਿਆ ਪੰਜ ਦਿਨ ਦਾ ਰਿਮਾਂਡ

05/07/2022
05/07/2022

ਹੁਣ ਮੋਗਾ ਵਿੱਚ ਚਲੀਆਂ ਗੋਲੀਆਂ SSP ਤੋਂ ਸੁਣੋ ਪੂਰਾ ਮਾਮਲਾ

05/07/2022

ਗਲਤੀ ਦੀ ਮਾਫੀ ਤੇ ਸਜ਼ਾ ਦੀ ਮੰਗ ਲੈਕੇ ਅਕਾਲ ਤਖ਼ਤ ਤੇ ਪੇਸ਼ ਹੋਇਆ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ - ਦੇਖੋ ਵੀਡੀਓ

05/07/2022

अमृतसरः के चब्बाल रोड पर मोटर साइकल सवार ने ऑटो में बैठे युवक से छीना मोबाइल फोन
युवक ऑटो से गिरा नीचे - काफी दूर तक मोटर साइकिल सवार उसे घिसटता हुआ ले गया
घटना सीसीटीवी मेंकैद - पुलिस ने मामले की जांच शुरू की

04/07/2022

ਮੰਤਰੀ ਬਣਨ ਤੋਂ ਬਾਅਦ ਸੁਣੋ ਅਨਮੋਲ ਗਗਨ ਮਾਨ , ਅਮਨ ਅਰੋੜਾ , ਚੇਤਨ ਸਿੰਘ ਜੋੜੇਮਾਜਰਾ, ਫੌਜਾਂ ਸਿੰਘ ਤੇ ਇੰਦਰ ਬੀਰ ਸਿੰਘ ਨਿੱਜਰ ਦਾ ਬਿਆਨ

ਬ੍ਰੇਕਿੰਗ ਨਿਊਜ਼ - ਗੁਰਦਾਸਪੁਰ ਦਾ ਮੋਜੁਦਾ ਐੱਸ.ਪੀ ਹੈੱਡਕੁਆਰਟਰ ਗੁਰਮੀਤ ਸਿੰਘ ਬਲਾਤਕਾਰ ਦੇ ਮਾਮਲੇ 'ਚ ਗ੍ਰਿਫਤਾਰ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵ...
04/07/2022

ਬ੍ਰੇਕਿੰਗ ਨਿਊਜ਼ - ਗੁਰਦਾਸਪੁਰ ਦਾ ਮੋਜੁਦਾ ਐੱਸ.ਪੀ ਹੈੱਡਕੁਆਰਟਰ ਗੁਰਮੀਤ ਸਿੰਘ ਬਲਾਤਕਾਰ ਦੇ ਮਾਮਲੇ 'ਚ ਗ੍ਰਿਫਤਾਰ

ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਾਇਨਾਤ ਐਸਪੀ ਹੈੱਡਕੁਆਰਟਰ ਗੁਰਮੀਤ ਸਿੰਘ ਨੂੰ ਕਥਿਤ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਇਸ ਹਾਈ ਪ੍ਰੋਫਾਈਲ ਮਾਮਲੇ ਵਿਚ ਗੁਰਮੀਤ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਮੋਗਾ ਪੁਲਿਸ ਨੇ ਅਦਾਲਤ ਵਿਚ ਪੇਸ਼ੀ ਦੌਰਾਨ ਉਸ ਸਮੇਂ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਪੇਸ਼ੀ ਦੇ ਲਈ ਆਏ ਸੀ।

04/07/2022

ਸਿੱਧੂ ਮੁੱਸੇ ਵਾਲੇ ਦੇ ਪਿਤਾ ਨੇ ਲੋਕਾਂ ਨੂੰ ਦੱਸੇ ਸਿੱਧੂ ਮੁੱਸੇ ਵਾਲੇ ਦੇ ਸੁਫ਼ਨੇ - ਦਿਲ ਦੀਆਂ ਗੱਲਾਂ ਕਰਨ ਤੋਂ ਬਾਅਦ ਕੀਤਾ ਵੱਡਾ ਵਾਅਦਾ - ਦੇਖੋ ਵੀਡੀਓ

Sidhu Moose Wala Father Talks to Village People About The Dreams of Sidhu Moose Wala for Village Moose Wala - Must Watch

30/06/2022

अमृतसर के फोकल प्वाइंट इलाके में लगी भयानक आग

केमिकल और पेंट फैक्ट्री को लगी आग

फायर ब्रिगेड की गाड़ियां द्वारा आग पर पाया जा रहा काबू

रिहायशी इलाके में होने के चलते लोगों में सहम का माहौल

लोगों के कहा फोकल प्वाइंट रिहायशी क्षेत्र से बाहर जाए

29/06/2022

ਗਰੀਬ ਕਿਸਾਨ ਦੀ ਅਰਸ਼ਪ੍ਰੀਤ ਨੇ 12ਵੀ ਕਲਾਸ ਵਿੱਚ ਪੂਰੇ ਪੰਜਾਬ ਭਰ ਵਿੱਚੋ ਦੁੱਜਾ ਸਥਾਨ ਹਾਸਲ ਕੀਤਾ ਹੈ
ਅਰਸ਼ਪ੍ਰੀਤ ਦੀ ਇਸ ਉਪਲਬਧੀ ਤੇ ਸਕੂਲ ਦੇ ਪ੍ਰਿੰਸੀਪਲ ਦੀਆਂ ਅੱਖਾਂ ਵਿੱਚ ਵੀ ਖੁਸ਼ੀ ਦੇ ਹੰਜੂ ਆ ਗਏ
ਵਧਾਈ ਨਹੀਂ ਦੋ ਗਏ ਗਰੀਬ ਕਿਸਾਨ ਦੀ ਇਸ ਹੋਸ਼ਿਆਰ ਬੱਚੀ ਨੂੰ - ਜਿਸ ਨੇ ਪਰਿਵਾਰ ਸਕੂਲ ਪਿੰਡ ਦੇ ਨਾਲ ਨਾਲ ਪੰਜਾਬ ਦੀਆਂ ਕੁੜੀਆਂ ਆ ਵੀ ਨਾਮ ਅਰਸ਼ ਤੇ ਪਹੁੰਚਾ ਦਿੱਤਾ ਹੈ

28/06/2022

ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਦੋਸ਼ੀ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਅੰਮ੍ਰਿਤਸਰ ਪੁਲੀਸ ਬੀਤੀ ਦੇਰ ਰਾਤ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ ਤੋਂ ਲੈ ਕੇ ਅੰਮ੍ਰਿਤਸਰ ਪੁੱਜੀ
ਦੇਖੋ ਕਿਵੇਂ ਇਕ ਮੁੱਖਮੰਤਰੀ ਨਾਲੋ ਵੀ ਸਖ਼ਤ ਸੁਰਖਿਆ ਪ੍ਰਬੰਧ ਕਰਕੇ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ

27/06/2022

ਪੰਜਾਬ ਦਾ ਬਜਟ ਪੇਸ਼ ਹੋ ਰਿਹਾ ਹੈ - ਦੇਖੋ ਲਾਈਵ ਵੀਡੀਓ

26/06/2022

ਚੋਣ ਜਿੱਤਣ ਤੋਂ ਬਾਅਦ ਸਿੱਧੂ ਮੁੱਸੇ ਆਲੇ ਬਾਰੇ ਬੋਲੇ ਸਿਮਰਜੀਤ ਮਾਨ
SYL ਗਾਣੇ ਦੇ ਬੈਨ ਹੋਣ ਤੇ ਵੀ ਦਿੱਤਾ ਵੱਡਾ ਬਿਆਨ

शहीद सरबजीत सरबजीत सिंह की बहन दलबीर कौर का हुआ देहांत । पाकिस्तान की जेल में बंद कैदी सरबजीत सिंह की बहन दलबीर कौर का द...
26/06/2022

शहीद सरबजीत सरबजीत सिंह की बहन दलबीर कौर का हुआ देहांत । पाकिस्तान की जेल में बंद कैदी सरबजीत सिंह की बहन दलबीर कौर का देर रात देहांत हो गया । दलबीर कौर की मृत्यु दिल का दौरा पड़ने से हुई थी और वह पिछले कुछ दिनों से बीमार चल रही थी ।दलबीर कौर के ऊपर एक फिल्म भी बनी थी जिसमें दलबीर कौर का रोल ऐश्वर्या राय ने किया था । दलबीर कौर का अंतिम संस्कार आज दोपहर 1:00 बजे भीखीविंड तरनतारन में होगा।

25/06/2022

IAS ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਮੌਤ ਤੋਂ ਲੈਕੇ ਵੀਜੀਏਂਸ ਦੇ ਬਿਆਨ ਤੇ ਸੰਜੇ ਪੋਪਲੀ ਦਾ ਬਿਆਨ ਸੁਣੋ

25/06/2022

होटल पुन्नू इंटरनेशनल में भयानक आग। शनिवार रात तकरीबन 11 बजे कचहरी चौक स्थित पुन्नू इंटरनेशनल होटल में अचानक आग लग गई

देखते ही देखते आग भड़क गई और पूरे होटल को अपनी चपेट में ले लियाम समाचार लिखे जाने तक होटल से आग की लपटें उठ रही थीं और दमकल विभाग के कर्मी आग बुझाने का प्रयास कर रहे थे।

आग लगने के कारणों की जानकारी नहीं मिल पाई है।

25/06/2022

गिरफ्तार IAS संजय पोपली के घर गोली चलने से संजय पोपली के बेटे कार्तिक पोपली की मौत

विजिलेंस पुलिस द्वारा गिरफ्तार आई ए एस ऑफिसर संजय पोपली के बेटे की मौत
संजय पोपली को उन के घर लेके गई विजिलेंस पुलिस के सामने हुई संजय पोपली के बेटे की मौत
आई ए एस संजय पोपली के बेटे की गोली लगने से ही हुई मौत
संजय पोपली की पत्नी का विजिलेंस पुलिस पर गोली मार कर हत्या करने का आरोप पुलिस के मुताबिक कार्तिक पोपली ने खुद को गोली मार कर की आत्महत्या
अपने परिवार का इकलौता बेटा था 27 साल का कार्तिक पोपली
सुनिए संजय पोपली की पत्नी और मृतक कार्तिक पोपली की मां का पूरा ब्यान

25/06/2022

ਪੰਜਾਬ ਵਿਧਾਨ ਸਭ ਤੋਂ ਬਜਟ ਸੈਸ਼ਨ ਦਾ ਅਜੇ ਦੂਸਰਾ ਦਿਨ ਲਾਈਵ

24/06/2022

ਜਲੰਧਰ ਦੇ ਸਪਾ ਸੈਂਟਰ ਵਿੱਚ ਚਾਲ ਰਿਹਾ ਸੀ ਥਾਈਲੈਂਡ ਵਾਲਾ ਕੰਮ
- ਦੇਖੋ ਸੀਆਈਏ ਪੁਲਿਸ ਦੀ ਲਾਈਵ ਰੇਡ ਦੀ ਵੀਡੀਓ

22/06/2022

ਹੇਮਕੁੰਟ ਜਾਣ ਤੋਂ ਪਹਿਲਾ ਇਹ ਵੀਡੀਓ ਜਰੂਰ ਦੇਖੋ
ਬਹੁਤ ਜਿਆਦਾ ਬਰਫਬਾਰੀ ਹੋ ਰਹੀ ਉਥੇ ਇਹ ਵੀਡੀਓ 20 ਜੂਨ ਦੀ ਹੈ
ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮੌਸਮ ਦੇ ਖ਼ਰਾਬ ਹੋਣ ਦੀ ਆਸ਼ੰਕਾ ਹੈ
ਆਪਣਾਂ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ

22/06/2022

तरनतारन में एक अमृतधारी सिख की लाठियों के साथ पिटाई का वीडियो वायरल - देखिये क्या है मामला

अमृतसर के पास तरनतारन के सिविल सरकारी हस्पताल का एक वीडियो सोशल मीडिया पर वायरल हो रहा है जिस में कुछ युवको के द्वारा एकअमृतधारी सिख की लाठियों के साथ पिटाई की जा रही है
बाद में पता चला है की यह सिविल सरकारी हस्पताल तरनतारन के साइकल स्टैंड के ठेकेदार के करिंदे इस अमृतधारी सिख की लाठियों के सा पिटाई करते दिखाई दे रहे
इस अमृतधारी सिख के उप्पर यह इल्जाम है की की इस ने मोटरसाइकिल को चोरी किया है और इस के बाद इसे पुलिस के हवाले कर दिया गया
परन्तु पुलिस को भी इस बारे में जानकारी नहीं थी की इस अमृतधारी सिख को पुलिस के हवाले करने से पहले इस की पिटाई की गई है
अब वीडियो वाइरल होने के बाद पुलिस इन सिविल सरकारी हस्पताल तरनतारन के साइकल स्टैंड के ठेकेदार के करिंदे पर भी करवाई करने की बात कर रही है
पर आप ही बताइए इस पुरे मामले में कौन सही है और कौन गलत
कृपया पेज़ को लाइक जरूर कर ले

Address

Golden Temple
Amritsar
143001

Website

Alerts

Be the first to know and let us send you an email when Amaritsar Hulchul posts news and promotions. Your email address will not be used for any other purpose, and you can unsubscribe at any time.

Contact The Business

Send a message to Amaritsar Hulchul:

Videos

Share