Punjab 24 News

Punjab 24 News आइए सच की लड़ाई लड़े

03/09/2025

ਪ੍ਰਮੋਦ ਭਾਟੀਆ ਨੇ ਕੀਤੀ ਅਪੀਲ – ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡਾਕਟਰਾਂ ਤੇ ਹਰ ਵਰਗ ਦੇ ਲੋਕ ਅੱਗੇ ਆਉਣ | PUNJAB 24 NEWS |

03/09/2025

Raja King‌ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਲੱਖਾਂ ਦੀ ਮਦਦ ਸਮੱਗਰੀ ਤੇ ਪੈਸਿਆ ਦਾ ਚੈੱਕ ਭੇਜ ਕੇ ਕੀਤਾ ਐਲਾਨ | PUNJAB 24 NEWS |


03/09/2025

ਅੰਮ੍ਰਿਤਸਰ ’ਚ ਸੜਕ ’ਤੇ ਹੋਰਨ ਮਾਰਨ ਦੇ ਵਿਵਾਦ ’ਚ ਨੌਜਵਾਨਾਂ ਨੇ ਘੇਰ ਕੇ ਚਲਾਈਆਂ ਗੋਲੀਆਂ | PUNJAB 24 NEWS |





















03/09/2025

Sonu Sood ਦੀ ਭੈਣ Malvika Sood ਵੱਲੋਂ ਘਰ-ਘਰ ਰਾਸ਼ਨ ਵੰਡ | ਹੜ੍ਹ ਚ ਮਦਦ ਲਈ ਵੱਡੀ ਪਹਲ | Punjab 24 News | Moga
#ਸੋਨੂਸੂਦ #ਮਾਲਵਿਕਾਸੂਦ #ਮੋਗਾ #ਪੰਜਾਬ #ਘਰਘਰਮਦਦ #ਹੜਪ੍ਰਭਾਵਿਤ #ਤਾਜ਼ਾਖ਼ਬਰ

03/09/2025

ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਪੰਜਾਬ ਵਿੱਚ ਆਏ ਭਿਆਨਕ ਹੜਾਂ ਦੀ ਤਰਾਸਦੀ ਨੂੰ ਝੇਲਦੇ ਹੋਏ ਪੰਜਾਬ ਦੇ ਲੋਕਾਂ ਵਾਸਤੇ ਜੇਐਮਡੀ ਗਰੁੱਪ ਦੇ ਹਲੇ ਸਾਲ ਰਾਜਾ ਜੀ ਕਿੰਗ ਵੱਲੋਂ ਇਸ ਸਮਗਰੀ ਭਿੱਜੀ ਜਾ ਰਹੀ ਹੈ ਗੱਦੇ ਬੈਡ ਹੋਰ ਵੀ ਜਿਹੜੀ ਲੋੜਵੰਦ ਜਿਹੜੀ ਸਮਗਰੀ ਭੇਜੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਇਹ ਕੋਈ ਅਹਿਸਾਨ ਨਹੀਂ ਇਹ ਸਾਡਾ ਫਰਜ਼ ਬਣਦਾ ਪੰਜਾਬੀਆਂ ਦਾ ਜਿਹੜੇ ਇਹਨਾਂ ਨੇ ਲੱਖਾਂ ਦੇ ਲੰਗਰ ਲਾਏ ਨੇ ਉਹਨਾਂ ਨੂੰ ਜਦੋਂ ਇਸ ਚੀਜ਼ ਦਾ ਅਭਾਵ ਹੋਇਆ ਉਹਨਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਹੜ ਪੀੜਤਾਂ ਵਾਸਤੇ ਇਹ ਸਮਗਰੀ ਭੇਜੀ

03/09/2025

ਟੈਲੀਗਰਾਮ ਰਾਹੀਂ ਨਬਾਲਕ ਗੈਂਗਸਟਰਾਂ ਦੇ ਹੱਥੀ ਚੜੇ, ਨਬਾਲਕ ਕੋਲੋਂ ਕਰਵਾਈ ਗਈ ਫਾਇਰਿੰਗ ਤੇ ਪੁਲਿਸ ਨੇ ਕੀਤੇ ਕਾਬੂ ਜਾਨੋ ਪੂਰੀ ਖਬਰ | PUNJAB 24 NEWS |





















02/09/2025

ਦੇਰ ਰਾਤ ਅੰਮ੍ਰਿਤਸਰ ਚ ਹੋਏ ਆਸ਼ੂ ਮਹਾਜਨ ਦੇ Murder ਮਾਮਲੇ ਚ ਆਈ ਵੱਡੀ Update | Punjab 24 News | Amritsar News

02/09/2025

ਰਬੱਤ ਦਾ ਭਲਾ ਟਰਸਟ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 1200 ਟਨ ਚਾਰੇ ਦੀ ਸਪਲਾਈ ਦਿੱਤਾ ਭਰੋਸਾ, ਕੋਈ ਵੀ ਪਸ਼ੂ ਨਹੀਂ ਰਹੇਗਾ ਚਾਰੇ ਤੋਂ ਬਿਨਾਂ | PUNJAB 24 NEWS |




























02/09/2025

ਅੰਮ੍ਰਿਤਸਰ ਵਿੱਚ ਪਹਿਲੀ ਵਾਰ ਕੁੜੀਆਂ ਦਾ T-20 ਕ੍ਰਿਕਟ ਟੂਰਨਾਮੈਂਟ, ਗਾਂਧੀ ਗਰਾਊਂਡ ਬਣਿਆ ਖੇਡਾਂ ਦਾ ਕੇਂਦਰ | PUNJAB 24 NEWS |

02/09/2025

ਅੰਮ੍ਰਿਤਸਰ 'ਚ ਹੋਇਆ ਕਹਿਰ! ਨਿਹੰਗ ਸਿੰਘਾਂ ਵਲੋਂ ਲਾਈ ਅੱਗ? 💥 LIVE ਤਸਵੀਰਾਂ ਆਈਆਂ ਸਾਹਮਣੇ! Punjab 24 News |

02/09/2025

ਜਲੰਧਰ ਚ ਭਾਰੀ ਮੀਂਹ ਨਾਲ ਅਬਾਦਪੁਰਾ ਮੁਹੱਲੇ ਦੇ 3-4 ਘਰਾਂ ਨੂੰ ਨੁਕਸਾਨ, ਲੋਕਾਂ ਨੇ ਕੀਤੀ ਸਰਕਾਰੀ ਮਦਦ ਦੀ ਅਪੀਲ | PUNJAB 24 NEWS |

02/09/2025

Amritsar ਚ 100 ਸਾਲ ਪੁਰਾਣੀ ਬਿਲਡਿੰਗ ਡਿੱਗੀ | ਢਹਿ ਗਈ ਪੂਰੀ ਇਮਾਰਤ ਵਾਲ-ਵਾਲ ਬਚਿਆ ਸ਼ਖ਼ਸ I Punjab 24 News |

Address

Amritsar
Amritsar
143001

Telephone

+917973123467

Website

Alerts

Be the first to know and let us send you an email when Punjab 24 News posts news and promotions. Your email address will not be used for any other purpose, and you can unsubscribe at any time.

Contact The Business

Send a message to Punjab 24 News:

Share