Gurpreet Singh chahat

  • Home
  • Gurpreet Singh chahat

Gurpreet Singh chahat Sewadar -: MIRI PIRI YOUTH FEDERATION
Prop -: GRD LABS
Polytical   sactory -: C.L.A.S (Clinical Lab Assocition Punjab )

01/08/2025
ਅੱਜ ਤੀਜੀ ਰਾਸ਼ਟਰੀ ਮੈਡੀਕਲ ਲੈਬੋਟਰੀ ਕਾਨਫਰੰਸ 2025 ਭੁਪਾਲ ਮੱਧ ਪ੍ਰਦੇਸ਼ ਵਿੱਚ ਹੋਈ ਜਿੱਥੇ ਪੂਰੇ ਭਾਰਤ ਦੀਆਂ ਵੱਖ-ਵੱਖ ਸੰਸਥਾਵਾਂ ਨੇ ਭਾਗ ਲਿਆ...
07/03/2025

ਅੱਜ ਤੀਜੀ ਰਾਸ਼ਟਰੀ ਮੈਡੀਕਲ ਲੈਬੋਟਰੀ ਕਾਨਫਰੰਸ 2025 ਭੁਪਾਲ ਮੱਧ ਪ੍ਰਦੇਸ਼ ਵਿੱਚ ਹੋਈ ਜਿੱਥੇ ਪੂਰੇ ਭਾਰਤ ਦੀਆਂ ਵੱਖ-ਵੱਖ ਸੰਸਥਾਵਾਂ ਨੇ ਭਾਗ ਲਿਆ l ਉਥੇ ਪੰਜਾਬ ਦੀ ਕਲੀਨੀਕਲ ਲੈਬੋਰੇਟਰੀ ਐਸੋਸੀਏਸ਼ਨ ( CLAS ) ਵਲੋ , ਪੰਜ ਮੈਂਬਰੀ ਕਮੇਟੀ ਨੇ ਉਚੇਚੇ ਤੌਰ ਤੇ ਹਿੱਸਾ ਨੇ ਲਿਆ l ਜਿਸ ਵਿੱਚ ਪ੍ਰਧਾਨ ਡਾਕਟਰ ਰਮੇਸ਼ ਸ਼ਰਮਾ ਜੀ , ਪੋਲੀਟੀਕਲ ਸਕੱਤਰ ਪੰਜਾਬ ਗੁਰਪ੍ਰੀਤ ਸਿੰਘ ਚਾਹਤ , ਮਨਜਿੰਦਰ ਸਿੰਘ ਮਾਨ ਕੈਸ਼ੀਅਰ ਪੰਜਾਬ , ਗੁਰਵਿਸ਼ਵਾਸ ਸਿੰਘ ਜੋਇੰਟ ਕੈਸ਼ੀਅਰ ਪੰਜਾਬ , ਅਮਰੀਕ ਸਿੰਘ ਬਲੋਕ ਇੰਚਾਰਜ ਚਵਿੰਡਾ ਦੇਵੀ / ਸਕੱਤਰ ਅੰਮ੍ਰਿਤਸਰ ਲੈਬ ਐਸੋਸੀਏਸ਼ਨ ਨੇ ਹਿੱਸਾ ਲਿਆ ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਚੇਅਰਮੈਨ ਅਤੇ ਲਿਗਲ ਐਡਵਾਈਜ਼ਰੀ ਟੀਮ ਨੇ CLAS ਨੇ ਦੱਸਿਆ ਕੇ ਇਹ ਮੀਟਿੰਗ ਬੁਹਤ ਵਧੀਆ ਮਾਹੌਲ ਵਿੱਚ ਹੋਈ । ਇਸ ਵਿੱਚ ਮੱਧ ਪ੍ਰਦੇਸ਼ ਦੇ ਲੋਕ ਸਵਾਸਥ ਤੇ ਹੈਲਥ ਸਿਖਿਆ ਮੰਤਰੀ ਸ੍ਰੀ ਨਰਿੰਦਰ ਸ਼ਿਵਾਜੀ ਪਟੇਲ ਨੇ ਉਚੇਚੇ ਤੋਰ ਤੇ ਸ਼ਮੂਲੀਅਤ ਕਿੱਤੀ ਤੇ ਉਹਨਾਂ ਸੰਸਥਾ ਨਾਲ ਹਰ ਪੱਖ ਨਾਲ ਖੜੇ ਹੋਨ ਦਾ ਵਿਸ਼ਵਾਸ ਦਿੱਤਾ ।
ਪੰਜ ਮੈਂਬਰੀ ਕਮੇਟੀ ਨੇ ਇਸ ਪ੍ਰਗਰਾਮ ਤੋਂ ਬਾਦ ਕਿਹਾ ਅਗਲੀ ਨੈਸ਼ਨਲ ਮਿਟਿੰਗ ਪੰਜਾਬ ਪ੍ਰਦੇਸ਼ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਰੱਖਣ ਦੀ ਤਿਆਰੀ ਚੱਲ ਰਹੀ ।ਜਿਸ ਲਈ ਪੰਜਾਬ ਸਰਕਾਰ ਨਾਲ ਵੀ ਜਲਦੀ ਗੱਲਬਾਤ ਕਿੱਤੀ ਜਾਵੇਗੀ ਅਤੇ ਨਾਲ ਹੀ ਪ੍ਰਧਾਨ ਡਾਕਟਰ ਰਾਮੇਸ ਸ਼ਰਮਾ ਜੀ CLAS ਅਤੇ ਗੁਰਪ੍ਰੀਤ ਸਿੰਘ ਚਾਹਤ ਨੇ ਮੱਧ ਪ੍ਰਦੇਸ਼ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਸਮਾਗਮ ਦੀ ਤਾਰੀਫ਼ ਕਿੱਤੀ ਤੇ ਸ੍ਰੀ ਰਾਮੇਸ ਕੁਮਾਰ ਜੀ (ਪੰਜਾਬ ਪ੍ਰਧਾਨ ਕਲਾਸ ਅਤੇ ਵਾਈਸ ਪ੍ਰਧਾਨ JFMLT INDIA ) ਨੇ ਪ੍ਰੇਸ ਨਾਲ ਗੱਲਬਾਤ ਕਰਦੀਆ ਸੈਂਟਰ ਦੀ ਟੀਮ ਦੇ ਮਨੋਜ ਕੁਮਾਰ ਯਾਦਵ ਜੀ ਨੇਸਨਲ ਪ੍ਰਧਾਨ JFMLT INDIA ਅਤੇ ਡਾ ਸੰਤੋਸ਼ ਯਾਦਵ ਜੀ ਨੇਸਨਲ ਸਕੱਤਰ JFMLT INDIA ਦਾ ਧੰਨਵਾਦ ਕੀਤਾ ਤੇ ਆਸ਼ਾ ਕਿੱਤੀ ਕੇ ਹੁਨ ਜਲਦੀ ਇਹ ਕੋਨਫਰੇਂਸ ਪੰਜਾਬ ਵਿੱਚ ਕਰਨ ਦਾ ਸਮਾਂ ਸੰਸਥਾ ਵੱਲੋਂ ਮਿਲੇਗਾ ।

Address


143001

Website

Alerts

Be the first to know and let us send you an email when Gurpreet Singh chahat posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share