Amritsar crime news

Amritsar crime news MEDIA NEWS

23/08/2025

ਗਊ ਸ਼ਾਲਾ ਸੁਸਾਇਟੀ ਨੂੰ ਲੈਕੇ 2 ਧਿਰਾਂ ਦਾ ਛਿੜਿਆ ਵਿਵਾਦ।
ਇੱਕ ਦੂਸਰੇ ਤੇ ਲਗਾਏ ਗੰਭੀਰ ਇਲਜ਼ਾਮ,ਆਓ ਸੁਣਦੇ ਹਾਂ ਕਿ ਪੂਰਾ ਮਾਮਲਾ।

23/08/2025

*ਥਾਣਾ ਏ ਡਵਿਜ਼ਨ ਵੱਲੋਂ ਸਪਾ ਸੈਂਟਰ ਦੀ ਆੜ ਵਿੱਚ ਮਾੜੇ ਕੰਮ ਕਰਨ ਵਾਲੀ ਇੱਕ ਕਾਬੂ।*

23/08/2025

ਅੰਮ੍ਰਿਤਸਰ ਚ ਇੱਕ 18 ਸਾਲਾਂ ਦੀ ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਇਨਸਾਫ ਦਵਾਉਣ ਦੇ ਲਈ ਅੱਗੇ ਆਏ ਬੀਜੇਪੀ ਆਗੂ ਜੱਜੀ ਪ੍ਰਧਾਨ

23/08/2025

ਪਹਿਲੇ ਪ੍ਰਕਾਸ਼ ਪੁਰਬ ਮੌਕੇ 100 ਟਨ ਫੁੱਲਾਂ ਨਾਲ ਸਜੇਗਾ ਸ੍ਰੀ ਦਰਬਾਰ ਸਾਹਿਬ

23/08/2025

ਵੱਡੀ ਖ਼ਬਰ ਅੰਮ੍ਰਿਤਸਰ ਵਿਚ ਪ੍ਰਵਾਸੀ ਲੜਕੀ ਦੀ ਰਹੱਸਮਈ ਮੌ,ਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

23/08/2025

ਅੰਮ੍ਰਿਤਸਰ ਜੰਡਿਆਲਾ ਗੁਰੂ ਟੋਲ ਪਲਾਜ਼ਾ ’ਤੇ ਕਰਮਚਾਰੀਆਂ ਵਿੱਚ ਝਗੜਾ, ਕਈ ਜ਼ਖਮੀ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ

23/08/2025

ਥਾਣਾ ਘਰਿੰਡਾ ਪੁਲਿਸ ਵੱਲੋਂ 1 ਕਿਲੋ 800 ਗ੍ਰਾਮ ਹੈਰੋਇਨ ਤੇ ਇੱਕ ਮੋਟਰ ਸਾਈਕਲ ਸਮੇਤ ਨਸ਼ਾ ਤਸਕਰ ਕਾਬੂ

23/08/2025

ਪੰਜਾਬ ਦੀਆਂ ਧੀਆਂ ਦੇ ਸੁਨਹਿਰੀ ਭਵਿੱਖ ਲਈ "ਆਪਣਾ ਵੇਹੜਾ" ਫਾਉਂਡੇਸ਼ਨ ਨੇ ਖੋਲਿਆ ਬਿਊਟੀਸ਼ੀਅਨ ਸੈਟਰ

23/08/2025

ਇੱਕ ਹੋਟਲ ਵਿੱਚ ਨਸ਼ਾ ਕਰਨ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ, ਸ੍ਰੀ ਸ਼ੀਤਲ ਸਿੰਘ, ਏਸੀਪੀ ਈਸਟ, ਅੰਮ੍ਰਿਤਸਰ।

22/08/2025

ਲਾਲ ਰੰਗ ਦਾ ਝੰਡੇ ਹੀ ਲਗਣੇ ਚਾਹੀਦੇ ਹੈ ਚਾਹੇ ਉਹ ਪਿੰਡ ਹੋਵੇ ਭਾਵੇਂ ਆਹ ਸ਼ਹਿਰ ਹੋਵੇ ਅਸੀਂ ਜੋ ਵੀ ਸੰਤ ਮਲਕੀਤ ਨਾਥ ਜੀ ਵੱਲੋਂ ਕਿਹਾ ਗਿਆ ਹੈ ਅਸੀਂ ਉਹਨਾਂ ਦੇ ਨਾਲ ਹਾਂ ਬਾਬਾ ਲਾਡੀ ਨਾਥ

21/08/2025

ਚੌਕੀ ਵਿਜੈ ਨਗਰ ਵੱਲੋ ਲਗਾਇਆ ਗਿਆ ਸਪੈਸ਼ਲ ਨਾਕਾ

21/08/2025

ਚਾਰ ਸਾਲਾਂ ਦੇ ਰਿਸ਼ਤੇ ਦਾ ਦਰਦਨਾਕ ਅੰਤ, ਕੁੜੀ ਦੇ ਇਨਕਾਰ ਤੋਂ ਬਾਅਦ ਮੁੰਡੇ ਨੇ ਖ਼ਤਮ ਕੀਤਾ ਜੀਵਨ

Address

Amritsar

Alerts

Be the first to know and let us send you an email when Amritsar crime news posts news and promotions. Your email address will not be used for any other purpose, and you can unsubscribe at any time.

Share