ਸਮੂਹ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
ਦੋ ਟੋਕਰੀਆਂ ਕੋਲ ਸਨ ਜਿਸ ਵਿੱਚ ਇਕ ਵਿਕ ਗਈ ਤੇ ਦੂਜੀ ਸੜਕ ਤੇ ਪੈਰੀ ਟੁੱਟੀ ਜੁੱਤੀ ਪਾਈ ਖੜੇ ਬਜ਼ੁਰਗ ਮਿਲੇ
ਕਹਿੰਦੇ 30 ਰੁਪਏ ਬੱਚਦੇ ਹਨ ਇਕ ਟੋਕਰੀ ਵੇਚਣ ਤੇ
ਦੋ ਟੋਕਰੀਆਂ ਵੇਚਕੇ 60 ਰੁਪਏ ਦਿਹਾੜੀ ਬੰਨਣੀ ਸੀ ਬਜ਼ੁਰਗਾ ਦੀ
ਇਹ ਬਜ਼ੁਰਗ ਮੰਗਦੇ ਨਹੀ ਕਿਰਤ ਕਰਦੇ ਨੇ ਗੁਰੂ ਸਾਹਿਬ ਇਹਨਾ ਨੂੰ ਸਬਰ ਬਖਸ਼ਿਆ ਹੈ
ਟੋਲ ਪਲਾਜਾ ਤੇ ਸਹਿਰ ਦੇ ਚੋਕਾਂ ਵਿਚ ਪ੍ਰਦੇਸੀ ਬੀਬੀਆਂ ਮੰਗਦੀਆਂ ਫਿਰਦੀਆਂ ਤੇ ਅਸੀ 10 ਰੁਪਏ ਤੋ ਥੱਲੇ ਦੇਦੇ ਨਹੀ
ਸਾਨੂੰ ਤਰਸ ਆ ਜਾਦਾ
ਪਰ ਇਹ ਸੜਕਾ ਤੇ ਕਿਰਤ ਕਰਦੇ ਘਸਮੈਲੀਆ ਦਸਤਾਰਾ ਵਾਲੇ ਬਾਬੇ ਸਾਡੇ ਪੰਜਾਬੀਆਂ ਨੂੰ ਕਿਉ ਨਹੀ ਦਿੱਖਦੇ
ਬਸ ਹੱਥ ਜੋੜ ਬੇਨਤੀ ਹੈ ਪੰਜਾਬੀਓ ਕਿਤੇ ਵੀ ਦਾਨ ਨਾ ਦਿਉ
ਅਪਣੇ ਅਪਣੇ ਪਿੰਡ ਨਗਰ ਅਜਿਹੇ ਬਜ਼ੁਰਗ ਤੇ ਨੋਜਵਾਨਾਂ ਲਈ ਰੋਜ਼ਗਾਰ ਬਣਾਉ ਰੋਟੀ ਦਿਉ ਇਹਨਾ ਨੂੰ
ਨਿਰਵੈਰੁ ਦਾ ਸੁਪਨਾਂ ਹੈ ਹਰ ਪਿੰਡ ਹਰ ਬਜ਼ੁਰਗ ਰੋਟੀ ਜੋਗਾ ਹੋਵੇ ਧੱਕੇ ਨਾ ਖਾਵੇ
ਨਿਰਵੈਰੁ ਸਿਆਂ
070872 87205
ਸਵਾਸ ਸਵਾਸ ਗੁਰੂ ਰਾਮਦਾਸ
ਤਖਤਾਂ ਤਾਜਾਂ ਤੋਂ ਰਿਕਸ਼ਿਆਂ ਤੱਕ ਦਾ ਸਫ਼ਰ ਪਰ ਫਿਰ ਵੀ ਸਬਰ ਸੰਤੋਖ਼
ਹਰ ਕਿਸੇ ਲਈ ਨਵੇ ਸਾਲ ਦੀ ਸ਼ੁਰੂਆਤ ਇਕੋ ਜਿਹੀ ਨਹੀ ਕਿਸੇ ਲਈ ਇਹ ਰਾਤ ਪਾਰਟੀਆਂ ਦੀ ਹੈ ਕੋਈ ਸੜਕਾ ਤੇ ਕੇਕ ਕੱਟਦੇ ਨੇ ਤੇ ਖਾਦੇ ਪੀਦੇ ਨੱਚਦੇ ਟੱਪਦੇ ਨੇ
ਇਕ ਇਹ ਵੀ ਬਜ਼ੁਰਗ ਨੇ ਜਿਨਾ ਲਈ ਆਹ ਠੰਡ ਦੀ ਰਾਤ ਵੀ ਰੋਜੀ ਰੋਟੀ ਕਿਰਤ ਦੀ ਹੈ
ਹਰ ਕੋਈ ਨਵਾ ਸਾਲ ਅਪਣੇ ਬੱਚਿਆਂ ਵਿੱਚ ਬੈਠ ਮਨਾਉਣਾ ਚਾਹੁੰਦਾ ਹੈ
ਪਰ ਇਹ ਬਜ਼ੁਰਗ ਰੋਜੀ ਰੋਟੀ ਲਈ ਪਿੰਡਾ ਤੋ ਸ਼ਹਿਰਾਂ ਵਿੱਚ ਆਉਦੇ ਨੇ ਅਪਣੇ ਪਰਿਵਾਰ ਲਈ ਰੋਟੀ ਲਈ
ਪਰ ਕਿਸੇ ਨੂੰ ਇਹ ਨਹੀ ਦਿਖਦੇ ਪਰ ਅਸੀ ਇਸ ਵਾਰ ਇਹ ਨਵਾ ਸਾਲ ਜਿਨਾ ਹੋ ਸਕਿਆਂ ਅਪਣਿਆਂ ਦੀ ਖੁਸ਼ੀ ਲੈ ਮਨਾਉਂਣਾ ਹੈ
ਨਵਾ ਸਾਲ ਸਬ ਨੂੰ ਮੁਬਾਰਕ ਸਬ ਲਈ ਖੁਸ਼ੀਆਂ ਲੈਕੇ ਆਵੇ ਇਹ ਨਵਾ ਸਾਲ
ਨਿਰਵੈਰੁ ਸਿਆਂ
070872 87205
#charsahibzade #fb #follower #facebook #ਵਾਹਿਗੁਰੂ #follow #punjabi #sewa #newyear2025