Talk With Khushpreet

Talk With Khushpreet This page is dedicated to Panjab, panjabi and panjabiyat , So join us….

24/12/2024

ਦੱਸ ਦਿਓ ਬੱਚਿਆਂ ਨੂੰ ਇਹ ਕ੍ਰਿਸਮਿਸ ਨਹੀਂ ਸਾਡੀ

21/12/2024

ਕੀ ਤੁਹਾਨੂੰ ਇਹਨਾਂ ਸ਼ਹੀਦੀ ਦਿਨਾਂ ਦਾ ਇਤਿਹਾਸ ਪਤਾ?

01/12/2024

Wonderfull performance..Annual function Akal academy..... ਬੱਚਿਆਂ ਤੇ ਸ਼ੋਸਲ ਮੀਡੀਆ ਦਾ ਅਸਰ 🥰🥰

28/11/2024

ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਤੇਰੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏

26/11/2024

ਆਓ ਗੁਰੂ ਨਾਨਕ ਸਾਹਿਬ ਜੀ ਦੀ ਅਸਲ ਤਸਵੀਰ ਦੇਖੀਏ |
゚viralfbreelsfypシ゚viral ゚viralシ ゚viralvideo

10/11/2024
14/06/2024

ਕੰਗਣਾ ਨੇ ਜੂਨ ਮਹੀਨੇ ਹੀ ਕਿਉਂ ਰਲੀਜ਼ ਕੀਤੀ ਫਿਲਮ ਐਮਰਜੈਂਸੀ ? EMERGENCY ॥ KANGNA RANUAT॥ PUNJAB॥ VIRAL ||

07/06/2024

Kangna Raunaut ਦੇ ਪੰਜਾਬ ਤੇ ਵੱਡੇ ਇਲਜਾਮ ॥ ਪੰਜਾਬ ॥ Kangna Raunaut || Chandigarh || Viral || BJP MP ||

06/06/2024

ਢੱਠੇ ਅਕਾਲ ਤਖਤ ਜਾਂ ਰਾਹੁਲ ਗਾਂਧੀ ਦਾ ਦੁੱਖ ॥ SIDHU MOOSEWALA ॥ RAHUL GANDHI॥ CONGRESS॥

18/05/2024

ਇਸ ਦੁਕਾਨ ‘ਚ ਬੀਬੀਆਂ ਸਖ਼ਤ ਮਨਾ ? ਪਰ ਕਿਉਂ ?

ਅੰਮ੍ਰਿਤਸਰ ਸਾਹਿਬ , ਬਸ ਸਟੈਂਡ ਦੇ ਪਿੱਛੇ ਇਹ ਸ਼ਸ਼ਤਰਾਂ ਦੀ ਦੁਕਾਨ , ਸਾਡੇ ਦੁਮਾਲੇ ਸਜਾਉੰਦੇ ਸਿੰਘ , ਤੇ ਦੁਕਾਨ ਤੇ ਕੋਈ ਕਿਸੇ ਬੀਬੀ ਨਾਲ ਨਹੀ ...
09/04/2024

ਅੰਮ੍ਰਿਤਸਰ ਸਾਹਿਬ , ਬਸ ਸਟੈਂਡ ਦੇ ਪਿੱਛੇ ਇਹ ਸ਼ਸ਼ਤਰਾਂ ਦੀ ਦੁਕਾਨ , ਸਾਡੇ ਦੁਮਾਲੇ ਸਜਾਉੰਦੇ ਸਿੰਘ , ਤੇ ਦੁਕਾਨ ਤੇ ਕੋਈ ਕਿਸੇ ਬੀਬੀ ਨਾਲ ਨਹੀ ਜਾ ਸਕਦਾ , ਹੋਰ ਤੇ ਹੋਰ ਜੇ ਕੋਈ ਕਿਸੇ ਬੀਬੀ ਨਾਲ ਆਇਆ ਹੋਵੇ ਤੇ ਬੀਬੀ ਨੂੰ ਬਾਹਰ ਖੜ੍ਹਾ ਕਰਕੇ ਅੰਦਰ ਜਾਵੇ ਤਾਂ ਕਹਿ ਦੇਂਦੇ ਆ ਕਿ ਤੁਸੀ ਬੀਬੀ ਨਾਲ ਆਏ ਹੋ ਅਸੀਂ ਇਸ ਦੁਕਾਨ ਚ ਨਹੀਂ ਆ ਸਕਦੇ , ਆਹ ਕੀ ਮੂਰਖਤਾ ਹੈ ? ਤੇ ਕਿੱਥੋਂ ਦਾ ਧਰਮ ਹੋਇਆ ? ਕੀ ਸਿੱਖੀ ਇਹੀ ਹੈ ਅਸੀਂ ਤਾਂ ਦੂਸਰਿਆਂ ਨੂੰ ਬਹੁਤ ਹੁੱਬ -ਹੁੱਬ ਕੇ ਦੱਸਦੇ ਆ ਕਿ ਸਿੱਖੀ ਚ ਬੀਬੀਆਂ ਦਾ ਬਹੁਤ ਸਤਿਕਾਰ ਹੈ । ਜੋ ਅੰਮ੍ਰਿਤਪਾਨ ਕਰ ਕੇ ਅਸੀਂ ਸਿੱਖ ਬਣਦੇ ਆ ਉਸ ਅੰਮ੍ਰਿਤ ਚ ਪਤਾਸੇ ਮਾਤਾ ਸਾਹਿਬ ਕੌਰ ਨੇ ਪਾਏ , ਮਾਤਾ ਖੀਵੀ ਨੇ ਲੰਗਰ ਦੌਲਤ ਵੰਡੀ , ਜਿਹਨਾਂ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਚ ਵੀ ਦਰਜ ਹੈ ।
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ॥
ਅਤੇ ਦੂਜੇ ਪਾਸੇ ਸਿੱਖ ਇਤਿਹਾਸ ਚ ਬੀਬੀਆਂ ਦਾ ਜੋ ਮੁਕਾਮ ਹੈ ਉਹ ਸੰਸਾਰ ਦੇ ਸਾਹਮਣੇ ਹੈ , ਮਾਤਾ ਗੁਜਰ ਕੌਰ ਜੀ , ਮਾਤਾ ਭਾਗ ਕੌਰ ਜੀ, ਬੀਬੀ ਭਾਨੀ ਜੀ , ਬੀਬੀ ਅਮਰੋ , ਬੀਬੀ ਹਰਸ਼ਰਨ ਕੌਰ , ਬੀਬੀ ਵੀਰੋ , ਸਿੱਖ ਇਤਿਹਾਸ ਦੀਆਂ ਉਹ ਮਹਾਨ ਬੀਬੀਆਂ ਜਿਹਨਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਆਪਣੇ ਗਲਾਂ ਚ ਹਾਰ ਪਵਾਏ, ਹੋਰ ਵੀ ਹਜਾਰਾਂ ਐਸੀਆਂ ਮਹਾਨ ਬੀਬੀਆਂ ਹਨ , ਤੇ ਆਹ ਕਿਹੜੇ ਸਿੱਖ ਜੰਮ ਪਏ ? ਸਭ ਤੋਂ ਵੱਡੀ ਗੱਲ ਇਹਨਾਂ ਨੂੰ ਜਨਮ ਦੇਣ ਵਾਲੀਆਂ ਵੀ ਬੀਬੀਆਂ ਹੀ ਹਨ । ਕੀ ਇਹ ਸਿੱਖੀ ਸਿਧਾਂਤਾਂ ਦਾ ਘਾਣ ਨਹੀਂ ? ਕੀ ਇਹ ਮਰਿਆਦਾ ਦੀ ਉਲੰਘਣਾ ਨਹੀਂ ?
ਗੁਰੂ ਸਾਹਿਬ ਤਾਂ ਫੁਰਮਾਉਂਦੇ ਹਨ
ਸੋ ਕਿਉ ਮੰਦਾ ਆਖੀਐ ਜਿਤੁ ਜੰਮਿਹ ਰਾਜਾਨੁ॥
ਇਹ ਸਿਰਫ਼ ਮੰਦਾ ਆਖਣਾ ਹੀ ਨਹੀਂ ਇਹ ਸਿੱਖੀ ਸਿਧਾਤਾਂ ਤੇ ਬਹੁਤ ਵੱਡਾ ਵਾਰ ਹੈ ਸਿੱਖੀ ਦੇ ਫ਼ਲਸਫ਼ੇ ਨੂੰ ਮਿੱਟੀ ਕੀਤਾ ਜਾ ਰਿਹਾ ਹੈ। ਜਿੱਥੇ ਸਿੱਖਾਂ ਦਾ ਕੇਂਦਰ ਸਥਾਨ ਹੋਵੇ , ਜਿਸ ਸ਼ਹਿਰ ਨੂੰ ਗੁਰੂ ਰਾਮਦਾਸ ਜੀ ਨੇ ਆਪ ਵਸਾਇਆ ਹੋਵੇ , ਤੇ ਟਕਸਾਲ ਦਾ ਗੜ੍ਹ ਹੋਵੇ ਉੱਥੇ ਇਹ ਸਭ ? ਜਾਂ ਮੱਟ ਸ਼ੇਰੋਂ ਵਾਲੇ ਵਰਗੇ ਹੀ ਦੋਸ਼ੀ ਨੇ ? ਜਿਸ ਨੇ ਬਾਣਾ ਪਾ ਲਿਆ ਉਸ ਲਈ ਸਭ ਮੁਆਫ਼ ਹੈ ?

ਹੈ ਕੋਈ ਜੁਆਬ ?
ਕਿ ਬੱਸ ਚੁੱਪ ?

ਐਂਮ.ਏ ਪੱਤਰਕਾਰੀ ਦੀ ਡਿਗਰੀ ਪੂਰੀ ਹੋਈ । ਧੰਨਵਾਦ (ਖਾਲਸਾ ਕਾਲਜ, ਅੰਮ੍ਰਿਤਸਰ )
13/03/2024

ਐਂਮ.ਏ ਪੱਤਰਕਾਰੀ ਦੀ ਡਿਗਰੀ ਪੂਰੀ ਹੋਈ । ਧੰਨਵਾਦ (ਖਾਲਸਾ ਕਾਲਜ, ਅੰਮ੍ਰਿਤਸਰ )

19/01/2024

ਜਪੁਜੀ ਸਾਹਿਬ ਦਾ ਗੁੱਟਕਾ ਸਾਹਿਬ ਅੰਦਰ ਹਨੂਮਾਨ ਚਾਲੀਸਾ || Japji Sahib || Hanuman Chalisa || ਬੇਅਦਬੀ || Bani

14/01/2024

ਟੁੱਟੀ ਗੱਡਣਹਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

28/12/2023

ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਾਮ ਸਿਮਰਨ , ਆਉ ਸਾਰੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜ੍ਹੀਏ।

25/12/2023

ਕ੍ਰਿਸਮਿਸ ਦੇ ਗਿਫ਼ਟ ਜਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ

17/12/2023

ਕੀ ਗੁਰੂ ਤੇਗ਼ ਬਹਾਦੁਰ ਜੀ ਦੀ ਸ਼ਹਾਦਤ ਉਪਰੰਤ ਸਿੱਖ ਦੱਬ ਗਏ ਸੀ ?

04/12/2023

Animal Movie ‘ਚ ਸਿੱਖਾਂ ਦੀ ਬੇਇਜਤੀ! ਸ਼ਰਮ ਨਾਲ ਡੁੱਬ ਜਾਉ॥ Animal Trailer ॥ Animal Movie ॥ Ranbir Kapoor॥













Address

Amritsar

Website

Alerts

Be the first to know and let us send you an email when Talk With Khushpreet posts news and promotions. Your email address will not be used for any other purpose, and you can unsubscribe at any time.

Videos

Share