Prime Punjab 7

Prime Punjab 7 Prime Punjab 7

Prime Punjab 7 ਇੱਕ ਆਜ਼ਾਦ ਤੇ ਭਰੋਸੇਮੰਦ Punjabi News Channel ਹੈ ਜੋ ਤੁਹਾਨੂੰ ਮੈਦਾਨੀ ਰਿਪੋਰਟਿੰਗ, ਤਾਜ਼ਾ ਖ਼ਬਰਾਂ, ਸਿਆਸੀ ਅਪਡੇਟਸ, ਲੋਕਾਂ ਦੀ ਅਵਾਜ਼ ਅਤੇ ਪੰਜਾਬ ਨਾਲ ਸੰਬੰਧਿਤ ਹਰ ਵੱਡੀ ਘਟਨਾ ਦੀ ਸਚਾਈ ਦੱਸਦਾ ਹੈ।

✅ Field Reporting
✅ Ground Reality
✅ Breaking News
✅ Exclusive Interviews
✅ Local Voice from Punjab

ਸਾਡਾ ਮਕਸਦ ਪੰਜਾਬੀ ਦਰਸ਼ਕਾਂ ਤੱਕ ਨਾ ਸਿਰਫ਼ ਖ਼ਬਰ ਪਹੁੰਚਾਉਣਾ ਹੈ, ਸਗੋਂ ਉਹ ਵੀ ਜੋ ਹੋਰ ਚੈਨਲ ਨਹੀਂ ਦਿਖਾਉਂਦੇ।

📍 Subscribe ਕਰੋ Prime Punjab 7 ਨੂੰ — ਜਿਥੇ ਖ਼ਬਰ ਬਣਦੀ ਹੈ, ਅਸੀਂ ਉੱਥੇ ਹੁੰਦੇ ਹਾਂ।

01/10/2025

ਥਾਣਾ ਏਅਰਪੋਰਟ ਪੁਲਿਸ ਵੱਲੋਂ ਲੁੱ/ਟਾਂ-ਖੋ/ਹਾਂ ਕਰਨ ਵਾਲੇ ਗੈਂਗ ਦਾ ਪਰਦਾ/ਫਾਸ਼,ਚਾਰ ਦੋਸ਼ੀ ਗ੍ਰਿਫ/ਤਾਰ, ਇੱਕ ਸਾਥੀ ਦੀ ਮੌ/ਤ,ਦੋ ਹੋਰ ਫਰਾਰ

30/09/2025

Live ਗੁਰਦੁਆਰਾ ਕੋਲਸਰ ਵਿਖੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਚੰਗੀ ਸਿਹਤਜਾਬੀ ਲਈ ਅਰਦਾਸ ਕੀਤੀ ਗਈ

ਅੰਮ੍ਰਿਤਸਰ ਤੋਂ ਸਾਬਕਾ ਕੈਬਨਟ ਮੰਤਰੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਹੋਏ ਸ਼ਾਮਲ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
30/09/2025

ਅੰਮ੍ਰਿਤਸਰ ਤੋਂ ਸਾਬਕਾ ਕੈਬਨਟ ਮੰਤਰੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਹੋਏ ਸ਼ਾਮਲ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

30/09/2025

ਰਾਮ ਨਗਰ ਵਿਖੇ ਸਾਬਕਾ ਸਰਪੰਚ ਕਮਲ ਕੁਮਾਰ ਬੰਗਾਲੀ ਦੀ ਅਗਵਾਈ ਹੇਠ ਸ਼੍ਰੀ ਸ਼੍ਰੀ ਦੁਰਗਾ ਪੂਜਾ ਮਹੋਤਸਵ ਦਾ ਆਯੋਜਨ ਕੀਤਾ ਗਿਆ

30/09/2025

ਅੰਮ੍ਰਿਤਸਰ ਦੇ ਪਿੰਡ ਮਾਹਲ ਕਾਲੇ ਘਨਪੁਰ ਵਿਚਕਾਰ ਇੱਕ ਵਿਅਕਤੀ ਦੀ ਲਾ/ਸ਼ ਮਿਲਣਾ ਫੈ/ਲੀ ਸਨ/ਸ/ਨੀ

30/09/2025

ਗੁਰਦੁਆਰਾ ਕੋਲਸਰ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ।

29/09/2025

ਬਾਬਾ ਮੰਗਲ ਸਿੰਘ ਜੀ ਸਤਲਾਣੀ ਸਾਹਿਬ ਵਾਲਿਆਂ ਦੀ ਬਰਸੀ ਬਾਬਾ ਕੁੰਬਾ ਸਿੰਘ ਇੰਜੀਨੀਅਰ ਕਾਲਜ ਸਤਲਾਣੀ ਸਾਹਿਬ ਵਿਖੇ ਮਨਾਈ ਗਈ

29/09/2025

Live ਅੰਮ੍ਰਿਤਸਰ ਵਿੱਚ ਸੁਰੱਖਿਆ ਪ੍ਰਬੰਧਾਂ ਬਾਰੇ ਡੀਜੀਪੀ ਦੀ ਅਹਿਮ ਪ੍ਰੈਸ ਕਾਨਫਰੰਸ, ਐਂਟੀ ਡ੍ਰੋਨ ਸਿਸਟਮ ਨਾਲ ਨਸ਼ੇ ਦੀਆਂ ਖੇਪਾਂ ‘ਤੇ ਲਗਾਮ

28/09/2025

ਗੱਡੀ ਮੋੜਨ ਦੀ ਮਾਮੂਲੀ ਗੱਲ ਨੂੰ ਲੈਕੇ ਦੋ ਧਿ/ਰਾਂ ਵਿਚਕਾਰ ਹੋਈ ਲ/ੜਾ/ਈ, ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ

27/09/2025

ਨਾਂਮੀ ਬੇਕਰੀ ਤੇ ਸਿਹਤ ਵਿਭਾਗ ਵੱਲੋਂ ਛਾਪੇਮਾਰੀ,ਨੋਟਿਸ ਜਾਰੀ,ਸੈਂਪਲ ਲਏ ਗਏ,ਬੇਕਰੀ ਦੀ ਰਸੋਈ ਵਿੱਚ ਮਿਲੀਆਂ ਕਈ ਖਾਮੀਆਂ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੋ ਦਰਸ਼ਨ ਲਿਖੋ ਵਾਹਿਗੁਰੂ
27/09/2025

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੋ ਦਰਸ਼ਨ ਲਿਖੋ ਵਾਹਿਗੁਰੂ

25/09/2025

ਨੋਟਾਂ ਦਾ ਲੰਗਰ ਲਾਉਣ ਵਾਲੇ ਰਾਜਾ ਕਿੰਗ ਤੇ ਪੁਲਿਸ ਨੇ ਕੀਤਾ ਮਾਮਲਾ ਦਰਜ

Address

SCF-14/15, D-Block, Ranjit Avenue
Amritsar
143001

Website

Alerts

Be the first to know and let us send you an email when Prime Punjab 7 posts news and promotions. Your email address will not be used for any other purpose, and you can unsubscribe at any time.

Contact The Business

Send a message to Prime Punjab 7:

Share