India Post News TV

India Post News TV INDIA POST NEWS TV

Contact for NEWS, Advertisement, Live Telecast etc..
(1)

11/09/2025

Deputy Mayor Priyanka Sharma Amritsar

India Post News TV
Aam Aadmi Party - Punjab

09/09/2025

ਅੱਜ ਸਾਡੇ ਪੁਰਾਣੇ ਸਾਥੀ ਰੋਹਿਤ ਪਾਸੀ ਜੀ ਰਾਸ਼ਟਰੀ ਭੰਗਵਾ ਸੈਨਾ ਨੂੰ ਛੱਡ ਕੇ ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ ਵਿੱਚ ਬਲਵਿੰਦਰ ਸ਼ਰਮਾ ਦੀ ਅਗਵਾਈ ਵਿੱਚ ਸ਼ਾਮਿਲ ਕੀਤੇ ਗਏ ਇਹਨਾਂ ਦਾ ਪਾਰਟੀ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ - ਬਲਵਿੰਦਰ ਸ਼ਰਮਾ

India Post News TV
ShivSena

06/09/2025

ਸ਼੍ਰੋਮਣੀ ਅਕਾਲੀ ਦਲ ਪਿੱਛੇ ਨੀ ਹੱਟਦਾ - ਮਹੇਸ਼ ਵਰਮਾ ( ex Director Parvasi Bhalayi Board Punjab)

Aam Aadmi Party - Punjab
Shiromani Akali Dal Amritsar Central
Bhagwant Mann
India Post News TV
Narendra Modi

04/09/2025

ਲੋਕਾਂ ਵਲੋਂ ਜਦੋ ਡਿਪਟੀ ਮੇਅਰ ਜੀ ਨੂੰ ਇਕ ਖਸ਼ਤਾ ਹਾਲਤ ਇਕ ਬਿਲਡਿੰਗ ਬਾਰੇ Complaints ਕੀਤੀ ਕਿ ਬਿਲਡਿੰਗ ਦੇ ਡਿੱਗਣ ਦੇ ਅਸਾਰ ਨੇ ਜਿਸ ਨਾਲ ਆਸੇ ਪਾਸੇ ਦੇ ਰਿਹਾਇਸ਼ ਵਾਲਿਆਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਤਾਂ deputy mayor priyanka Sharma ਜੀ ਨੇ ਤੁਰੰਤ ਮੋਕੇ ਤੇ ਪਹੁੰਚ ਕੇ ਬਿਲਡਿੰਗ ਦਾ ਜਾਇਜਾ ਕੀਤਾ ਤੇ ਕਾਰਵਾਈ ਅਮਲ ਵਿੱਚ ਲਿਆਂਦੀ ।

India Post News TV
Aam Aadmi Party - Punjab
Bhagwant Mann

ਡੀ ਸੀ ਤੇ ਐਸ ਐਸ ਪੀ ਲੋਕਾਂ ਦੀ ਮਦਦ ਲਈ ਹਰ ਸਮੇਂ ਮਜੂਦIndia Post News TV Aam Aadmi Party - Punjab
03/09/2025

ਡੀ ਸੀ ਤੇ ਐਸ ਐਸ ਪੀ ਲੋਕਾਂ ਦੀ ਮਦਦ ਲਈ ਹਰ ਸਮੇਂ ਮਜੂਦ
India Post News TV
Aam Aadmi Party - Punjab

28/08/2025

ਅੱਜ 28 ਅਗਸਤ ਸਵੇਰੇ 4 ਵਜੇ ਦੁਬਾਰਾ ਫਿਰ ਅੰਮ੍ਰਿਤਸਰ ਤੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਵਧੀਕ ਡਿਊਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਆਪਣੀਆਂ ਟੀਮਾਂ ਨਾਲ ਰਵਾਨਾ ਹੋ ਗਏ। ਰਮਦਾਸ ਜਿੱਥੋਂ ਕੱਲ ਤੱਕ ਗੱਡੀਆਂ ਦਾ ਕਾਫਲਾ ਅੱਗੇ ਜਾਂਦਾ ਸੀ, ਅੱਜ ਪਾਣੀ ਨੇ ਰਸਤਾ ਰੋਕ ਲਿਆ ਹੈ । ਗੱਡੀਆਂ ਉੱਥੇ ਖੜੀਆਂ ਕਰਕੇ ਟਰੈਕਟਰਾਂ ਰਾਹੀਂ ਅੱਗੇ ਜਾਣ ਦਾ ਫੈਸਲਾ ਲਿਆ ਅਤੇ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਟਰੈਕਟਰਾਂ ਉੱਤੇ ਜਵਾਨਾਂ ਨੂੰ ਨਾਲ ਤੋਰਿਆ ਤਾਂ ਜੋ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਸੁਰੱਖਿਆ ਸਥਾਨਾਂ ਉੱਤੇ ਪਹੁੰਚਾ ਸਕਣ।
ਬੀਤੀ ਰਾਤ ਦੀਆਂ ਕੀਤੀਆਂ ਕੋਸ਼ਿਸ਼ਾਂ ਸਦਕਾ ਫੌਜ ਦੇ ਜਵਾਨ ਵੀ ਅੱਜ ਸਵੇਰੇ ਤੜਕੇ ਪਹੁੰਚ ਚੁੱਕੇ ਹਨ। ਉਹਨਾਂ ਕੋਲ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਟ੍ਰੇਨਿੰਗ ਹੈ। ਇਸ ਤੋਂ ਇਲਾਵਾ ਟਰੈਕਟਰ ਜਾਂ ਹੋਰ ਕੋਈ ਸਾਧਨ ਫਸਣ ਦੀ ਸੂਰਤ ਵਿੱਚ ਗੱਡੀਆਂ ਅਤੇ ਉਹਨਾਂ ਨੇ ਆਪਣੀਆਂ ਕਿਸ਼ਤੀਆਂ ਲਿਆਂਦੀਆਂ ਹਨ।
ਫਿਲਹਾਲ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਤ ਸਥਾਨਾਂ ਉਤੇ ਲਿਆਉਣ ਦਾ ਕੰਮ ਚੱਲ ਰਿਹਾ ਹੈ ਅਤੇ ਡਿਪਟੀ ਕਮਿਸ਼ਨਰ ਖ਼ੁਦ ਇਸ ਦੀ ਅਗਵਾਈ ਕਰ ਰਹੇ ਹਨ।

India Post News TV
Aam Aadmi Party - Punjab

27/08/2025

DEPUTY MAYOR

India Post News TV
Aam Aadmi Party
Aam Aadmi Party - Punjab

ਜਸਵਿੰਦਰ ਭੱਲਾ ਜੀ ਦੇ ਦਿਹਾਂਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ... ਓਹਨਾਂ ਦਾ ਬੇਵਕਤੀ ਜਾਣਾ ਜਿੱਥੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਐ.....
22/08/2025

ਜਸਵਿੰਦਰ ਭੱਲਾ ਜੀ ਦੇ ਦਿਹਾਂਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ... ਓਹਨਾਂ ਦਾ ਬੇਵਕਤੀ ਜਾਣਾ ਜਿੱਥੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਐ..ਓਥੇ ਫਿਲਮ ਇੰਡਸਟਰੀ ਲਈ ਵੀ ਬਹੁਤ ਵੱਡਾ ਘਾਟਾ ਹੈ.. ਪਰਮਾਤਮਾ ਓਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ..!



ਅੰਮ੍ਰਿਤਸਰ, 19 ਅਗਸਤ 2025 --ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰ ਦੀ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਦਸਿਆ ਕਿ ਸ. ਭਗਵੰਤ ਮਾਨ ਦ...
19/08/2025

ਅੰਮ੍ਰਿਤਸਰ, 19 ਅਗਸਤ 2025 --
ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰ ਦੀ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਦਸਿਆ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਜਿੰਮ ਵਿੱਚ ਵੱਧ ਰਹੇ ਹਾਰਟ-ਅਟੈਕ ਦੇ ਖ਼ਤਰੇ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਸ਼ੁਰੂ ਕਰ ਦਿੱਤੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਵਿੱਕ ਰਹੇ ਹਰ ਕਿਸਮ ਦੇ ਫੂਡ ਸਪਲੀਮੈਂਟਾਂ ਦੀ ਲੈਬੋਰਟਰੀ ਜਾਂਚ ਕਰਵਾਈ ਜਾਵੇਗੀ, ਤਾਂ ਜੋ ਮਿਲਾਵਟ, ਸਟੀਰੋਇਡ ਜਾਂ ਹੋਰ ਹਾਨੀਕਾਰਕ ਤੱਤਾਂ ਦਾ ਪਤਾ ਲਗ ਸਕੇ।

ਪ੍ਰਿਯੰਕਾ ਸ਼ਰਮਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਕਈ ਨੌਜਵਾਨ ਮਿਲਾਵਟੀ ਫੂਡ ਸਪਲੀਮੈਂਟਾਂ ਦੇ ਸੇਵਨ ਕਾਰਨ ਦਿਲ ਦੇ ਦੌਰੇ ਨਾਲ ਆਪਣੀ ਜਾਨ ਗਵਾ ਬੈਠੇ ਹਨ। ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਗੰਭੀਰ ਮਸਲੇ ਵੱਲ ਧਿਆਨ ਨਹੀਂ ਦਿੱਤਾ ਸੀ, ਪਰ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਨੌਜਵਾਨਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਉਹਨਾਂ ਸਪਲੀਮੈਂਟਾਂ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ, ਜੋ ਮਾਰਕੀਟ ਵਿੱਚ ਬਿਨਾਂ ਕਿਸੇ ਸਰਟੀਫਿਕੇਸ਼ਨ ਦੇ ਵਿੱਕ ਰਹੇ ਹਨ। ਇਸ ਨਾਲ ਨਕਲੀ ਤੇ ਮਿਲਾਵਟੀ ਸਪਲੀਮੈਂਟਾਂ ਦੇ ਸੇਲ ਕਲਚਰ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇਗਾ।

ਪ੍ਰਿਯੰਕਾ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਸਾਡੀ ਜਵਾਨੀ ਨਕਲੀ ਸਪਲੀਮੈਂਟਾਂ ਦੀ ਭੇਟ ਚੜ੍ਹੇ। ਇਸ ਲਈ ਜਿੰਨੇ ਵੀ ਜਿੰਮ ਪੰਜਾਬ ਭਰ ਵਿੱਚ ਚੱਲ ਰਹੇ ਹਨ, ਉਨ੍ਹਾਂ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕੈਂਪੇਨ ਚਲਾਈ ਜਾਵੇਗੀ। ਇਸ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇਗੀ ਕਿ ਉਹ ਸਿਰਫ਼ ਸਰਟੀਫਾਈਡ ਤੇ ਸੁਰੱਖਿਅਤ ਫੂਡ ਸਪਲੀਮੈਂਟ ਦੀ ਵਰਤੋਂ ਕਰਨ।

ਉਨ੍ਹਾਂ ਨੇ ਕਿਹਾ ਕਿ ਨੌਜਵਾਨ ਸਾਡੇ ਪੰਜਾਬ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸਿਹਤ ਤੇ ਸੁਰੱਖਿਆ ਯਕੀਨੀ ਬਣਾਉਣਾ ਮਾਨ ਸਰਕਾਰ ਦੀ ਸਿਖਰਲੀ ਤਰਜੀਹ ਹੈ।

Sandeep Majithia- Report

18/08/2025

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਸਵੇਰੇ ਰਾਵੀ ਦਰਿਆ ਨਾਲ ਲੱਗਦੇ ਅਜਨਾਲਾ ਇਲਾਕੇ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਫਿਲਹਾਲ ਹੜਾਂ ਦਾ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਦਰਿਆ ਵਿੱਚ ਵਧੇ ਪਾਣੀ ਕਾਰਨ ਸਾਡੀਆਂ ਟੀਮਾਂ ਅਲਰਟ ਉੱਤੇ ਹਨ ਅਤੇ ਅਸੀਂ ਉਹਨਾਂ ਥਾਵਾਂ ਉੱਤੇ ਧੁਸੀਂ ਨੂੰ ਮਜਬੂਤ ਕਰ ਰਹੇ ਹਾਂ ਜਿੱਥੇ ਧੁਸੀਂ ਬੰਨ ਕਮਜ਼ੋਰ ਮਹਿਸੂਸ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਸਵੇਰੇ ਰਾਵੀ ਦਰਿਆ ਨਾਲ ਲੱਗਦੇ ਅਜਨਾਲਾ ਇਲਾਕੇ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਫਿਲਹਾਲ ਹੜਾਂ ਦਾ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਦਰਿਆ ਵਿੱਚ ਵਧੇ ਪਾਣੀ ਕਾਰਨ ਸਾਡੀਆਂ ਟੀਮਾਂ ਅਲਰਟ ਉੱਤੇ ਹਨ ਅਤੇ ਅਸੀਂ ਉਹਨਾਂ ਥਾਵਾਂ ਉੱਤੇ ਧੁਸੀਂ ਨੂੰ ਮਜਬੂਤ ਕਰ ਰਹੇ ਹਾਂ ਜਿੱਥੇ ਧੁਸੀਂ ਬੰਨ ਕਮਜ਼ੋਰ ਮਹਿਸੂਸ ਹੋ ਰਿਹਾ ਹੈ।
Bhagwant Mann
Narendra Modi
Aam Aadmi Party

  ਨਸ਼ਾ ਮੁਕਤ ਪੰਜਾਬ ਬਣਾਉਣ ਲਈ ਮਾਨ ਸਰਕਾਰ ਲਗਾਤਾਰ ਲੋਕਾਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ। ਹੁਣ ਤੱਕ WhatsApp ਚੈਟਬੋਟ ਨੰਬਰ ਰਾਹੀਂ 5 ਹਜ਼ਾਰ...
16/08/2025

ਨਸ਼ਾ ਮੁਕਤ ਪੰਜਾਬ ਬਣਾਉਣ ਲਈ ਮਾਨ ਸਰਕਾਰ ਲਗਾਤਾਰ ਲੋਕਾਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ। ਹੁਣ ਤੱਕ WhatsApp ਚੈਟਬੋਟ ਨੰਬਰ ਰਾਹੀਂ 5 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੋਣੇ ਇਸ ਗੱਲ ਦਾ ਸਬੂਤ ਨੇ ਕਿ ਲੋਕ ਆਪ ਇਸ ਲੜਾਈ ‘ਚ ਹਿੱਸਾ ਪਾ ਰਹੇ ਹਨ। 9779100200 ‘ਤੇ ਸੂਚਨਾ ਦੇ ਕੇ ਇਸ ਲੜਾਈ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾਓ।


Bhagwant Mann Kangana Ranaut Censor Board ®  Narendra Modi
09/09/2024

Bhagwant Mann
Kangana Ranaut
Censor Board ®

Narendra Modi

Address

Amritsar

Alerts

Be the first to know and let us send you an email when India Post News TV posts news and promotions. Your email address will not be used for any other purpose, and you can unsubscribe at any time.

Contact The Business

Send a message to India Post News TV:

Share