NTV Punjab Himachal Haryana

NTV Punjab Himachal Haryana ਗੱਲ ਹੱਕ ਤੇ ਸੱਚ ਦੀ

05/11/2025
05/11/2025

ਲਾਈਵ - ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਿੰਘਾਂ ਦਾ ਮਾਰਸ਼ਲ ਆਰਟਸ।

05/11/2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਸਿੰਘਾਂ ਦੇ ਜੌਹਰ (ਸ਼ਹੀਦ ਸਿੰਘ ਗਤਕਾ ਅਖਾੜਾ ਵੇਰਕਾ)

31/10/2025

ਸਕੂਲ ਪੜ੍ਹਨ ਵਾਲਾ ਛੋਟੀ ਉਮਰ ਦਾ ਮੁੰਡਾ ਕਰਦਾ ਸੀ ਹਥਿਆਰ ਸਪਲਾਈ। ਜਦੋਂ ਕਾਬੂ ਕੀਤਾ ਪੰਦਰਾਂ ਪਿਸਤੌਲ ਅਜਿਹੇ ਕੀ ਪੁਲਿਸ ਹੈਰਾਨ।

24/10/2025

ਸਿੰਘਾਂ ਨੇ ਕੱਢਿਆ ਮਹੱਲਾ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਤੇ ਫੌਜਾਂ ਨੇ ਕੀਤੀ ਚੜ੍ਹਾਈ

24/10/2025

ਕੱਪੜਿਆਂ ਨਾਲ਼ ਭਰੇ ਬੈੱਗ ਵਿੱਚ ਰੱਖਦਾ ਸੀ ਖੇਡ, ਬੱਸ ਵਿੱਚ ਖੁਲ੍ਹੇ ਆਮ ਕਦੇ ਜਲੰਧਰ, ਲੂਧਿਆਣਾ ਤੇ ਕਦੇ....
ਰਾਜਪਾਲ ਦਾ ਸਰਹੱਦ ਪਾਰ ਦਾ ਰਾਜ

19/10/2025
19/10/2025

ਇੰਨਫੋਰਸਮੈਂਟ ਦੇ ਮੁਲਾਜ਼ਮ ਬਣਕੇ ਕੀਤੀ ਪਾਸ਼ ਏਰੀਏ ਵਿੱਚ ਡਕੈਤੀ। ਪੁਲਿਸ ਨੇ ਕੀਤੇ ਕਾਬੂ ਤਾਂ ਪੁਲਿਸ ਤੇ ਹਮਲਾ ਫਿਰ ਹੋਇਆ ਜੋਂ ..

18/10/2025

ਮੁੰਡੇ ਕਹਿੰਦੇ ਇੰਨਾਂ ਨੇ ਸਾਡੇ ਕਿਡਨੀਆਂ ਗੁਰਦੇ ਕੱਢ ਲੈਣਗੇ। ਪੈਸੇ ਦੇ ਦਿਉ। ਮਾਪੇ ਅਸੀਂ ਕਿੱਥੋਂ ਦੇਈਏ। ਟਰੈਵਲ ਏਜੰਟਾਂ ਨੇ ਫਸਾ ਦਿੱਤੇ ਦੋ ਪ੍ਰਵਾਰ।

18/10/2025

ਪਾਸ਼ ਏਰੀਏ ਵਿੱਚ ਵਾਰਦਾਤ ਕਰਕੇ ਭੱਜੇ ਹਿਮਾਚਲ ਪ੍ਰਦੇਸ਼। ਪੁਲਿਸ ਨੇ ਲੱਭ ਲਿਆਂਦੇ ਮੁਲਜ਼ਮ ਤੇ ਗੱਡੀਆਂ ਹੋਰ ਵੀ ਬਹੁਤ ਕੁਝ।

14/10/2025

ਤੁਸੀਂ ਕੱਲਿਆਂ ਵੀ ਡੁੱਬ ਜਾਣਾ ਤੇ ਇਕੱਠਿਆਂ ਨੇ ਵੀ ਡੁੱਬ ਜਾਣਾ। ਧਾਲੀਵਾਲ ਨੇ ਰਵਨੀਤ ਬਿੱਟੂ ਨੂੰ ਦਿੱਤਾ ਜਵਾਬ।

Address

Amritsar
143501

Website

Alerts

Be the first to know and let us send you an email when NTV Punjab Himachal Haryana posts news and promotions. Your email address will not be used for any other purpose, and you can unsubscribe at any time.

Contact The Business

Send a message to NTV Punjab Himachal Haryana:

Share