The Punjab Media Tv

The Punjab Media Tv ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲਾ ਤੁਹਾਡਾ ਆਪਣਾ ਦਾ ਪੰਜਾਬ ਮੀਡੀਆ ਟੀ.ਵੀ।
(1)

03/09/2025

ਸੇਵਾ ਵਾਲੇ ਵੀਰਾਂ ਨਾਲ ਵੱਧ ਤੋਂ ਵੱਧ ਵੀਡਿਓ ਸ਼ੇਅਰ ਕਰੋ ਤਾਂ ਜੋ ਕੋਈ ਲੁੱਟ ਖਸੁੱਟ ਨਾਂ ਕਰ ਸਕੇ।
⚠️

31/08/2025

#ਹਰੀਕੇ_ਹੈੱਡ_ਤੋਂ
ਰਾਜਸਥਾਨ ਨੂੰ ਪਾਣੀ ਛੱਡਵਾਇਆ, ਲੋਕਾਂ ਨੇ ਧੱਕੇ ਨਾਲ ਖੁਲਵਾਇਆ ਪਾਣੀ

31/08/2025
30/08/2025

ਇਸ ਦੁੱਖ ਦੀ ਘੜੀ ਚ ਜਿਹੜਾ ਜਿੰਨੀ ਵੀ ਮਦਦ ਕਰਦਾ ਵੱਡੀ ਗੱਲ ਆ, Singh Sahib Giani Harpreet Singh ਜੀ ਨੇ ਲੋੜਵੰਦ ਇਨਸਾਨ ਦੀ ਕੀਤੀ ਮਦਦ, ਬਿਨਾਂ ਗਿਣੇ ਦਿੱਤੇ ਪੈਸੇ, ਬਹੁਤ ਬਹੁਤ ਧੰਨਵਾਦ ਜੀ 🙏

30/08/2025

ਭਾਵੁਕ ਹੋਏ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿ. ਰਘਬੀਰ ਸਿੰਘ, ਹੜ੍ਹ ਪੀੜਤਾਂ ਲਈ ਅਰਦਾਸ ਕਰਦੇ ਸਮੇਂ ਨਿਕਲੇ ਹੰਝੂ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਭਰਿਆ ਸੱਤ-ਸੱਤ ਫੁੱਟ ਪਾਣੀ
27/08/2025

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਭਰਿਆ ਸੱਤ-ਸੱਤ ਫੁੱਟ ਪਾਣੀ

27/08/2025

ਵਾਹਿਗੁਰੂ ਜੀ! ਦੇਖੋ ਗੁ. ਮਨੀਕਰਣ ਸਾਹਿਬ ਵਿਖੇ ਕਿਵੇਂ ਸਪੀਡ ਨਾਲ ਆ ਰਿਹਾ ਹੈ ਪਾਣੀ Live Exclusive Video

25/08/2025

ਲਸਣ ਤੇ' ਗੁੜ ਨੂੰ ਮਿਲ਼ਾ ਕੇ ਬਣਦਾ, ਜਬਰਦਸਤ ਨੁਸਖ਼ਾ.. ਜਾਣਕਾਰੀ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ☝🏻

゚viralvideo

ਜੁਗੋ-ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ।
24/08/2025

ਜੁਗੋ-ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਮੌਕੇ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਕਰੋ ਦਰਸ਼ਨ ਦੀਦਾਰ
24/08/2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਮੌਕੇ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਕਰੋ ਦਰਸ਼ਨ ਦੀਦਾਰ

ਰੂਹਾਨੀਅਤ ਦੇ ਕੇਂਦਰ Sri Harmandir Sahib ਦੀ ਸੋਹਣੇ ਫੁੱਲਾਂ ਨਾਲ ਸਜਾਵਟ, 50 ਕਿਸਮ ਦੇ ਦੇਸੀ-ਵਿਦੇਸ਼ ਫੁੱਲਾਂ ਨਾਲ ਮਹਿਕਿਆ ਗੁਰੂਘਰ
23/08/2025

ਰੂਹਾਨੀਅਤ ਦੇ ਕੇਂਦਰ Sri Harmandir Sahib ਦੀ ਸੋਹਣੇ ਫੁੱਲਾਂ ਨਾਲ ਸਜਾਵਟ, 50 ਕਿਸਮ ਦੇ ਦੇਸੀ-ਵਿਦੇਸ਼ ਫੁੱਲਾਂ ਨਾਲ ਮਹਿਕਿਆ ਗੁਰੂਘਰ

ਉਤਰਾਖੰਡ ਦੇ ਚਮੋਲੀ 'ਚ ਅੱਧੀ ਰਾਤ ਬੱਦਲ ਫਟਣ ਨਾਲ ਥਰਾਲੀ ਪਿੰਡ 'ਚ ਤਬਾਹੀ, ਸਾਹਮਣੇ ਆਈਆਂ ਖੌਫ਼ਨਾਕ ਮੰਜਰ ਦੀਆਂ ਤਸਵੀਰਾਂ
23/08/2025

ਉਤਰਾਖੰਡ ਦੇ ਚਮੋਲੀ 'ਚ ਅੱਧੀ ਰਾਤ ਬੱਦਲ ਫਟਣ ਨਾਲ ਥਰਾਲੀ ਪਿੰਡ 'ਚ ਤਬਾਹੀ, ਸਾਹਮਣੇ ਆਈਆਂ ਖੌਫ਼ਨਾਕ ਮੰਜਰ ਦੀਆਂ ਤਸਵੀਰਾਂ

Address

Amritsar
143001

Alerts

Be the first to know and let us send you an email when The Punjab Media Tv posts news and promotions. Your email address will not be used for any other purpose, and you can unsubscribe at any time.

Contact The Business

Send a message to The Punjab Media Tv:

Share