Baba Bakala Sahib

Baba Bakala Sahib ☬ ਵਾਹਿਗੁਰੂ ਜੀ ਕਾ ਖਾਲਸਾ ☬
☬ ਵਾਹਿਗੁਰੂ ਜੀ ਕੀ ਫਤਿਹ ☬

12/06/2025

ਅਹਿਮਦਾਬਾਦ ਜਹਾਜ਼ ਹਾਦਸਾ! ਭਾਰਤੀ 169, UK 53, ਪੁਰਤਗਾਲ 7, Canada 1, 2 Pilot ਤੇ 10 Crew, ਜਹਾਜ਼ ਤੁਰੰਤ ਅੱਗ ਦਾ ਗੋਲਾ ਬਣ ਗਿਆ, ਕਿਸੇ ਦਾ ਵੀ ਬਚਣਾ ਅਸੰਭਵ

ਅਹਿਮਦਾਬਾਦ ਜਹਾਜ਼ ਹਾਦਸੇ ਦੀਆਂ ਤਸਵੀਰਾਂ ਆਈਆਂ ਸਾਹਮਣੇ - ਅਹਿਮਦਾਬਾਦ ਤੋਂ ਦੁਖਦਾਈ ਖ਼ਬਰ: ਏਅਰ ਇੰਡੀਆ ਦੀ ਉਡਾਣ AI171, ਜੋ 242 ਲੋਕਾਂ ਨੂੰ ਲੈ ...
12/06/2025

ਅਹਿਮਦਾਬਾਦ ਜਹਾਜ਼ ਹਾਦਸੇ ਦੀਆਂ ਤਸਵੀਰਾਂ ਆਈਆਂ ਸਾਹਮਣੇ - ਅਹਿਮਦਾਬਾਦ ਤੋਂ ਦੁਖਦਾਈ ਖ਼ਬਰ: ਏਅਰ ਇੰਡੀਆ ਦੀ ਉਡਾਣ AI171, ਜੋ 242 ਲੋਕਾਂ ਨੂੰ ਲੈ ਕੇ ਲੰਡਨ ਜਾ ਰਹੀ ਸੀ, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਈ। ਸਾਰੇ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਾਡੀਆਂ ਪ੍ਰਾਰਥਨਾਵਾਂ। ਇਸ ਫਲਾਈਟ ਵਿੱਚ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਸਨ

Tragic news from Ahmedabad: Air India flight AI171, bound for London with 242 people onboard, crashed near Sardar Vallabhbhai Patel International Airport shortly after takeoff. Thoughts and prayers with all affected and their families.

12/06/2025

ਜਾਣਕਾਰੀ ਮਿਲ ਰਹੀ ਹੈ ਕਿ ਅਹਿਮਦਾਬਾਦ ਹਵਾਈ ਨੇ ਜਹਾਜ਼ ਕ੍ਰੈਸ਼ ਹੋਇਆ ਹੈ। ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਸਰਦਾਰ ਵੱਲਭ ਬਾਈ ਪਟੇਲ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਲੰਡਨ ਜਾ ਰਿਹਾ ਸੀ।

ਜਹਾਜ਼ ਵਿਚ 242 ਤੋਂ ਵੱਧ ਯਾਤਰੀ ਸਵਾਰ ਸਨ। ਜਹਾਜ਼ ਹਵਾਈ ਅੱਡੇ ਉਤੇ ਟੇਕਆਫ ਵੇਲੇ ਕ੍ਰੈਸ਼ ਹੋ ਗਿਆ ਹੈ। ਬਚਾਅ ਟੀਮਾਂ ਮੌਕੇ ਉਤੇ ਪਹੁੰਚ ਗਈਆਂ ਹਨ।

Air India Plane Crashes at Ahmedabad Airport

Reports indicate that an Air India plane has crashed at Ahmedabad Airport. The incident occurred at Sardar Vallabhbhai Patel International Airport as the aircraft was taking off for London.

There were 242 plus passengers on board. Rescue teams have reportedly reached the scene.

ਹੁਕਮਨਾਮਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ
27/05/2025

ਹੁਕਮਨਾਮਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ

ਹੁਕਮਨਾਮਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ
19/05/2025

ਹੁਕਮਨਾਮਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ

ਹੁਕਮਨਾਮਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਵੀਂ
18/05/2025

ਹੁਕਮਨਾਮਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਵੀਂ

11/05/2025

US President Trump ਦਾ India-Pak War ’ਤੇ ਵੱਡਾ ਬਿਆਨTweet ’ਚ ਲਿਖਿਆ ਭਾਰਤ-ਪਾਕਿ ਵਿਚਾਲੇ ਹੋਇਆ Ceasefire
10/05/2025

US President Trump ਦਾ India-Pak War ’ਤੇ ਵੱਡਾ ਬਿਆਨ
Tweet ’ਚ ਲਿਖਿਆ ਭਾਰਤ-ਪਾਕਿ ਵਿਚਾਲੇ ਹੋਇਆ Ceasefire

ਹੁਕਮਨਾਮਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ ।
06/05/2025

ਹੁਕਮਨਾਮਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ ।

Address

Gurdwara_bababakala_sahib
Amritsar
143202

Alerts

Be the first to know and let us send you an email when Baba Bakala Sahib posts news and promotions. Your email address will not be used for any other purpose, and you can unsubscribe at any time.

Share