ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ

  • Home
  • India
  • Tarn Taran
  • ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ

ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ Puner Surjeet Shiromani Akali Dal

ਪਾਰਟੀ ਦੇ ਮੁੱਖ ਬੁਲਾਰੇ ਨਿਯੁਕਤ ਹੋਣ ਉਪਰੰਤ ਸਰਦਾਰ ਗੁਰਜੀਤ ਸਿੰਘ ਤਲਵੰਡੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ।
21/09/2025

ਪਾਰਟੀ ਦੇ ਮੁੱਖ ਬੁਲਾਰੇ ਨਿਯੁਕਤ ਹੋਣ ਉਪਰੰਤ ਸਰਦਾਰ ਗੁਰਜੀਤ ਸਿੰਘ ਤਲਵੰਡੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ।

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਤੋਂ ਦਰਜਨਾਂ ਪਰਿਵਾਰ ਸ.ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸ.ਬਲਦੇਵ ਸਿੰਘ ਮਾਣੂੰਕੇ ਦੀ ਪ੍ਰੇਰਨਾ ਸ...
21/09/2025

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਤੋਂ ਦਰਜਨਾਂ ਪਰਿਵਾਰ ਸ.ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸ.ਬਲਦੇਵ ਸਿੰਘ ਮਾਣੂੰਕੇ ਦੀ ਪ੍ਰੇਰਨਾ ਸਦਕਾ ਵੱਖ-ਵੱਖ ਪਾਰਟੀਆਂ ਛੱਡ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ॥

ਹਾਲੇ ਸ਼ੁਰੂਆਤ ਹੈ.... ਹਨ੍ਹੇਰੀ ਚੱਲੇਗੀ
21/09/2025

ਹਾਲੇ ਸ਼ੁਰੂਆਤ ਹੈ.... ਹਨ੍ਹੇਰੀ ਚੱਲੇਗੀ

ਸੇਵਾ ਜਾਰੀ ਹੈ। Manpreet Singh Ayali
21/09/2025

ਸੇਵਾ ਜਾਰੀ ਹੈ। Manpreet Singh Ayali

ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ!!
21/09/2025

ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ!!

ਸਰਦਾਰ ਸੁਰਜੀਤ ਸਿੰਘ ਰੱਖੜਾ ਵਲੋਂ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਦਾ ਕੀਤਾ ਗਿਆ ਸਨਮਾਨ।ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ) ਦੇ ਪ੍ਰਧਾਨ ਗਿ...
21/09/2025

ਸਰਦਾਰ ਸੁਰਜੀਤ ਸਿੰਘ ਰੱਖੜਾ ਵਲੋਂ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਦਾ ਕੀਤਾ ਗਿਆ ਸਨਮਾਨ।

ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਧਾਰਮਿਕ ਅਤੇ ਰਾਜਨਤਿਕ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ ਗਈ।ਇਸ ਸੂਚੀ ਵਿੱਚ ਵਿਧਾਨਸਭਾ ਹਲਕਾ ਨਾਭਾ ਦੇ ਸਰਗਰਮ ਆਗੂ ਐਡਵਕੇਟ ਰਵਿੰਦਰ ਸਿੰਘ ਸ਼ਾਹਪੁਰ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ। ਜਿਸ ਤੋਂ ਬਾਅਦ ਸਰਦਾਰ ਸੁਰਜੀਤ ਰੱਖੜਾ ਸਾਬਕਾ ਮੰਤਰੀ ਪੰਜਾਬ ਨੇ ਐਡਵੋਕੇਟ ਸ਼ਾਹਪੁਰ ਨੂੰ ਮੁਬਰਕਬਾਦ ਦਿੱਤੀ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ। ਸਰਦਾਰ ਰੱਖੜਾ ਨੇ ਕਿਹਾ ਕਿ ਐਡਵੋਕੇਟ ਸ਼ਾਹਪੁਰ ਇੱਕ ਮਿਹਨਤੀ ਅਤੇ ਪੜ੍ਹੇ ਲਿੱਖੇ ਨੌਜਵਾਨ ਹਨ, ਜੋ ਪੁਰਾਣੇ ਸਮੇਂ ਤੋਂ ਲਗਾਤਾਰ ਹਲਕਾ ਨਾਭਾ ਵਿੱਚ ਸੇਵਾ ਨਿਭਾ ਰਹੇ ਹਨ। ਸਰਦਾਰ ਰੱਖੜਾ ਨੇ ਕਿਹਾ ਮੈਨੂੰ ਪੂਰੀ ਆਸ ਹੈ ਕੇ ਐਡਵੋਕੇਟ ਸ਼ਾਹਪੁਰ ਨੂੰ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਪੂਰੀ ਮਿਹਨਤ ਨਾਲ ਨਿਭਾਉਣਗੇ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਵੀ ਐਡਵੋਕੇਟ ਸ਼ਾਹਪੁਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਐਡਵੋਕੇਟ ਸ਼ਾਹਪੁਰ ਪਾਰਟੀ ਦੀ ਸੇਵਾ ਵਿੱਚ ਹਾਜਰ ਰਹਿਣਗੇ।ਇਸ ਮੌਕੇ ਰਵਿੰਦਰ ਸਿੰਘ ਗਰੋਵਰ,ਜਗਰੂਪ ਟਿਵਾਣਾ ,ਗੁਰਵਿੰਦਰ ਸਿੰਘ,ਸੁਖਵਿੰਦਰ ਸਿੰਘ ਸੁੱਖੀ ਵੀ ਹਾਜਰ ਸਨ।

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਪ੍ਰਧਾਨ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਸ. ਗੁਰਜੀਤ ਸਿੰਘ ਤ...
20/09/2025

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਪ੍ਰਧਾਨ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਸ. ਗੁਰਜੀਤ ਸਿੰਘ ਤਲਵੰਡੀ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤੇ ਜਾਣ ਤੋਂ ਬਾਅਦ ਅੱਜ ਉਹਨਾਂ ਵੱਲੋਂ ਆਪਣੀ ਸਮੁੱਚੀ ਟੀਮ ਸਮੇਤ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਿਆਂ ਅਰਦਾਸ ਕਰਵਾ ਕੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ । ਇਲਾਕੇ ਦੇ ਸਮੂਹ ਪਤਵੰਤੇ ਸੱਜਣਾਂ ਵੱਲੋਂ ਇਸ ਮੌਕੇ ਪਹੁੰਚ ਕੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਉਹਨਾਂ ਦੀ ਨਿਯੁਕਤੀ ਲਈ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ।

ਆਓ ਰਲ ਕੇ ਪੰਜਾਬ ਬਚਾਈਏ!!
20/09/2025

ਆਓ ਰਲ ਕੇ ਪੰਜਾਬ ਬਚਾਈਏ!!

ਸੁਪਰੀਮ ਕੋਰਟ ਦੇ ਆਏ ਫੈਸਲੇ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੀ ਬਿਆਨ।
20/09/2025

ਸੁਪਰੀਮ ਕੋਰਟ ਦੇ ਆਏ ਫੈਸਲੇ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੀ ਬਿਆਨ।

ਸਤਿ ਸ੍ਰੀ ਆਕਾਲ ਜੀ।ਜਦੋਂ ਤੁਸੀਂ ਸਿਆਸੀ ਤੌਰ ਤੇ ਆਪਣੇ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡ ਦੇ ਤਾਂ ਜਿਸ ਨੂੰ ਤੁਸੀ ਸਭ ਤੋ ਵੱਧ ਬ...
19/09/2025

ਸਤਿ ਸ੍ਰੀ ਆਕਾਲ ਜੀ।

ਜਦੋਂ ਤੁਸੀਂ ਸਿਆਸੀ ਤੌਰ ਤੇ ਆਪਣੇ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡ ਦੇ ਤਾਂ ਜਿਸ ਨੂੰ ਤੁਸੀ ਸਭ ਤੋ ਵੱਧ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਹੈ, ਤੁਹਾਡੇ ਖਿਲਾਫ ਤਿਆਰ ਕੀਤੀ ਗਈ ਕੋਈ ਵੀ ਪੋਸਟ ਲਈ ਤੁਸੀ ਉਸ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਸ਼ ਕਰਦੇ ਹੋ।

ਜਵਾਬ।

ਤੰਦੂਰ ਦਲ ਇਸ ਗੱਲ ਨੂੰ ਚੰਗੀ ਤਰਾਂ ਸਮਝ ਲਵੇ ਕਿ ਸੰਗਤ ਨੇ ਫੈਸਲਾ ਕਰ ਦਿੱਤਾ ਹੈ ਕਿ ਅਸਲੀ ਅਕਾਲੀ ਦਲ ਦੇ ਵਾਰਿਸ ਕੌਣ ਹਨ।

ਦੂਜੀ ਗੱਲ ਅਸੀ ਕਦੇ ਵੀ ਘੁੰਡ ਕੱਢ ਕੇ ਸਿਆਸੀ ਵਿਰੋਧ ਦਰਜ ਨਹੀਂ ਕਰਵਾਇਆ।

ਅਸੀ ਮੁੱਦਿਆਂ ਦੇ ਅਧਾਰਤ ਰਾਜਨੀਤੀ ਵਿੱਚ ਵਿਸ਼ਵਾਸ ਕਰਦੇ ਹਾਂ।

ਇਹੋ ਜਿਹੀ ਗੰਦੀ ਰਾਜਨੀਤੀ ਨੂੰ ਤੁਹਾਨੂੰ ਮੁਬਾਰਕ।

ਸਾਡਾ ਮਿਆਰ ਤੋ ਡਿੱਗੀ ਪੋਸਟ ਨਾਲ ਕੋਈ ਲੈਣਾ ਦੇਣਾ ਨਹੀਂ। ਇਹੋ ਜਿਹੀਆਂ ਪੋਸਟਾਂ ਦੀ ਆਪ ਪੜਤਾਲ ਕਰੋ।

ਕ੍ਰਿਪਾ ਕਰਕੇ ਸੰਗਤ ਨੂੰ ਗੁੰਮਰਾਹ ਨਾ ਕੀਤਾ ਜਾਵੇ। ਅਸੀਂ ਭਾਈ ਸੰਦੀਪ ਸਿੰਘ ਮਾਮਲੇ ਵਿੱਚ ਨਿਆਇਕ ਜਾਂਚ ਦੀ ਮੰਗ ਕਰ ਚੁੱਕੇ ਹਾਂ।

ਹੋਛੀ ਸਿਆਸਤ ਤੁਹਾਨੂੰ ਮੁਬਾਰਕ।

ਅੱਜ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੀ ਨਿੱਘੀ ਯਾਦ ਵਿੱਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਟਾਹਲੀਆਣਾ ਸਾਹਿਬ ਵਿਖੇ ਸਮੂਹ ਤਲਵੰਡੀ ਪਰਿਵਾ...
19/09/2025

ਅੱਜ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੀ ਨਿੱਘੀ ਯਾਦ ਵਿੱਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਟਾਹਲੀਆਣਾ ਸਾਹਿਬ ਵਿਖੇ ਸਮੂਹ ਤਲਵੰਡੀ ਪਰਿਵਾਰ ਅਤੇ ਉਹਨਾਂ ਦੇ ਸਨੇਹੀਆਂ ਵੱਲੋਂ ਇਕੱਤਰ ਹੋ ਕੇ ਜਥੇਦਾਰ ਸਾਬ੍ਹ ਦੀ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਜਿਸ ਦੇ ਵਿੱਚ ਉਚੇਚੇ ਤੌਰ ‘ਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਸ. ਗੁਰਜੀਤ ਸਿੰਘ ਤਲਵੰਡੀ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸਰਦਾਰਨੀ ਮਨਜੀਤ ਕੌਰ (ਧੀ), ਸ. ਗੁਰਦੀਪ ਸਿੰਘ (ਜਵਾਈ) ਅਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ ।

ਇਹ ਕਾਰੋਬਾਰੀ ਲੜਕਾ ਹੈ ਜਿਸ ਨੂੰ ਆਰ ਐੱਸ ਐੱਸ ਵਾਲਾ ਕਹਿ ਕੇ ਰੌਲਾ ਪਾ ਰਹੇ ਨੇ। ਇਸ ਲੜਕੇ ਨਾਲ ਦੋਸਤੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ...
18/09/2025

ਇਹ ਕਾਰੋਬਾਰੀ ਲੜਕਾ ਹੈ ਜਿਸ ਨੂੰ ਆਰ ਐੱਸ ਐੱਸ ਵਾਲਾ ਕਹਿ ਕੇ ਰੌਲਾ ਪਾ ਰਹੇ ਨੇ। ਇਸ ਲੜਕੇ ਨਾਲ ਦੋਸਤੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਦਾਰੂ ਨਾਲ ਰੱਜੇ ਹਲਕਾ ਇੰਚਾਰਜ ਤੇ ਮੌਜੂਦਾ ਜ਼ਿਲਾ ਪ੍ਰਧਾਨ ਦੀਆਂ ਡਿੱਗਦਿਆਂ ਦੀਆਂ ਵੀਡਿਓ ਸਾਂਝਾ ਕਰਨਾ ਨੈਤਿਕ ਤੌਰ ਤੇ ਠੀਕ ਨਹੀਂ।
ਧੰਨਵਾਦ।

Address

Tarn Taran

Website

Alerts

Be the first to know and let us send you an email when ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ posts news and promotions. Your email address will not be used for any other purpose, and you can unsubscribe at any time.

Share