Baljit Singh Kaler

Baljit Singh Kaler

16/12/2024

ਬਈਆਂ ਕੋਲੋਂ ਲੱਤਾਂ ਬਾਹਾਂ ਉੱਤੇ ਮਹਿੰਦੀ ਲਵਾਉਣ ਵਾਲੀਆਂ ਬੀਬੀਆਂ ਨੂੰ ਨਿਮਰਤਾ ਸਹਿਤ ਬੇਨਤੀ!!!

ਕਿਸਾਨਾਂ ਦੀ ਹੋਈ ਜਿੱਤ  ਪਿਛਲੇ ਦਿਨੀ ਸੂਰਜਮੁੱਖੀਆ ਤੇ MSP ਨੂੰ ਲੈ ਹਰਿਆਣਾ ਦੇ ਕਿਸਾਨਾਂ ਵੱਲੋਂ ਦਿੱਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਸੀ ...
13/06/2023

ਕਿਸਾਨਾਂ ਦੀ ਹੋਈ ਜਿੱਤ
ਪਿਛਲੇ ਦਿਨੀ ਸੂਰਜਮੁੱਖੀਆ ਤੇ MSP ਨੂੰ ਲੈ ਹਰਿਆਣਾ ਦੇ ਕਿਸਾਨਾਂ ਵੱਲੋਂ ਦਿੱਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਸੀ ਜਿਸ ਕਰਕੇ ਪ੍ਸਾਸਨ ਵੱਲੋਂ ਕਿਸਾਨਾਂ ਉੱਤੇ ਲਾਠੀਚਾਰਜ ਕਰਕੇ ਕਈ ਕਿਸਾਨਾਂ ਨੂੰ ਗਿਰਫ਼ਤਾਰ ਕਰਕੇ ਧਾਰਾ 307 ਲਗਾ ਦਿੱਤੀ ਗਈ ਸੀ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਚਾਢੂਨੀ ਦੇ ਰਾਸ਼ਟਰੀ ਪ੍ਰਧਾਨ ਸ੍ ਗੁਰਨਾਮ ਸਿੰਘ ਚਾਢੂਨੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ ਜਿਸ ਦੇ ਵਿਰੋਧ ਵਿੱਚ ਕਿਸਾਨੀ ਜਥੇਬੰਦੀਆ ਵੱਲੋਂ ਕੱਲ ਪਿਪਲੀ ਹਰਿਆਣਾ ਵਿਖੇ ਮਹਾਂ ਪੰਚਾਇਤ ਸੱਦ ਕੇ ਦੁਬਾਰਾ ਦਿੱਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਸੀ ਪਰ ਅੱਜ ਸਰਕਾਰ ਨੇ ਬਿਨਾਂ ਕਿਸੇ ਕੇਸ ਦੇ ਸਰਦਾਰ ਗੁਰਨਾਮ ਸਿੰਘ ਚਢੂਨੀ ਅਤੇ ਸਾਥੀਆਂ ਨੂੰ ਰਿਹਾਅ ਕਰ ਕੇ MSP ਤੇ ਸੂਰਜ ਮੁੱਖੀ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਤੋਂ ਇਸ ਸੰਘਰਸ਼ ਵਿੱਚ ਗਏ ਸਾਰੇ ਸਾਥੀਆਂ ਦੀ ਜਿੱਤ ਤੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ!!

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰ...
26/01/2023

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਿਪਾਹੀਆਂ ਨੂੰ ਘਰਵਾਲੀ ਦੇ ਗਹਿਣੇ ਦੇ ਕੇ ਅੱਜ ਦਾਦੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੀਤੀ। ਬਾਅਦ...
24/12/2022

ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਿਪਾਹੀਆਂ ਨੂੰ ਘਰਵਾਲੀ ਦੇ ਗਹਿਣੇ ਦੇ ਕੇ ਅੱਜ ਦਾਦੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੀਤੀ।
ਬਾਅਦ ਵਿੱਚ ਪਤਾ ਲੱਗਣ 'ਤੇ ਦੁਸ਼ਟਾਂ ਨੇ ਬਾਬਾ ਮੋਤੀ ਰਾਮ ਜੀ ਦਾ ਪੂਰਾ ਪਰਿਵਾਰ ਕੋਹਲੂ ਵਿੱਚ ਗੰਨਿਆਂ ਵਾਂਗ ਪੀੜ ਦਿੱਤਾ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਰਦ ਨਾਲ ਬਾਬਾ ਮੋਤੀ ਰਾਮ ਮਹਿਰਾ ਦੇ ਮਾਸੂਮ ਬੱਚਿਆਂ ਦੀ ਕੁਰਬਾਨੀ ਦਾ ਦਰਦ ਵੀ ਮਹਿਸੂਸ ਕਰਨਾ ਚਾਹੀਦਾ।

ਸਾਨੂੰ ਨਾ ਤਾਂ ਗੰਗੂ ਬ੍ਰਾਹਮਣ ਦੀ ਮੱਕਾਰੀ ਭੁੱਲਣੀ ਹੈ ‘ਤੇ ਨਾ ਹੀ ਧੰਨ ਧੰਨ ਬਾਬਾ ਮੋਤੀ ਰਾਮ ਜੀ ਦੀ ਕੁਰਬਾਨੀ।

Address

Amritsar

Website

Alerts

Be the first to know and let us send you an email when Baljit Singh Kaler posts news and promotions. Your email address will not be used for any other purpose, and you can unsubscribe at any time.

Share